Soldier
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ
Published On
By Sach Kahoon Punjabi Desk
(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਫੌਜੀ ਦੇ ਘਰ ’ਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਅਤੇ ਚਾਂਦੀ ’ਤੇ ਹੱਥ ਸਾਫ਼ ਕਰ ਦਿੱਤਾ। ਫੌਜੀ ਪਰਮਜੀਤ ਕੌਰ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਪੁੱਤ ਨੂੰ […]
ਲੇਹ ‘ਚ ਸ਼ਹੀਦ ਹੋਏ ਜਵਾਨਾਂ ‘ਚ ਪੰਜਾਬ ਦਾ ਇੱਕ ਜਵਾਨ ਵੀ ਸ਼ਾਮਲ
Published On
By Sach Kahoon Punjabi Desk
(ਅਜੈ ਮਨਚੰਦਾ) ਕੋਟਕਪੂਰਾ। ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਫੌਜ ਦੇ 9 ਜਵਾਨ ਸ਼ਹੀਦ ਹੋ ਗਏ ਸਨ। ਇਨਾਂ ਸ਼ਹੀਦਾਂ ’ਚ ਇੱਕ ਜਵਾਨ (Indian Soldier) ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸਾੜੀ ਦਾ ਰਮੇਸ ਲਾਲ (41) ਪੁੱਤਰ ਸਵ. ਪ੍ਰੇਮ ਸਿੰਘ ਵੀ ਸ਼ਾਮਲ ਹੈ। ਲੇਹ ਜ਼ਿਲ੍ਹੇ ‘ਚ ਵਾਪਰੀ ਇਸ ਦਰਦਨਾਕ ਘਟਨਾ […]
ਗੋਲੀ ਲੱਗਣ ਕਾਰਨ ਸਿਪਾਹੀ ਦੀ ਭੇਤਭਰੀ ਹਾਲਤ ’ਚ ਮੌਤ
Published On
By Sach Kahoon Punjabi Desk
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇੱਥੇ ਮੰਦਰ ਸ੍ਰੀ ਕਾਲੀ ਮਾਤਾ ਵਿਖੇ ਮੌਜੂਦ ਸਕਿਊਰਿਟੀ ’ਚ ਤਾਇਨਾਤ ਪਟਿਆਲਾ ਪੁਲਿਸ ਦੇ ਸਿਪਾਹੀ ਜੰਗਾ ਸਿੰਘ ਦੀ ਅੱਜ ਭੇਤਭਰੀ ਹਾਲਤ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿ੍ਰਤਕ ਦੇ ਭਰਾ ਵੱਲੋਂ ਦਿੱਤੇ ਗਏ ਬਿਆਨਾਂ ’ਚ ਕਿਹਾ ਗਿਆ ਹੈ ਕਿ ਇਹ ਗੋਲ਼ੀ ਉਸ ਕੋਲ਼ ਮੌਜੂਦ ਸਰਕਾਰੀ ਅਸਾਲਟ ਵਿਚੋਂ ਅਚਾਨਕ ਚੱਲੀ ਸੀ। ਇਹ […]
ਸ਼ਹੀਦ ਸਿਪਾਹੀ ਮਨਪ੍ਰੀਤ ਸਿੰਘ ਨਮਿੱਤ ਅੰਤਿਮ ਅਰਦਾਸ ਹੋਈ
Published On
By Sach Kahoon Punjabi Desk
ਵੱਡੀ ਗਿਣਤੀ ‘ਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਕ੍ਰਿਸ਼ਨ ਲੌਂਗੋਵਾਲ/ਹਰਪਾਲ/ਲੌਂਗੋਵਾਲ। ਜੰਮੂ ਕਸ਼ਮੀਰ ਦੇ ਕੁਪਵਾੜਾ ਖੇਤਰ ‘ਚ ਸ਼ਹੀਦ ਹੋਏ 18 ਸਿੱਖ ਰੈਜ਼ੀਮੈਂਟ ਦੇ ਸਿਪਾਹੀ ਸ੍ਰੀ ਮਨਪ੍ਰੀਤ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨਿਵਾਸੀਆਂ ਵੱਲੋਂ ਵਿਛੜੀ ਰੂਹ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ […]
ਛੁੱਟੀ ਆਏ ਫ਼ੌਜੀ ਨੇ ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ
Published On
By Sach Kahoon Punjabi Desk
ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਕਤਲ ਦਾ ਕਾਰਨ ਪੁਲਿਸ ਨੇ ਦੋ ਜਣਿਆਂ ਖ਼ਿਲਾਫ਼ ਦਰਜ ਕੀਤਾ ਮਾਮਲਾ, ਮੁਲਜ਼ਮ ਫ਼ਰਾਰ ਸੱਚ ਕਹੂੰ ਨਿਊਜ਼, ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਨਿਆਮਤਾ ‘ਚ ਛੁੱਟੀ ਆਏ ਇੱਕ ਫ਼ੌਜੀ ਨੇ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਟਹਿਲ ਸਿੰਘ ਉਰਫ਼ […]
ਹਜ਼ੂਮੀ ਹਿੰਸਾ ‘ਚ ਸਿਪਾਹੀ ਦੀ ਮੌਤ
Published On
By Sach Kahoon Punjabi Desk
11 ਵਿਅਕਤੀ ਗ੍ਰਿਫ਼ਤਾਰ, 32 ਖਿਲਾਫ਼ ਮਾਮਲਾ ਦਰਜ ਲਖਨਊ, ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਨਿਸ਼ਾਦ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਇਸ ਮਾਮਲੇ ‘ਚ ਪੁਲਿਸ ਨੇ 32 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਗਾਜੀਪੁਰ ਦੇ ਸੀਓ ਸਿਟੀ ਐਮਪੀ ਪਾਠਕ […]
ਕਿਸੇ ਪੰਜਾਬੀ ਨੂੰ ਕਮਾਨ ਸੌਂਪੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਚੋਣ ਲੜ ਸਕਦਾ ਹਾਂ : ਡਾ. ਗਾਂਧੀ
Published On
By Sach Kahoon Punjabi Desk
ਸੁਖਪਾਲ ਖਹਿਰਾ, ਬੈਂਸ ਭਰਾਵਾਂ ਨਾਲ ਸਾਂਝੀ ਪਾਰਟੀ ਦਾ ਨਿਰਮਾਣ ਜਲਦ ਹੀ ਹੋਵੇਗਾ ਨਾਭਾ, (ਤਰੁਣ ਕੁਮਾਰ ਸ਼ਰਮਾ)। ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਸਕਦਾ ਹਾਂ, ਬਸ਼ਰਤੇ ਆਮ ਆਦਮੀ ਪਾਰਟੀ ਦੀ ਸੂਬੇ ਦੀ ਵਾਗਡੋਰ ਕਿਸੇ ਪੰਜਾਬੀ ਨੂੰ ਸੌਂਪੀ ਜਾਵੇ। ਇਹ ਵਿਚਾਰ ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਾਭਾ ਵਿਖੇ ਫੇਰੀ […]
ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰਲ਼
Published On
By Sach Kahoon Punjabi Desk
ਬਜ਼ੁਰਗ ਪਿਤਾ ਤੇ ਭਰਾਵਾਂ ਨੇ ਦਿੱਤੀ ਚਿਖਾ ਨੂੰ ਅਗਨੀ ਮੌੜ ਮੰਡੀ ਬੀਤੇ ਦਿਨ ਜੰਮੂ ਕਸ਼ਮੀਰ ਦੇ ਕਾਜ਼ੀਗੁੰਡ ਇਲਾਕੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਇੱਥੋਂ ਨੇੜਲੇ ਪਿੰਡ ਰਾਮਨਗਰ ਦੇ ਫੌਜੀ ਜਵਾਨ ਹੈਪੀ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਸ਼ਹੀਦ ਜਵਾਨ ਦੀ ਫੌਜੀ ਰੈਜ਼ੀਮੈਂਟ […]
ਗੁਰਦੀਪ ਸਿੰਘ ਫ਼ੌਜੀ ਨੇ ਮੰਗਿਆ ਇਨਸਾਫ
Published On
By Sach Kahoon Punjabi Desk
ਮਾਮਲਾ ਤੇਲ ਡਿਪੂ ਬਠਿੰਡਾ ਦੀ ਸੁਰੱਖਿਆ ਕਰਦੇ ਫੌਜੀ ਵੱਲੋਂ ਚਲਾਈ ਗੋਲੀ ਨਾਲ ਤੇਲ ਚੋਰ ਦੀ ਮੌਤ ਦਾ ਸਰਦੂਲਗੜ੍ਹ, ਗੁਰਜੀਤ ਸਿੰਘ ਤੇਲ ਡਿਪੂ ਬਠਿੰਡਾ ਵਿਖੇ ਸੁਰੱਖਿਆ ਕਰਮੀ ਦੀ ਨੌਕਰੀ ਕਰ ਰਹੇ ਗੁਰਦੀਪ ਸਿੰਘ ਫੌਜੀ ਪਿਛਲੇ ਇੱਕ ਸਾਲ ਤੋਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ । ਆਪਣੇ ਪਿਤਾ ਸਵਰਗਵਾਸੀ ਸਵਰਨ ਸਿੰਘ ਦੀ ਆਤਮਾ ਅਰਦਾਸ ਮੌਕੇ ਸ਼ਾਮਲ ਹੋਣ ਆਏ […]
ਕਿਸ਼ਤੀ ਚਾਲਨ ਮੁਕਾਬਲੇ ਸਮਾਪਤ : ਭਾਰਤ ਨੂੰ ਫੌਜ਼ੀਆਂ ਨੇ ਜਿਤਾਏ ਸੋਨਾ ਤੇ ਕਾਂਸੀ
Published On
By Sach Kahoon Punjabi Desk
ਸਵਰਨ, ਦੱਤੂ, ਓਮ ਪ੍ਰਕਾਸ਼ ਅਤੇ ਸੁਖਮੀਤ ਦੀ ਚੌਕੜੀ ਨੇ ਦਿਵਾਇਆ ਸੋਨ ਤਗਮਾ | Boating Competition ਪਾਲੇਮਬੰਗ, (ਏਜੰਸੀ)। ਭਾਰਤੀ ਕਿਸ਼ਤੀ ਚਾਲਕ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੇ ਛੇਵੇਂ ਦਿਨ ਦੇਸ਼ ਨੂੰ ਇੱਕ ਸੋਨ ਅਤੇ ਦੋ ਕਾਂਸੀ ਤਗਮੇ ਦਿਵਾ ਦਿੱਤੇ ਇਸ ਦੇ ਨਾਲ ਹੀ ਕਿਸ਼ਤੀ ਚਾਲਨ ‘ਚ ਭਾਰਤ ਦੀ ਮੁਹਿੰਮ ਸੁਖ਼ਾਵੇਂ ਅੰਦਾਜ਼ ‘ਚ […]
ਪਲਵਲ ‘ਚ ਸਾਬਕਾ ਫੌਜੀ ਵੱਲੋਂ ਦੋ ਘੰਟਿਆਂ ‘ਚ 6 ਕਤਲ
Published On
By Sach Kahoon Punjabi Desk
ਗੁੜਗਾਓਂ (ਏਜੰਸੀ)। ਇੱਥੋਂ ਦੇ ਨਾਲ ਲੱਗਦੇ ਸ਼ਹਿਰ ਪਲਵਲ ਵਿੱਚ ਮੰਗਲਵਾਰ ਦੇਰ ਰਾਤ ਇੱਕ ਪਾਗਲ ਆਦਮੀ ਨੇ ਸਿਰਫ਼ ਦੋ ਘੰਟਿਆਂ ਵਿੱਚ ਹੀ ਰਾਡ ਨਾਲ ਛੇ ਜਣਿਆਂ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ […]
ਨਸ਼ੀਲੇ ਪਦਾਰਥਾਂ ਸਮੇਤ ਜ਼ੇਲ੍ਹ ਦਾ ਸਿਪਾਹੀ ਗ੍ਰਿਫਤਾਰ
Published On
By Sach Kahoon Punjabi Desk
ਜ਼ੇਲ੍ਹ ਅੰਦਰ ਸਪਲਾਈ ਕਰਦਾ ਸੀ ਨਸ਼ੀਲੇ ਪਦਾਰਥ, ਤਲਾਸ਼ੀ ਲੈਣ ‘ਤੇ ਹੋਏ ਬਰਾਮਦ | Ferozepur News ਡਿਊਟੀ ‘ਤੇ ਲੇਟ ਪਹੁੰਚਣ ਕਾਰਨ ਸ਼ੱਕ ਦੇ ਅਧਾਰ ‘ਤੇ ਸਿਪਾਹੀ ਦੀ ਕੀਤੀ ਸੀ ਤਲਾਸ਼ੀ | Ferozepur News ਫਿਰੋਜ਼ਪੁਰ (ਸਤਪਾਲ ਥਿੰਦ)। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸੁਰੱਖਿਆ ‘ਤੇ ਉਸ ਵਕਤ ਸਵਾਲ ਉੱਠੇ ਜਦ ਜ਼ੇਲ੍ਹ ਅੰਦਰ ਡਿਊਟੀ ਦੇ ਰਹੇ ਇੱਕ ਸਿਪਾਹੀ ਦੇ ਕੋਲੋਂ […]
