Seeds
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਬਾਲ ਕਹਾਣੀ:ਮੂਲੀ ਦੇ ਬੀਜ
Published On
By Sach Kahoon Punjabi Desk
ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ ਰਾਣੀਪੁਰ ਪਿੰਡ ‘ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ ਦਿਨ ਭਰ […]
ਬੀਟੀ ਬੀਜ ਦੇ ਨਫ਼ੇ ਨੁਕਸਾਨ ਨੂੰ ਮਾਪਣ ਦੀ ਲੋੜ
Published On
By Sach Kahoon Punjabi Desk
ਪ੍ਰਮੋਦ ਭਾਗਰਵ ਦੁਨੀਆ ‘ਚ ਸ਼ਾਇਦ ਭਾਰਤ ਇੱਕਮਾਤਰ ਅਜਿਹਾ ਦੇਸ਼ ਹੈ, ਜਿਸ ‘ਚ ਨੌਕਰਸ਼ਾਹੀ ਦੀ ਲਾਪਰਵਾਹੀ ਅਤੇ ਕੰਪਨੀਆਂ ਦੀ ਮਨਮਰਜੀ ਦਾ ਖਾਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਹਾਲ ਹੀ ‘ਚ ਹਰਿਆਣਾ ਦੇ ਇੱਕ ਖੇਤ ‘ਚ ਪਾਬੰਦੀਸੁਦਾ ਬੀਟੀ ਬੈਂਗਣ ਦੇ 1300 ਪੌਦਿਆਂ ਦੀ ਤਿਆਰ ਕੀਤੀ ਗਈ ਫ਼ਸਲ ਨੂੰ ਨਸਟ ਕਰਨਾ ਪਿਆ ਹੈ ਇਹ ਫ਼ਸਲ ਹਿਸਾਰ ਦੇ ਕਿਸਾਨ […]
ਸਕੂਲ ਖੁੱਲ੍ਹ ਗਏ
Published On
By Sach Kahoon Punjabi Desk
ਸਕੂਲ ਖੁੱਲ੍ਹ ਗਏ ਦੁਬਾਰਾ, ਹੁਣ ਕਰ ਲਓ ਪੜ੍ਹਾਈ ਛੁੱਟੀਆਂ ਦਾ ਨਜ਼ਾਰਾ, ਬੜਾ ਲੱਗਿਆ ਪਿਆਰਾ, ਹੋਮ ਵਰਕ ਜੋ ਸਾਡਾ, ਖ਼ਤਮ ਹੋ ਗਿਆ ਸਾਰਾ, ਬੜੀ ਮੌਜ ਸੀ ਉਡਾਈ… ਰਸਤੇ ਜੋ ਟੇਢੇ-ਮੇਢੇ, ਭੱਜ-ਭੱਜ ਅਸੀਂ ਖੇਡੇ, ਬੜੀ ਦੌੜ ਸੀ ਲਗਾਉਂਦੇ, ਇੱਕ-ਦੂਜੇ ਨੂੰ ਹਸਾਉਂਦੇ, ਬੜੀ ਖੇਡ ਸੀ ਦਿਖਾਈ… ਛੁੱਟੀਆਂ ‘ਚ ਮੌਜ-ਮਸਤੀ, ਆਪਾਂ ਬੜੀ ਹੀ ਮਨਾਈ, ਐਸੀ ਖੁੱਲ੍ਹੀ-ਡੁੱਲੀ ਮੌਜ, ਸਾਨੂੰ ਮਸਾਂ […]