Sellfie With Daughter

ਸੈਲਫ਼ੀ ਵਿਦ ਡਾਟਰ ਦਾ ਫੇਸਬੁੱਕ ਫਰੇਮ ਹੋਇਆ ਹਿੱਟ

ਦੋ ਦਿਨ ‘ਚ 1 ਲੱਖ ਲੋਕਾਂ ਨੇ ਲਗਾਇਆ ਆਪਣੀ ਪ੍ਰੋਫਾਇਲ ‘ਤੇ ਇਹ ਫਰੇਮ ਸੱਚ ਕਹੂੰ ਨਿਊਜ਼  ਜੀਂਦ: ਜੀਂਦ ਦੇ ਬੀਬੀਪੁਰ ਪਿੰਡ ‘ਚ ਜੂਨ 2015 ਤੋਂ ਸ਼ੁਰੂ ਹੋਈ ਸੈਲਫੀ ਵਿਦ ਡਾਟਰ ਮੁਹਿੰਮ ਹੁਣ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਰ ਗਈ ਹੈ ਹੁਣ ਫੇਸਬੁੱਕ ਨੇ ਵੀ ਸੈਲਫੀ ਵਿਦ ਡਾਟਰ ਦੇ ਫਰੇਮ ਨੂੰ ਅਪਰੂਵਲ ਦੇ ਦਿੱਤੀ ਹੈ ਅਪਰੂਵਲ […]
ਹਰਿਆਣਾ