SIR Legal Scrutiny

SIR Legal Scrutiny: ਐੱਸਆਈਆਰ ਦੀ ਕਾਨੂੰਨੀ ਪੜਚੋਲ ਬਨਾਮ ਸਿਆਸੀ ਰੰਗਤ

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਭਾਰਤੀ ਸੰਵਿਧਾਨ ਨੇ ਜਮਹੂਰੀਅਤ ਦੀ ਵਾਗਡੋਰ ਆਮ ਜਨਤਾ ਨੂੰ ਦਿੱਤੀ ਹੈ ਲੋਕਤੰਤਰੀ ਵਿਵਸਥਾ ਅਧੀਨ ਦੇਸ਼ ਦੇ ਨੁਮਾਇੰਦੇ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਹਨ ਤੇ ਚੋਣ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰੇ ਇਸ ਕਾਰਨ ਇਹ ਸ਼ਕਤੀ ਕਿਸੇ ਸੱਤਾਧਾਰੀ ਹੱਥਾਂ ’ਚ ਨਾ ਹੋ ਕੇ ਅਜ਼ਾਦ ਅਦਾਰੇ ਚੋਣ ਕਮਿਸ਼ਨ ਕੋਲ ਹੈ
ਦੇਸ਼  ਲੇਖ  ਖਾਸ ਖਬਰ  ਵਿਚਾਰ