silver

ਪਹਿਲੀ ਸਤੰਬਰ ਤੋਂ ਬਦਲਣਗੇ ਕਈ ਨਿਯਮ, ਤੁਹਾਡੀ ਜੇਬ੍ਹ ’ਤੇ ਇਸ ਤਰ੍ਹਾਂ ਪਵੇਗਾ ਅਸਰ, FD, Silver, ATM, Cash ਸਾਰਿਆਂ ਦਾ ਹਾਲ…

ATM: ਹਰ ਮਹੀਨੇ ਲੈਣ ਦੇਣ ਤੇ ਖਰੀਦਦਾਰੀਆਂ ਦੇ ਨਿਯਮਾਂ ’ਚ ਬਦਲਾਅ ਕੀਤੇ ਜਾਂਦੇ ਹਨ। ਇਸ ਵਾਰ ਸਿਰਫ਼ ਮਹੀਨਾ ਹੀ ਨਹੀਂ ਬਦਲੇਗਾ ਸਗੋਂ ਹੋਰ ਵੀ ਬਹੁਤ ਕੁਝ ਬਦਲਣ ਜਾ ਰਿਹਾ ਹੈ। ਇਹ ਬਦਲਾਅ ਤੁਹਾਡੀਆਂ ਜੇਬ੍ਹਾਂ ’ਤੇ ਅਸਰ ਪਾ ਸਕਦਾ ਹੈ। ਸਰਕਾਰ ਅਤੇ ਬੈਂਕਾਂ ਦੀਆਂ ਨਵੀਆਂ ਨੀਤੀਆਂ ਕਾਰਨ ਘਰੇਲੂ ਗੈਸ, ਬੈਂਕਿੰਗ ਸੇਵਾਵਾਂ, ਨਿਵੇਸ਼ ਅਤੇ ਖਰੀਦਦਾਰੀ ਨਾਲ ਸਬੰਧਤ […]
ਦੇਸ਼  Breaking News  ਬਿਜਨਸ  ਖਾਸ ਖਬਰ 

ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਆਏ ਪੁਲਿਸ ਅੜਿੱਕੇ

ਧੂਰੀ (ਸੁਰਿੰਦਰ ਸਿੰਘ) ਧੂਰੀ ਪੁਲਿਸ ਨੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਐੱਸ ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਅਜੇ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਆਜ਼ਾਦ ਨਗਰ ਧੂਰੀ, ਸਾਹਿਲ ਪੁੱਤਰ ਰਜੇਸ ਕੁਮਾਰ ਵਾਸੀ ਜਨਤਾ ਨਗਰ ਧੂਰੀ, […]
Breaking News  ਪੰਜਾਬ 

ਪੁਲਿਸ ਨੇ ਫੜੀ 18 ਕਿਲੋ 600 ਗ੍ਰਾਮ ਚਾਂਦੀ ਦੀ ਵੱਡੀ ਖੇਪ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਅੰਤਰਰਾਜੀ ਨਾਕਾਬੰਦੀ ਦੌਰਾਨ ਬਰਾਮਦ ਹੋਈ ਚਾਂਦੀ ਖੁਸ਼ਵੀਰ ਸਿੰਘ ਤੂਰ, ਪਟਿਆਲਾ, 20 ਮਾਰਚ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਕੀਤੀ ਅੰਤਰਰਾਜੀ ਨਾਕਾਬੰਦੀ ਦੌਰਾਨ ਚਾਂਦੀ ਦੀ ਵੱਡੀ ਖੇਪ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ […]
ਪੰਜਾਬ 

ਓਲੰਪਿਕ ਚਾਂਦੀ ਤਮਗਾ ਬੈਲਜ਼ੀਅਮ ਨੂੰ ਟੱਕਰਣ ਨਿੱਤਰੇਗਾ ਭਾਰਤ

ਸਾਲ 2013 ਤੋਂ ਹੁਣ ਤੱਕ ਦੋਵਾਂ ਟੀਮਾਂ ਨੇ ਇੱਕ ਦੂਸਰੇ ਵਿਰੁੱਧ 19 ਮੈਚ ਖੇਡੇ ਹਨ ਜਿਸ ਵਿੱਚ ਭਾਰਤ ਸਿਰਫ਼ 5 ਜਿੱਤ ਸਕਿਆ ਹੈ ਜਦੋਂਕਿ ਬੈਲਜੀਅਮ ਨੇ 13 ਮੈਚ ਜਿੱਤੇ ਹਨ   ਭੁਵਨੇਸ਼ਵਰ, 1 ਦਸੰਬਰ ਭਾਰਤੀ ਪੁਰਸ਼ ਹਾਕੀ ਟੀਮ ਦੀ ਵਿਸ਼ਵ ਕੱਪ ‘ਚ ਐਤਵਾਰ ਨੂੰ ਅਸਲੀ ਪਰੀਖਿਆ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ […]
Breaking News  ਖੇਡ ਮੈਦਾਨ 

ਯੂਥ ਓਲੰਪਿਕ: ਭਾਰਤ ਦੀਆਂ ਪੁਰਸ਼-ਮਹਿਲਾ ਹਾਕੀ ਟੀਮਾਂ ਫਾਈਨਲ ‘ਚ,ਕੁਸ਼ਤੀ ਂਚ ਸਿਮਰਨ ਨੂੰ ਚਾਂਦੀ

ਪੁਰਸ਼ ਟੀਮ ਨੇ ਮੇਜ਼ਬਾਨ ਅਰਜਨਟੀਨਾ ਨੂੰ, ਮਹਿਲਾ ਟੀਮ ਨੇ ਇੱਕਤਰਫ਼ਾ ਮੈਚ ‘ਚ ਚੀਨ ਨੂੰ ਹਰਾਇਆ ਖਿਤਾਬ ਲਈ ਫਾਈਨਲ ‘ਚ ਪੁਰਸ਼ ਟੀਮ ਮਲੇਸ਼ੀਆ ਨਾਲ ਜਦੋਂਕਿ ਮਹਿਲਾ ਟੀਮ ਮੇਜ਼ਬਾਨ ਅਰਜਨਟੀਨਾ ਵਿਰੁੱਧ  ਖੇਡੇਗੀ   ਬਿਊਨਸ ਆਇਰਸ, 14 ਅਕਤੂਬਰ ਭਾਰਤ ਦੀ ਅੰਡਰ 18 ਮਹਿਲਾ ਅਤੇ ਪੁਰਸ਼ ਟੀਮਾਂ ਨੇ ਇੱਥੇ ਚੱਲ ਰਹੀਆਂ ਤੀਸਰੀਆਂ ਯੂਥ ਓਲੰਪਿਕ ਖੇਡਾਂ ‘ਚ ਆਪਣੇ ਆਪਣੇ ਸੈਮੀਫਾਈਨਲ […]
Breaking News  ਖੇਡ ਮੈਦਾਨ 

ਸੁੰਦਰ ਦੀ ਚਾਂਦੀ, ਭਾਰਤ ਨੂੰ ਅਥਲੈਟਿਕਸ ਂਚ 4 ਹੋਰ ਤਮਗੇ

ਪੈਰਾ ਏਸ਼ੀਆਈ ਖੇਡਾਂ: ਭਾਰਤ ਦੇ ਇਹਨਾਂ ਖੇਡਾਂ ‘ਚ ਹੁਣ ਤੱਕ ਸੱਤ ਸੋਨ, 14 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 41 ਤਮਗੇ ਹੋ ਚੁੱਕੇ ਹਨ   ਜਕਾਰਤਾ, 11 ਅਕਤੂਬਰ ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ ਪੁਰਸ਼ ਨੇਜਾ ਸੁੱਟਣ ਦੇ ਐਫ 46 ਮੁਕਾਬਲੇ […]
Breaking News  ਖੇਡ ਮੈਦਾਨ 

ਦੁਤੀ ਦੀ ਚਾਂਦੀ-ਚਾਦੀ

100 ਤੋਂ ਬਾਅਦ 200 ਮੀਟਰ ਵੀ ਜਿੱਤਿਆ ਚਾਂਦੀ ਤਗਮਾ | Silver ਜਕਾਰਤਾ, (ਏਜੰਸੀ)। ਭਾਰਤ ਦੀ ਦੁਤੀ ਚੰਦ ਨੇ 100 ਮੀਟਰ ‘ਚ ਚਾਂਦੀ ਤਗਮਾ ਜਿੱਤਣ ਤੋਂ ਬਾਅਦ 200 ਮੀਟਰ ‘ਚ ਵੀ ਕਮਾਲ ਦਾ ਫਰਾਟਾ ਭਰਦੇ ਹੋਏ ਏਸ਼ੀਆਈ ਖੇਡਾਂ ‘ਚ ਬੁੱਧਵਾਰ ਨੂੰ ਇੱਕ ਵਾਰ ਫਿਰ ਚਾਂਦੀ ਤਗਮਾ ਜਿੱਤ ਲਿਆ ਦੁਤੀ 100 ਮੀਟਰ ‘ਚ ਬਹਿਰੀਨ ਦੀ ਅਡਿਡਿਓਂਗ ਓਡਿਯੋਂਗ […]
Breaking News  ਖੇਡ ਮੈਦਾਨ 

ਏਸ਼ੀਆਡ 8ਵਾਂ ਦਿਨ : ਭਾਰਤ ਨੂੰ ਘੁੜਸਵਾਰੀ ‘ਚ ਦੋ ਚਾਂਦੀ ਤਗਮੇ

ਦੋਵਾਂ ਤਗਮਿਆਂ ‘ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ | Asian Games ਏਸ਼ੀਆਈ ਖੇਡਾਂ 2018 ਦੇ ਅੱਠਵੇਂ ਦਿਨ ਘੁੜਸਵਾਰੀ (ਇਕੁਏਸਟੇਰੀਅਨ) ਦੇ ਨਿੱਜੀ ਜੰਪਿੰਗ ਮੁਕਾਬਲੇ ਅਤੇ ਟੀਮ ਮੁਕਾਬਲੇ ‘ਚ ਭਾਰਤੀ ਘੁੜਸਵਾਰਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਤਗਮੇ ਜਿੱਤੇ ਇਹਨਾਂ ਦੋਵਾਂ ਤਗਮਿਆਂ ‘ਚ ਬੰਗਲੁਰੂ ਦੇ ਫਵਾਦ ਮਿਰਜ਼ਾ ਦਾ ਹੱਥ ਰਿਹਾ ਮਿਰਜ਼ਾ ਨੇ ਨਿੱਜੀ ਪੱਧਰ […]
Breaking News  ਖੇਡ ਮੈਦਾਨ 

ਏਸ਼ੀਆਡ ਵਿਹਾਨ ਦੇ ਡਬਲ ਟਰੈਪ ‘ਚ ਭਾਰਤ ਨੂੰ ਚਾਂਦੀ

ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਕੁੱਲ 8ਵਾਂ ਤਗਮਾ | Asiad Games ਜਕਾਰਤਾ, (ਏਜੰਸੀ)। 16 ਸਾਲਾ ਸੌਰਭ ਚੌਧਰੀ ਤੋਂ ਬਾਅਦ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ 18ਵੀਆਂ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਪੁਰਸ਼ ਡਬਲਜ਼ ਟਰੈਪ ਨਿਸ਼ਾਨੇਬਾਜ਼ੀ ਈਵੇਂਟ ਦਾ ਚਾਂਦੀ ਤਗਮਾ ਹਾਸਲ ਕੀਤਾ ਵਿਹਾਨ ਨੇ […]
Breaking News  ਖੇਡ ਮੈਦਾਨ 

ਏਸ਼ੀਆਡ ਦੂਸਰਾ ਦਿਨ : ਭਾਰਤ ਨੂੰ ਤਿੰਨ ਤਗਮੇ, ਦੀਪਕ ਤੇ ਲਕਸ਼ੇ ਦੀ ਚਾਂਦੀ

ਪਾਲੇਮਬੰਗ, (ਏਜੰਸੀ)। ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਦੂਸਰੇ ਦਿਨ ਕੁਸ਼ਤੀ ਅਤੇ ਨਿਸ਼ਾਨੇਬਾਜ਼ੀ ਂਚ ਇੱਕ ਵਾਰ ਫਿਰ ਆਪਣਾ ਜਲਵਾ ਦਿਖਾਊੰਦਿਆਂ 1 ਸੋਨ ਅਤੇ 2 ਚਾਂਦੀ ਤਗਮਿਆਂ ਸਮੇਤ ਕੁੱਲ 3 ਤਗਮੇ ਜਿੱਤੇ। ਭਾਰਤ ਨੂੰਪਹਿਲੇ ਦਿਨ 1 ਸੋਨ ਤਗਮਾ ਅਤੇ 1 ਕਾਂਸੀ ਤਗਮਾ ਮਿਲਿਆ ਸੀ। ਦੂਸਰੇ ਦਿਨ ਭਾਰਤ ਨੂੰ ਸੋਨ ਤਗਮਾ ਦਿਵਾਉਣ ਵਾਲੀ ਵਿਨੇਸ਼ ਫੋਗਾਟ ਨੇ ਏਸ਼ੀਆਈ […]
Breaking News  ਖੇਡ ਮੈਦਾਨ 

ਏਸ਼ੀਆਡ : ਦੀਪਕ ਨੇ ਲਾਇਆ ਚਾਂਦੀ ਤਗਮੇ ‘ਤੇ ਨਿਸ਼ਾਨਾ, ਅਪੂਰਵੀ ਦੂਸਰੇ ਤਗਮੇ ਤੋਂ ਖੁੰਝੀ

2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਅਤੇ ਕੁੱਲ ਤੀਜਾ ਤਗਮਾ ਹੈ | Asian Games 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ 2017 ਦੀ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ ਪਾਲੇਮਬੰਗ (ਏਜੰਸੀ)। ਭਾਰਤੀ […]
Breaking News  ਖੇਡ ਮੈਦਾਨ 

ਸੋਨੇ ਅਤੇ ਚਾਂਦੀ ਦੇ ਭਾਅ ‘ਚ ਇਜ਼ਾਫ਼ਾ

ਨਵੀਂ ਦਿੱਲੀ: ਦਿੱਲੀ ਸਰਾਫਾ ਬਾਜ਼ਾਰ ‘ਚ ਪੀਲੀ ਧਾਤ ਦੀ ਗਾਹਕੀ ਵਧਣ ਨਾਲ ਅੱਜ ਸੋਨਾ 90 ਰੁਪਏ ਚਮਕ ਕੇ 29,950 ਰੁਪਏ ਪ੍ਰਤੀ ਦਸ ਗ੍ਰਾਮ ਜਦੋਂਕਿ ਚਾਂਦੀ 200 ਰੁਪਏ ਵਾਧੇ ਨਾਲ 40,200 ਰੁਪਏ ਕਿਲੋਗ੍ਰਾਮ ‘ਤੇ ਪਹੁੰਚ ਗਈ। ਨੌ ਮਹੀਨੇ ਦੇ ਉੱਚਤਮ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸੋਨੇ ‘ਤੇ ਦਬਾਅ ਕੌਮਾਂਤਰੀ ਪੱਧਰ ‘ਤੇ ਹਫਤਾਵਰੀ ਦੌਰਾਨ ਸ਼ੁੱਕਰਵਾਰ ਨੂੰ ਕਰੀਬ […]
Breaking News  ਬਿਜਨਸ