SIR Latest Update
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
SIR Controversy: ਸੀਈਓ ਦਾ ਦਾਅਵਾ, ਕਾਂਗਰਸ ਨੇ ਕੀਤਾ ਸਮਰਥਨ, ਕਾਂਗਰਸ ਵੱਲੋਂ ਇਨਕਾਰ
Published On
By Khushdeep Singh
ਪੰਜਾਬ ਵਿੱਚ ਹੋ ਰਹੀ ਐੱਸਆਈਆਰ ਸਬੰਧੀ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅੰਨਿਦਿਤਾ ਮਿੱਤਰਾ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਇਹ ਪ੍ਰਕਿਰਿਆ ਨਾ ਸਿਰਫ਼ ਸਫ਼ਲ ਤਰੀਕੇ ਨਾਲ ਮੁਕੰਮਲ ਹੋ ਗਈ ਹੈ, ਸਗੋਂ ਕਾਂਗਰਸ ਪਾਰਟੀ ਸਣੇ ਹਰ ਸਿਆਸੀ ਪਾਰਟੀ ਦੇ ਨੁਮਾਇੰਦੇ ਨੇ ਆਪਣੀ ਸਹਿਮਤੀ ਜਤਾਉਂਦੇ ਹੋਏ ਦਸਤਖ਼ਤ ਕੀਤੇ ਹਨ।