Shock

ਚੀਨ ਨੇ ਅਮਰੀਕਾ ਨੂੰ ਦਿੱਤਾ ਝਟਕਾ, ਵਾਪਸ ਸੱਦੇ 16 ਹਜ਼ਾਰ ਵਿਗਿਆਨੀ

ਚੀਨ ਨੇ ਅਮਰੀਕਾ ਨੂੰ ਦਿੱਤਾ ਝਟਕਾ, ਵਾਪਸ ਸੱਦੇ 16 ਹਜ਼ਾਰ ਵਿਗਿਆਨੀ ਏਜੰਸੀ/ਬੀਜਿੰਗ। ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੀ ਖਿੱਚੋਤਾਣ ਦਰਮਿਆਨ ਚੀਨ ਨੇ ਅਮਰੀਕਾ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ‘ਚੋਂ ਆਪਣੇ 16 ਹਜ਼ਾਰ ਵਿਗਿਆਨੀਆਂ ਨੂੰ ਵਾਪਸ ਸੱਦ ਲਿਆ ਹੈ ਅਮਰੀਕਾ ਦੀ ਓਹਾਓ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਹੁਣ ਦੇਸ਼ ਤੋਂ 16 ਹਜਾਰ ਤੋਂ ਜਿਆਦਾ ਟਰੇਂਡ ਚੀਨੀ ਵਿਗਿਆਨੀ […]
ਕੁੱਲ ਜਹਾਨ 

ਪਾਕਿ ਨੂੰ ਫਿਰ ਝਟਕਾ, ਗਰੇਅ ਲਿਸਟ ‘ਚ ਫਸਿਆ

ਐਫਏਟੀਐਫ ਨੇ ਬਲੈਕ ਲਿਸਟ ‘ਚ ਪਾਉਣ ਦੀ ਦਿੱਤੀ ਸਖ਼ਤ ਚਿਤਾਵਨੀ ਏਜੰਸੀ/ਪੈਰਿਸ। ਅੱਤਵਾਦੀਆਂ ਦਾ ਹਮਦਰਦ ਪਾਕਿਸਤਾਨ ਟੇਰਰ ਫੰਡਿੰਗ ਸਬੰਧੀ ਫਿਲਹਾਲ ਬਲੈਕ ਲਿਸਟ ਹੋਣ ਤੋਂ ਬਚ ਗਿਆ ਹੈ। ਉਸ ਨੂੰ ਅੱਗੇ ਕੁਝ ਹੋਰ ਮਹੀਨਿਆਂ ਦੀ ਮੋਹਲਤ ਮਿਲ ਗਈ ਹੈ ਸ਼ੁੱਕਰਵਾਰ ਨੂੰ ਫਾਈਨੈਂਸ਼ਲ ਐਕਸ਼ਨ ਟਾਸਟ ਫੋਰਸ (ਐਫਏਟੀਐਫ) ਨੇ ਪਾਕਿਸਤਾਨ ਨੂੰ ਸਖ਼ਤ ਨਿਰਦੇਸ਼ ਦਿੱਤਾ ਕਿ ਫਰਵਰੀ 2020 ਤੱਕ ਉਹ ਪੂਰਾ […]
ਦੇਸ਼ 

ਕੈਪਟਨ ਨੇ ਸਿੱਧ ਨੂੰ ਇਕ ਹੋਰ ਝਟਕਾ

ਚੰਡੀਗੜ੍ਹ : ਸਥਾਨਕ ਸਰਕਾਰਾਂ ਵਿਭਾਗ ‘ਚੋਂ ਛੁੱਟੀ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਕੈਪਟਨ ਨੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਸਕੀਮਾਂ ‘ਚ ਤੇਜ਼ੀ ਲਿਆਉਣ ਅਤੇ ਕੰਮ ਦਾ ਜਾਇਜ਼ਾ ਲੈਣ ਲਈ 8 ਸਲਾਹਕਾਰ ਗਰੁੱਪਾਂ ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਵਿਚ ਹੋਰ ਸਾਰੇ ਮੰਤਰੀਆਂ ਸਮੇਤ […]
ਪੰਜਾਬ  Breaking News 

ਭਾਜਪਾ ਦੇ ਸ਼ਤੂ ਹੁਣ ਕਾਂਗਰਸ ‘ਚ 

ਕਿਹਾ, ਉਥੇ ਲੋਕਸ਼ਾਹੀ ਤਾਨਾਸ਼ਾਹੀ ‘ਚ ਬਦਲ ਗਈ ਸੀ ਨਵੀਂ ਦਿੱਲੀ। ਬਾਲੀਵੁਡ ਐਕਟਰ ਸ਼ਤਰੂਘਨ ਸਿਨਹਾ ਸ਼ਨਿੱਚਰਵਾਰ ਨੂੰ ਕਾਂਗਰਸ ‘ਚ ਸ਼ਾਮਲ ਹੋ ਗਈ। ਉਹ ਦੋ ਵਾਰ ਲੋਕ ਸਭਾ ਮੈਂਬਰ ਰਹੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸ਼ਤਰੂਘਨ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾ ਸਕਦੀ ਹੈ। ਸ਼ਤਰੂਘਨ ਨੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਅਤੇ ਰਣਦੀਪ ਸੁਰਜੇਵਾਲਾ ਦੀ […]
ਦੇਸ਼  Breaking News  ਦਿੱਲੀ-ਐਨਸੀਆਰ 

ਦੇਸ਼ ਸਦਮੇ ‘ਚ ਸੀ ਤੇ ਪੀਐੱਮ ਫਿਲਮ ਦੀ ਸ਼ੂਟਿੰਗ ‘ਚ ਬਿਜੀ ਸਨ: ਕਾਂਗਰਸ

ਨਵੀਂ ਦਿੱਲੀ | ਕਾਂਗਰਸ ਨੇ ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਪ੍ਰਧਾਨ ਮੰਤਰੀ ‘ਤੇ ਤਿੱਖਾ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਜਦੋਂ ਦੇਸ਼ ਇਸ ਕਾਇਰਾਨਾ ਹਮਲੇ ਕਾਰਨ ਸਦਮੇ ‘ਚ ਸੀ ਤਾਂ ਉਸ ਸਮੇਂ ਮੋਦੀ ਕਾਰਬੇਟ ਪਾਰਕ ‘ਚ ਇੱਕ ਚੈਨਲ ਲਈ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਆਪਣੀ ਸੱਤਾ ਬਚਾਉਣ ਲਈ […]
ਦੇਸ਼  Breaking News  ਦਿੱਲੀ-ਐਨਸੀਆਰ 

ਮੰਗਾਂ ‘ਤੇ ਜਲ ਤੋਪਾਂ ਦੀ ਵਾਛੜ

ਪਟਿਆਲਾ ‘ਚ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ‘ਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਜਲ ਤੋਪਾਂ ਦਾ ਮੋਹਲੇਧਾਰ ਮੀਂਹ ਵਰਸਿਆ ਤੇ ਨਾਲ ਹੀ ਪੁਲਿਸ ਦੀ ਡਾਂਗ ਵੀ ਵਰ੍ਹੀ ਮਾਮਲੇ ਨੇ ਤੂਲ ਫੜਿਆ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਥੋੜ੍ਹਾ ਚਿਰ ਸਬਰ ਰੱਖਣ ਦੀ ਅਪੀਲ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਦਾ […]
ਸੰਪਾਦਕੀ  ਵਿਚਾਰ 

ਯੂਪੀ ‘ਚ ਭਾਜਪਾ ਨੂੰ ਵੱਡਾ ਝਟਕਾ

ਸਾਂਸਦ ਸਾਵਿੱਤਰੀ ਬਾਈ ਫੁਲੇ ਨੇ ਦਿੱਤਾ ਅਸਤੀਫ਼ਾ ਲਖਨਊ|  ਆਪਣੇ ਵਿਵਾਦਿਤ ਬਿਆਨਾਂ ਨਾਲ ਕੇਂਦਰ ਤੇ ਪ੍ਰਦੇਸ਼ ਸਰਕਾਰ ਨੂੰ ਅਕਸਰ ਘੇਰਨ ਵਾਲੀ ਉੱਤਰ ਪ੍ਰਦੇਸ਼ ਦੀ ਬਹਰਾਈਚ ਸੀਟ ਤੋਂ ਭਾਜਪਾ ਸਾਂਸਦ ਸਾਵਿੱਤਰੀ ਬਾਈ ਫੁਲੇ ਨੇ ਪਾਰਟੀ ਨੂੰ ਦਲਿਤ, ਪੱਛੜਾ ਤੇ ਮੁਸਲਿਮ ਵਿਰੋਧੀ ਦੱਸਦਿਆਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਫੁਲੇ ਨੇ ਨਮੋ ਬੁਰਦਾਏ ਜਨ ਸੇਵਾ ਕਮੇਟੀ ਵੱਲੋਂ […]
ਦੇਸ਼ 

ਜਪਾਨ ‘ਚ ਭੂਚਾਲ ਦੇ ਝਟਕੇ

5.0 ਤੀਬਰਤਾ ਨਾਲ ਆਇਆ ਭੂਚਾਲ (Earthquake) ਟੋਕੀਓ (ਏਜੰਸੀ)। ਜਪਾਨ ਦੇ ਦੱਖਣੀ ਇਬਾਰਕੀ ਪ੍ਰਾਂਤ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਪਾਨ ਦੀ ਮੌਸਮ ਵਿਗਿਆਨ ਏਜੰਸੀ (ਜੇਐੱਮਏ) ਦੇ ਮੁਤਾਬਿਕ ਰਿਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.0 ਮਾਪੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਦੇ ਸਤਹਿ ਤੋਂ 50 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਮੰਗਲਵਾਰ ਨੂੰ ਸਥਾਨਕ ਸਮੇਂ […]
Breaking News  ਕੁੱਲ ਜਹਾਨ 

ਕਾਂਗਰਸ ਨੂੰ ਮਾਇਆਵਤੀ ਦਾ ਝਟਕਾ

ਬਸਪਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਸਾਰੀਆਂ ਸੀਟਾਂ ‘ਤੇ ਇਕੱਲਿਆਂ ਲੜੇਗੀ ਚੋਣਾਂ ਏਜੰਸੀ, ਲਖਨਊ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਕਾਂਗਰਸ ਨੂੰ ਇੱਕ ਕਰਾਰਾ ਝਟਕਾ ਦਿੰਦਿਆਂ ਅੱਜ ਇੱਥੇ ਐਲਾਨ ਕੀਤਾ ਕਿ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਸਾਰੀਆਂ ਸੀਟਾਂ ‘ਤੇ ਬਸਪਾ ਇਕੱਲੇ ਹੀ ਚੋਣਾਂ ਲੜੇਗੀ ਮਾਇਆਵਤੀ ਨੇ ਅੱਜ ਜਾਰੀ ਬਿਆਨ ‘ਚ ਕਿਹਾ […]
ਦੇਸ਼ 

ਵੇਨੇਜੂਏਲਾ ਤਟ ‘ਤੇ ਭੂਚਾਲ ਦੇ ਝਟਕੇ

7.3 ਦੀ ਰਹੀ ਤੀਬਰਤਾ | Earthquake ਕਾਰਾਕਾਸ, (ਏਜੰਸੀ)। ਵੇਨੇਜੂਏਲਾ ਦੇ ਉਤਰੀ ਤਟ  ‘ਤੇ ਮੰਗਲਵਾਰ ਨੂੰ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂਗਰਭੀ ਸਰਵੇਖਣ ਨੇ ਦੱਸਿਆ ਕਿ ਸ਼ੁਰੂਆਤ ‘ਚ ਭੂਚਾਲ ਦੀ ਤੀਬਰਤਾ ਰੀਐਕਟਰ ਸਕੇਲ ‘ਤੇ 6.7 ਮਾਪੀ ਗਈ ਅਤੇ ਫਿਰ 7.0 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਕਾਰੂਪਾਨੋ […]
Breaking News  ਕੁੱਲ ਜਹਾਨ 

ਰੂਸ ‘ਚ ਭੂਚਾਲ ਦੇ ਝਟਕੇ, ਸੁਨਾਮੀ ਦੇ ਖ਼ਤਰੇ ਦੀ ਚਿਤਾਵਨੀ

ਇਹ ਤੀਬਰਤਾ ਵੱਡੇ ਭੂਚਾਲ ਦਾ ਕਾਰਨ ਬਣਦੀ ਹੈ ਪੈਰਿਸ: ਰੂਸ ਦੇ ਦੱਖਣ ਪੂਰਬ ਕੰਢੇ ਤੇ ਜ਼ਬਰਦਸਤ ਭੂਚਾਲ ਆਇਆ ਹੈ। ਇਹ ਭੂਚਾਲ ਬਰਨਿੰਗ ਆਈਲੈਂਡ ਤੋਂ 200 ਕਿਲੋਮੀਟਰ ਦੀ ਦੂਰੀ ‘ਤੇ ਆਇਆ ਹੈ। ਇਸ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨ ‘ਤੇ 7.7 ਮਾਪੀ ਗਈ ਹੈ। ਯੂਐੱਸ ਜਿਓਲਾਜੀਕਲ ਸਰਵੇ ਮੁਤਾਬਕ, ਰੂਸ ਦੇ ਪੂਰਬੀ ਤੱਟ ‘ਤੇ 7.7 ਤੀਬਰਤਾ ਦਾ ਸ਼ਕਤੀਸ਼ਾਲੀ […]
Breaking News  ਕੁੱਲ ਜਹਾਨ 

ਚੀਨ ਨੂੰ ਝਟਕਾ, ਤਾਈਵਾਨ ਨੂੰ ਹਥਿਆਰ ਵੇਚੇਗਾ ਅਮਰੀਕਾ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਨੇ ਤਾਈਵਾਨ ਨੂੰ ਲਗਭਗ 1.4 ਅਰਬ ਡਾਲਰ ਦੇ ਹਥਿਆਰ ਵੇਚਣ ਨੂੰ ਮਨਜ਼ੂਰੀ ਦਿੱਤੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਦੇਸ਼ ਨਾਲ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੌਦਾ ਹੈ। ਕਿਉਂਕਿ ਅਮਰੀਕਾ ਹੁਣ ਤੱਕ ਚੀਨ ਨਾਲ ‘ਵਨ ਚਾਈਨਾ’ ਪਾਲਿਸ ਅਪਣਾਉਂਦਾ ਰਿਹਾ ਹੈ ਜਿਸ ਦੇਤਹਿਤ ਅਮਰੀਕਾ ਚੀਨ ਨੂੰ ਇੱਕ ਰਾਸ਼ਟਰ ਮੰਨਦਾ […]
ਕੁੱਲ ਜਹਾਨ