Sonam Narco Test Demand

Raja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਮਾਮਲਾ, ਰਾਜਾ ਦੇ ਭਰਾ ਨੇ ਸੋਨਮ ਦੇ ਨਾਰਕੋ ਟੈਸਟ ਦੀ ਕੀਤੀ ਮੰਗ

ਇੰਦੌਰ। Raja Raghuvanshi Murder Case: ਵੀਰਵਾਰ ਨੂੰ ਅਦਾਲਤ ਨੇ ਰਾਜਾ ਰਘੂਵੰਸ਼ੀ ਕਤਲ ਕੇਸ ’ਚ ਇੱਕ ਵਾਰ ਫਿਰ ਸੋਨਮ ਤੇ ਰਾਜ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਇਸ ਦੇ ਨਾਲ ਹੀ ਹੋਰ ਮੁਲਜ਼ਮਾਂ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਮ੍ਰਿਤਕ ਰਾਜਾ ਰਘੂਵੰਸ਼ੀ ਦੇ ਭਰਾ ਵਿਪਿਨ ਰਘੂਵੰਸ਼ੀ ਨੇ ਸੋਨਮ ਦੀ ਭੂਮਿਕਾ ’ਤੇ […]
ਦੇਸ਼  Breaking News  ਖਾਸ ਖਬਰ