Seized With Heroin

 ਅਧਿਆਪਕ ਤੇ ਇੱਕ ਹੋਰ ਵਿਅਕਤੀ ਚਿੱਟੇ ਸਮੇਤ ਕਾਬੂ

 ਅਧਿਆਪਕ ਤੇ ਇੱਕ ਹੋਰ ਵਿਅਕਤੀ ਚਿੱਟੇ ਸਮੇਤ ਕਾਬੂ ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਜ਼ਿਲ੍ਹਾ ਪੁਲਿਸ ਮੁਖੀ ਦੀਆਂ ਨਸ਼ਾ ਤਸਕਰਾਂ ਤੇ ਸਖਤੀ ਕਰਨ ਵਾਲੀਆਂ ਹਦਾਇਤਾਂ ’ਤੇ ਸੀਂਗੋ ਪੁਲਿਸ ਨੇ ਸਰਕਾਰੀ ਸਕੂਲ ਦੇ ਸਪੋਰਟਸ ਅਧਿਆਪਕ ਤੇ ਇੱਕ ਸਾਥੀ ਸਮੇਤ ਬੁੱਲਟ ਮੋਟਰ ਸਾਈਕਲ ਤੇ ਹੈਰੋਇਨ (Seized With Heroin) ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮਾਮਲਾ […]
ਪੰਜਾਬ  Breaking News  ਸੂਬੇ  ਇੱਕ ਨਜ਼ਰ