Shanker Singh Waghela

ਇਸ ਨੇਤਾ ਨੂੰ 24 ਘੰਟੇ ਪਹਿਲਾਂ ਹੀ ਪਾਰਟੀ ‘ਚੋਂ ਕੱਢਿਆ

ਗਾਂਧੀ ਨਗਰ: ਗੁਜਰਾਤ ਕਾਂਗਰਸ ਦੇ ਨੇਤਾ ਸ਼ੰਕਰ ਸਿੰਘ ਵਾਘੇਲਾ ਦਾ ਸ਼ੁੱਕਰਵਾਰ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੁਲਾਏ ਗਏ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਲੋਕਾਂ ਨੇ ਸਾਨੂੰ ਪਬਲਿਕ ਜ਼ਿੰਦਗੀ ਸਿਖਾਈ। ਕਾਂਗਰਸ ਨੇ ਤਾਂ ਮੈਨੂੰ 24ਘੰਟੇ ਪਹਿਲਾਂ ਹੀ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਗੁਜਰਾਤ ਵਿੱਚ ਪ੍ਰੈਜੀਡੈਂਟ ਇਲੈਕਸ਼ਨ […]
ਦੇਸ਼  Breaking News