SI Jai Prakash

ਸਮਾਣਾ ਥਾਣਾ ਸਿਟੀ ਦੇ ਇੰਚਾਰਜ਼ ਸਾਹਿਬ ਸਿੰਘ ਤੇ ਏਐਸਆਈ ਜੈ ਪ੍ਰਕਾਸ਼ ਮੁਅੱਤਲ

ਸੁਖਵਿੰਦਰ ਸਿੰਘ ਖ਼ਿਲਾਫ਼ ਐਡੀਪੀਐਸ ਐਕਟ ਤਹਿਤ ਮਾਮਲਾ ਨੰਬਰ 141 ਦਰਜ ਕੀਤਾ ਸੁਨੀਲ ਚਾਵਲਾ/ਸਮਾਣਾ। ਬੀਤੇ ਅਗਸਤ ਮਹੀਨੇ ਵਿਚ ਸਥਾਨਕ ਮੇਨ ਰੋਡ ਤੋਂ ਇੱਕ ਦੁਕਾਨਦਾਰ ਨੂੰ ਨਸ਼ੀਲੀਆਂ ਗੋਲੀਆਂ ਸਣੇ ਫੜਨ ਦੇ ਮਾਮਲੇ ਵਿਚ ਪੀੜਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਾਮਲਾ ਝੂਠਾ ਕਰਾਰ ਦਿੰਦਿਆਂ ਹਾਈਕੋਰਟ ਵਿਚ ਲਜਾਉਣ ਤੋਂ ਬਾਅਦ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਐਸਐਸਪੀ ਪਟਿਆਲਾ ਵੱਲੋਂ ਕਰਵਾਈ ਜਾਂਚ ਤੋਂ […]
ਪੰਜਾਬ  Breaking News