South Africa

T20 Series: ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਲਈ ਪਾਂਡਿਆ ਦੀ ਵਾਪਸੀ, ਗਿੱਲ ਨੂੰ ਲੈ ਕੇ ਇਹ ਫੈਸਲਾ

T20 Series: ਨਵੀਂ ਦਿੱਲੀ, (ਆਈਏਐਨਐਸ)। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਾਰਦਿਕ ਪਾਂਡਿਆ ਟੀਮ ਵਿੱਚ ਵਾਪਸੀ ਕਰ ਚੁੱਕੇ ਹਨ; ਜਸਪ੍ਰੀਤ ਬੁਮਰਾਹ ਵੀ ਇਸ ਸੀਰੀਜ਼ ਵਿੱਚ ਉਨ੍ਹਾਂ ਦੇ ਨਾਲ ਖੇਡਦੇ ਨਜ਼ਰ ਆਉਣਗੇ। ਸ਼ੁਭਮਨ ਗਿੱਲ ਨੂੰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ICC ਟੈਸਟ ਰੈਂਕਿੰਗ ’ਚ ਅਸਟਰੇਲੀਆ ਪਹਿਲੇ ਸਥਾਨ ’ਤੇ ਪਹੁੰਚਿਆ, ਭਾਰਤ ਦੂਜੇ ’ਤੇ ਖਿਸਕਿਆ

ਇੱਕਰੋਜ਼ਾ ਤੇ ਟੀ20 ’ਚ ਭਾਰਤੀ ਟੀਮ ਸਿਖਰ ’ਤੇ | ICC Test Ranking ਭਾਰਤ ਦਾ ਰੈਂਕਿੰਗ ‘ਚ ਨੁਕਸਾਨ ਹੋਣਾ 2020-21 ‘ਚ ਹੋਈ ਅਸਟਰੇਲੀਆ ਟੈਸਟ ਸੀਰੀਜ਼ ਟੈਸਟ ਰੈਂਕਿੰਗ ’ਚ ਹੋਇਆ ਨੁਕਸਾਨ ਸਪੋਰਟਸ ਡੈਸਕ। ਵਿਸ਼ਵ ਚੈਂਪੀਅਨ ਅਸਟਰੇਲੀਆ ਕ੍ਰਿਕੇਟ ਟੀਮ ਭਾਰਤ ਨੂੰ ਪਿੱਛੇ ਹਟਾ ਕੇ ਟੈਸਟ ਰੈਂਕਿੰਗ ’ਚ ਨੰਬਰ 1 ’ਤੇ ਪਹੁੰਚ ਗਿਆ ਹੈ। ਅਸਟਰੇਲੀਆ ਦੇ ਹੁਣ ਟੈਸਟਾਂ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਬੰਗਲੁਰੂ ਦੇ ਹਾਲਾਤ ਦੇਸ਼ ਲਈ ਚਿਤਾਵਨੀ

ਦੱਖਣੀ ਅਫਰੀਕਾ, ਅਫਰੀਕਾ ਮਹਾਂਦੀਪ ਦਾ ਇੱਕ ਸਭ ਤੋਂ ਵਿਕਸਿਤ ਦੇਸ਼ ਹੈ। ਉਸ ਦੀ ਰਾਜਧਾਨੀ ਜਾਹਨਜ਼ਬਰਗ ਸ਼ਾਇਦ ਦੁਨੀਆਂ ਵਿੱਚ ਕਿਸੇ ਦੇਸ਼ ਦੀ ਪਹਿਲੀ ਰਾਜਧਾਨੀ ਹੈ ਜਿਸ ਦਾ 2020 ਵਿੱਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਝੀਲਾਂ ਵਿੱਚ ਭੰਡਾਰਨ ਸਮਰੱਥਾ ਦਾ ਸਿਰਫ 20% ਪਾਣੀ ਬਚਿਆ ਹੈ। ਇਸ […]
ਦੇਸ਼  Breaking News  ਖਾਸ ਖਬਰ  ਲੇਖ 

IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ

ਭਾਰਤੀ ਟੀਮ ਨੂੰ ਜਿੱਤ ਲਈ ਮਿਲਿਆ 79 ਦੌੜਾਂ ਦਾ ਟੀਚਾ | INDvSA ਬੁਮਰਾਹ ਨੇ 6, ਮੁਕੇਸ਼ ਨੇ 2 ਅਤੇ ਸਿਰਾਜ਼- ਪ੍ਰਸਿੱਧ ਨੂੰ ਮਿਲੀ 1-1 ਵਿਕਟ ਏਡਨ ਮਾਰਕ੍ਰਮ ਦਾ ਸੈਂਕੜਾ ਕੇਪਟਾਊਨ (ਏਜੰਸੀ)। ਭਾਤਰ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਲੜੀ ਦਾ ਆਖਿਰੀ ਅਤੇ ਦੂਜਾ ਮੈਚ ਅਫਰੀਕਾ ਦੇ ਕੇਪਟਾਊਨ ’ਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਅਫਰੀਕੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਦੱਖਣੀ ਅਫਰੀਕਾ ਦੇ ਹੋਸਟਲ ’ਚ ਗੋਲੀਬਾਰੀ, ਸੱਤ ਦੀ ਮੌਤ

ਕੇਪ ਟਾਊਨ (ਏਜੰਸੀ)। ਦੱਖਣੀ ਅਫਰੀਕਾ (South Africa) ਦੇ ਉਮਲਾਜੀ ਸਹਿਰ ਦੇ ਇੱਕ ਹੋਸਟਲ ਵਿੱਚ ਹੋਈ ਗੋਲੀਬਾਰੀ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਖਮੀ ਹੋ ਗਏ। ਪੁਲਸ ਨੇ ਸਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਮਲਾਜੀ ਵਿੱਚ ਪੁਲੀਸ ਅਨੁਸਾਰ ਤੜਕੇ 2.45 ਵਜੇ ਗਲੀਬੇਲੈਂਡਜ ਹੋਸਟਲ ਦੇ ਬਲਾਕ 57 ਵਿੱਚ ਇੱਕ ਕਮਰੇ ਵਿੱਚ 20 ਤੋਂ 40 […]
Breaking News  ਕੁੱਲ ਜਹਾਨ 

ਦੱਖਣੀ ਅਫਰੀਕਾ ਵਿੱਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 340 ਤੋਂ ਪਾਰ

ਦੱਖਣੀ ਅਫਰੀਕਾ ਵਿੱਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 340 ਤੋਂ ਪਾਰ ਜੋਹਾਨਸਬਰਗ (ਏਜੰਸੀ)। ਦੱਖਣੀ ਅਫ਼ਰੀਕਾ ਦੇ ਡਰਬਨ ਸ਼ਹਿਰ ਅਤੇ ਪੂਰਬੀ ਕਵਾਜ਼ੁਲੂ-ਨਤਾਲ ਪ੍ਰਾਂਤ ਭਾਰੀ ਮੀਂਹ ਅਤੇ ਹੜ੍ਹ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 341 ਹੋ ਗਈ ਹੈ। ਸਥਾਨਕ ਮੀਡੀਆ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਈਐਨਸੀਏ ਪ੍ਰਸਾਰਕ ਨੇ ਕਿਹਾ […]
Breaking News  ਕੁੱਲ ਜਹਾਨ  ਖਾਸ ਖਬਰ 

ਦੱਖਣੀ ਅਫਰੀਕਾ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 59

ਦੱਖਣੀ ਅਫਰੀਕਾ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 59 ਜੋਹਾਨਸਬਰਗ। ਦੱਖਣੀ ਅਫਰੀਕਾ ਦੇ ਕਵਾਜ਼ੁਲੂ-ਨਤਾਲ ਸੂਬੇ ‘ਚ ਭਾਰੀ ਮੀਂਹ ਅਤੇ ਹੜ੍ਹ (Flood in South Africa) ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 59 ਹੋ ਗਈ ਹੈ। ਮੀਡੀਆ ਨੇ ਸੂਬਾਈ ਸਰਕਾਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿਚ ਡਰਬਨ […]
Breaking News  ਕੁੱਲ ਜਹਾਨ  ਖਾਸ ਖਬਰ 

ਦੱਖਣੀ ਅਫਰੀਕਾ ਨੇ ਇੱਕ ਰੋਜ਼ਾ ਲੜੀ ’ਚ ਕੀਤਾ ਕਲੀਨ ਸਵੀਪ

ਆਖਰੀ ਮੁਕਾਬਲੇ ’ਚ ਭਾਰਤ ਨੂੰ 4 ਦੌੜਾਂ ਨਾਲ ਹਰਾਇਆ ਏਜੰਸੀ ਨਿਊਲੈਂਡਸ, 24 ਜਨਵਰੀ। ਤੀਜੇ ਅਤੇ ਆਖਰੀ ਵਨਡੇ ’ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕਰ ਲਿਆ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 288 ਦੌੜਾਂ ਦਾ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਦੱਖਣੀ ਅਫਰੀਕਾ ‘ਚ ਇੱਕ ਜੂਨ ਤੋਂ ਲਾਕਡਾਊਨ ‘ਚ ਢਿੱਲ

ਦੱਖਣੀ ਅਫਰੀਕਾ ‘ਚ ਇੱਕ ਜੂਨ ਤੋਂ ਲਾਕਡਾਊਨ ‘ਚ ਢਿੱਲ ਕੇਪ ਟਾਉਨ। ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਫੈਲਣ ਨੂੰ ਰੋਕਣ ਲਈ ਪ੍ਰਸਤਾਵਿਤ ਤਾਲਾਬੰਦੀ ਨੂੰ 1 ਜੂਨ ਤੋਂ ਢਿੱਲ ਦਿੱਤੀ ਜਾਵੇਗੀ। ਇਹ ਐਲਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਮਾਫੋਸਾ ਨੇ ਐਤਵਾਰ ਨੂੰ ਕੀਤਾ। ਦੇਸ਼ ਵਿਚ ਤਾਲਾਬੰਦੀ ਨੂੰ ਚੌਥੇ ਪੱਧਰ ਤੋਂ ਤੀਜੇ ਪੱਧਰ ਤਕ ਘਟਾਉਣ ਦਾ […]
ਕੁੱਲ ਜਹਾਨ  ਖਾਸ ਖਬਰ 

ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ਼ ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਹੋਈ ਮੰਧਾਨਾ

ਆਲਰਾਊਂਡਰ ਪੂਜਾ ਵਸਤਰਕਰ ਨੂੰ ਟੀਮ ‘ਚ ਮਿਲੀ ਜਗਾ ਏਜੰਸੀ/ਵਡੋਦਰਾ । ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ਦੱਖਣੀ ਅਫਰੀਕਾ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ‘ਚੋਂ ਸੱਟ ਕਾਰਨ ਬਾਹਰ ਹੋ ਗਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਟੀਮ ‘ਚ ਆਲ ਰਾਊਂਡਰ ਪੂਜਾ ਵਸਤਰਕਰ ਨੂੰ ਸ਼ਾਮਲ ਕੀਤਾ ਗਿਆ ਹੈ ਮੰਧਾਨਾ ਨੂੰ ਅਭਿਆਸ […]
ਦੇਸ਼  ਖੇਡ ਮੈਦਾਨ 

ਭਾਰਤ ‘ਏ’ ਨੇ 1-0 ਨਾਲ ਜਿੱਤੀ ਲੜੀ

ਪਾਂਚਾਲ ਦਾ ਸੈਂਕੜਾ, ਦੱਖਣੀ ਅਫਰੀਕਾ ਖਿਲਾਫ ਦੂਜਾ ਟੈਸਟ ਰਿਹਾ ਡਰਾਅ ਮੈਸੂਰ (ਏਜੰਸੀ)। ਪ੍ਰਿਆਂਕ ਪਾਂਚਾਲ (109) ਅਤੇ ਕਰੂਣ ਨਾਇਰ (ਨਾਬਾਦ 51) ਦੀਆਂ ਪਾਰੀਆਂ ਨਾਲ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਖਿਲਾਫ ਦੂਜੇ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਸ਼ੁੱਕਰਵਾਰ ਨੂੰ ਤਿੰਨ ਵਿਕਟਾਂ ‘ਤੇ 202 ਦੌੜਾਂ ਬਣਾਉਣ ਦੇ ਨਾਲ ਆਪਣੀ ਪਾਰੀ ਐਲਾਨ ਕਰ ਦਿੱਤੀ ਇਸ ਦੇ ਨਾਲ […]
ਦੇਸ਼  ਖੇਡ ਮੈਦਾਨ 

ਦੱਖਣੀ ਅਫਰੀਕਾ ‘ਚ ਕੇਪਟਾਊਨ ‘ਚ ਅੱਠ ਲੋਕਾਂ ਦਾ ਗੋਲੀ ਮਾਰ ਕੇ ਕਤਲ

ਦੱਖਣੀ ਅਫਰੀਕਾ ‘ਚ ਕੇਪਟਾਊਨ ‘ਚ ਅੱਠ ਲੋਕਾਂ ਦਾ ਗੋਲੀ ਮਾਰ ਕੇ ਕਤਲ ਕੇਪਟਾਊਨ, ਏਜੰਸੀ। ਦੱਖਣੀ ਅਫਰੀਕਾ ਦੇ ਕੇਪਟਾਊਨ ‘ਚ ਪਿਛਲੇ 24 ਘੰਟਿਆਂ ਦੌਰਾਨ ਗੈਂਗਵਾਰ ‘ਚ ਅੱਠ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਨਿੱਚਰਵਾਰ ਨੂੰ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਬੁਲਾਰੇ ਐਫਸੀ ਵੇਨ ਵਕ ਨੇ ਦੱਸਿਆ ਕਿ ਫਿਲੀਪੀ ਪੂਰਵ ‘ਚ ਸ਼ੁੱਕਰਵਾਰ ਰਾਤ […]
Breaking News  ਕੁੱਲ ਜਹਾਨ