session

2 ਤੋਂ 6 ਅਗਸਤ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਤੋਂ 6 ਅਗਸਤ ਤੱਕ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ਦੌਰਾਨ ਲਿਆ ਗਿਆ। ਇਸ ਦੇ ਨਾਲ ਭਾਰਤ ਦੇ ਸੰਵਿਧਾਨ ਦੀ ਧਾਰਾ 174 ਦੀ ਕਲਾਜ਼ (1) ਤਹਿਤ 15ਵੀਂ ਵਿਧਾਨ ਸਭਾ ਦਾ ਅੱਠਵਾਂ ਇਜਲਾਸ ਸੱਦਣ ਲਈ […]
Breaking News  ਪੰਜਾਬ 

ਸੰਸਦ ਦਾ ਸੈਸ਼ਨ ਅੱਜ ਤੋਂ ਸ਼ੁਰੂ

ਕਾਂਗਰਸ ਦਾ ਆਗੂ ਅਜੇ ਨਹੀਂ ਹੋ ਸਕਿਆ ਤੈਅ ਮੋਦੀ ਨੇ 19 ਜੂਨ ਨੂੰ ਸੱਦੀ ਸਰਵਸਾਂਝੀ ਮੀਟਿੰਗ, ਇੱਕ ਦੇਸ਼ ਇੱਕ ਚੋਣ’ ‘ਤੇ ਕਰਨਗੇ ਚਰਚਾ ਏਜੰਸੀ, ਨਵੀਂ ਦਿੱਲੀ ਨਵੀਂ ਲੋਕ ਸਭਾ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਕਾਂਗਰਸ ਹੁਣ ਤੱਕ ਲੋਕ ਸਭਾ ‘ਚ ਆਪਣੇ ਆਗੂ ਦੀ ਵੀ ਚੋਣ ਨਹੀਂ ਕਰ ਸਕੀ ਹੈ ਲੋਕ ਸਭਾ ਚੋਣਾਂ […]
ਦੇਸ਼ 

ਘਰੇਲੂ ਸੈਸ਼ਨ ‘ਚ ਪੰਜ ਦੇਸ਼ ਕਰਨਗੇ ਭਾਰਤ ਦਾ ਦੌਰਾ

ਗਾਂਧੀ-ਮੰਡੇਲਾ ਸੀਰੀਜ ਲਈ ਫ੍ਰੀਡਮ ਟਰਾਫੀ ਨਾਲ ਹੋਵੇਗੀ ਘਰੇਲੂ ਸੈਸ਼ਨ ਦੀ ਸ਼ੁਰੂਆਤ ਨਵੀਂ ਦਿੱਲੀ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 2019-20 ਦੇ ਘਰੇਲੂ ਸੈਸ਼ਨ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ ਪੰਜ ਦੇਸ਼ ਭਾਰਤ ਦਾ ਦੌਰਾ ਕਰਨਗੇ ਅਤੇ ਮੇਜ਼ਬਾਨ ਟੀਮ ਨਾਲ ਕੁੱਲ 5 ਟੈਸਟ, 9 ਵਨਡੇ ਅਤੇ 12 ਟੀ-20 ਮੈਚ ਖੇਡੇ ਜਾਣਗੇ ਭਾਰਤ ਦੌਰੇ […]
ਖੇਡ ਮੈਦਾਨ 

ਪੰਜਾਬ ਬਜਟ ਸੈਸ਼ਨ : 96 ਵਿਧਾਇਕ ਦੇਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੀ ਇੱਕ ਤਨਖਾਹ

ਚੰਡੀਗੜ੍ਹ ।  ਪੰਜਾਬ ਵਿਧਾਨ ਸਭਾ ‘ਚ ਬਜਟ ਪੇਸ਼ ਹੋਣਾ ਸ਼ੁਰੂ ਹੋ ਗਿਆ ਹੈ। ਬਜਟ ਦੇ ਸ਼ੁਰੂ ‘ਚ ਪੰਜਾਬ ਦੇ ਖਜਾਨਾ ਮੰਤਰੀ ਨੇ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ‘ਚ ਖਜਾਨਾ ਮੰਤਰੀ ਨੇ ਇੱਕ ਅਹਿਮ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਸਾਰੇ ਵਿਧਾਇਕ ਆਪਣੀ ਇਕ ਤਨਖਾਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਗੇ। ਪੰਜਾਬ ਵਿਧਾਨ ਸਭਾ […]
Breaking News  ਪੰਜਾਬ 

ਪੰਜਾਬ ਦਾ ਬਜਟ ਇਜਲਾਸ 12 ਫਰਵਰੀ ਤੋਂ 

ਕਾਂਗਰਸ ਸਰਕਾਰ ‘ਚ ਸਭ ਤੋਂ ਛੋਟਾ ਬਜਟ ਇਜਲਾਸ, ਸਿਰਫ਼ 7 ਦਿਨ ਹੀ ਚੱਲੇਗਾ ਇਜਲਾਸ ਚੰਡੀਗੜ੍ਹ । ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਫਰਵਰੀ ਵਿੱਚ ਹੀ ਆਪਣਾ ਸਾਲਾਨਾ ਬਜਟ ਪੇਸ਼ ਕਰਨ ਜਾ ਰਹੀ ਹੈ, ਇਸ ਪਿੱਛੇ ਲੋਕ ਸਭਾ ਚੋਣਾਂ ਨੂੰ ਦੱਸਿਆ ਜਾ ਰਿਹਾ ਹੈ ਮਾਰਚ ਦੇ ਪਹਿਲੇ ਹਫ਼ਤੇ ਚੋਣ ਜ਼ਾਬਤਾ ਲੱਗਣ ਦਾ ਅਨੁਮਾਨ ਲਾਇਆ ਜਾ ਰਿਹਾ […]
ਪੰਜਾਬ 

ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਮਤਾ ਪਾਸ ਕਰਨ ਲਈ ਅਮਰਿੰਦਰ ਅਸੈਂਬਲੀ ਇਜਲਾਸ ਬੁਲਾਵੇ: ਸੁਖਬੀਰ ਬਾਦਲ’

ਆਪ ਨੂੰ ਕਿਹਾ ਕਿ ਉਹ ਜਵਾਬ ਦੇਵੇ ਕਿ ਉਸ ਨੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਨ ਸਬੰਧੀ ਪਲਟੀ ਕਿਉਂ ਮਾਰੀ ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ […]
Breaking News  ਪੰਜਾਬ 

ਇੱਕ ਦਿਨ ਹੋਰ ਛੋਟਾ ਹੋਇਆ ਸਰਦ ਰੁੱਤ ਸੈਸ਼ਨ

ਉੱਘੀਆਂ ਸ਼ਖਸੀਅਤਾਂ ਸਮੇਤ ਅੰਮ੍ਰਿਤਸਰ ਰੇਲ ਹਾਦਸੇ ‘ਚ ਮਾਰੇ ਗਏ 58 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ ਅਜ਼ਾਦੀ ਘੁਲਾਟੀਆਂ, ਬਹਾਦਰ ਸੈਨਿਕਾਂ ਤੇ ਨਿਰੰਕਾਰੀ ਭਵਨ ਬੰਬ ਧਮਾਕੇ ਦੇ ਮ੍ਰਿਤਕਾਂ ਨੂੰ ਵੀ ਯਾਦ ਕੀਤਾ ਸਦਨ ਨੇ ਦਸੰਬਰ 2001 ‘ਚ ਅੱਜ ਦੇ ਦਿਨ ਸੰਸਦ ‘ਤੇ ਹੋਏ ਹਮਲੇ ਨੂੰ ਨਾਕਾਮ ਕਰਨ ਵਾਲੇ ਸੈਨਿਕਾਂ ਦੀ ਮਹਾਨ ਕੁਰਬਾਨੀ ਨੂੰ ਵੀ ਚੇਤੇ ਕੀਤਾ ਅਸ਼ਵਨੀ ਚਾਵਲਾ, […]
ਪੰਜਾਬ 

ਹੰਗਾਮੇਦਾਰ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਹੰਗਾਮੇਦਾਰ ਹੋਣ ਦੇ ਅਸਾਰ ਹਨ ਐਗਜ਼ਿਟ ਪੋਲ ਤੋਂ ਨਤੀਜਿਆਂ ਦੀ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ ਉਸ ਨਾਲ ਤਾਂ ਇਹ ਤੈਅ ਹੋ ਗਿਆ ਹੈ ਕਿ ਸੜਕ ਤੋਂ ਲੈ ਕੇ ਸੰਸਦ ਤੱਕ ਹੰਗਾਮਾ, ਸ਼ੋਰ-ਸ਼ਰਾਬਾ ਤੇ ਧੂਮ-ਧੜੱਕਾ ਹੋਣਾ […]
ਲੇਖ 

ਬਾਗੀ ਖਹਿਰਾ-ਸੰਧੂ ਨੂੰ ਪਈ ਬਗਾਵਤ ਭਾਰੀ, ਨਹੀਂ ਮਿਲੇਗਾ ਸੈਸ਼ਨ ‘ਚ ਬੋਲਣ ਦਾ ਸਮਾਂ

ਆਮ ਆਦਮੀ ਪਾਰਟੀ ਨੇ ਲਿਆ ਫੈਸਲਾ, ਹੁਣ ਸਿਖਾਇਆ ਜਾਏਗਾ ਸਬਕ ਪ੍ਰਸ਼ਨ ਕਾਲ ਤੇ ਜ਼ੀਰੋ ਕਾਲ ‘ਚ ਨਹੀਂ ਕੋਈ ਦਖ਼ਲ, ਪਾਰਟੀ ਦੇ ਸਮੇਂ ਵਿੱਚੋਂ ਨਹੀਂ ਮਿਲੇਗਾ 1 ਵੀ ਮਿੰਟ ਕੁਰਸੀ ਲੋਭ ‘ਚ ਫਸੇ ਬਾਗੀ ਵਿਧਾਇਕਾਂ ਨੇ ਸਦਨ ਅੰਦਰ ਵੀ ਕੀਤੀ ਸੀ ਲੀਡਰ ਖ਼ਿਲਾਫ਼ ਬਗਾਵਤ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ […]
ਪੰਜਾਬ 

ਮਾਨਸੂਨ ਸੈਸ਼ਨ ਅੱਜ ਤੋਂ, ਹੰਗਾਮੇ ਦੇ ਆਸਾਰ

ਮਹਿਲਾ ਰਾਖਵਾਂਕਰਨ ਤੇ ਮਹਿੰਗਾਈ ਸਬੰਧੀ ਘੇਰਨ ਦੀ ਤਿਆਰੀ ‘ਚ ਵਿਰੋਧੀ, ਸੱਤਾ ਧਿਰ ਵੀ ਤਿਆਰ | Monsoon Session ਤਿੰਨ ਤਲਾਕ ਬਿੱਲ ‘ਤੇ ਵੀ ਲੱਗ ਸਕਦੀ ਹੈ ਮੋਹਰ | Monsoon Session ਅੱਤਵਾਦ ਵਰਗੇ ਮੁੱਦਿਆਂ ‘ਤੇ ਹੋ ਸਕਦੀ ਹੈ ਬਹਿਸ | Monsoon Session ਨਵੀਂ ਦਿੱਲੀ, (ਏਜੰਸੀ)। ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਸ ਸੈਸ਼ਨ […]
ਦੇਸ਼ 

ਦਹਾਕੇ ਦਾ ਸਭ ਤੋਂ ਹੰਗਾਮੇਦਾਰ ਸੈਸ਼ਨ ਸਮਾਪਤ, ਜਨਤਾ ਦੀ ਕਮਾਈ ਦੇ 190 ਕਰੋੜ ਸੁਆਹ!

ਲੋਕ ਸਭਾ ‘ਚ ਸਿਰਫ਼ 23 ਤੇ ਰਾਜ ਸਭਾ ‘ਚ 28 ਫੀਸਦੀ ਹੋਇਆ ਕੰਮ-ਕਾਜ | Turbulent Session ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ‘ਚ ਵੱਖ-ਵੱਖ ਮੁੱਦਿਆਂ ‘ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਹੀ ਖੇਤਰੀ ਪਾਰਟੀਆਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਲੋਕ ਸਭਾ ਤੇ ਰਾਜ ਸਭਾ ਦਾ ਕੰਮਕਾਜ ਨਿਰਾਸ਼ਾਜਨਕ ਰਿਹਾ ਤੇ ਇਸ ਸੈਸ਼ਨ ‘ਚ ਲੋਕ ਸਭਾ ‘ਚ […]
ਦੇਸ਼  Breaking News 

ਸੈਸ਼ਨ ਦੀਆਂ ਬੈਠਕਾਂ ਲਈ ਨਹੀਂ ਕੋਈ ਪਾਰਟੀ ਚਿੰਤਤ, ਹਰ ਕੋਈ ਲੱਗਿਆ ਹੋਇਆ ਐ ਰਾਜਨੀਤੀ ਚਮਕਾਉਣ

ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ,  6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼ ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹੀ ਬਜਟ ਸੈਸ਼ਨ ਨੂੰ ਛੋਟਾ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ […]
Breaking News  ਪੰਜਾਬ