Security Circle

ਅਰੁਣ ਜੇਤਲੀ ਦੇ ਸੁਰੱਖਿਆ ਘੇਰੇ ਨੂੰ ਲੱਗੀ ਸੰਨ੍ਹ

ਇੱਕ ਵਿਅਕਤੀ ਸੁਰੱਖਿਆ ਪ੍ਰਬੰਧਾਂ ਨੂੰ ਟਿੱਚ ਜਾਣਦਾ ਹੋਇਆ ਪੁੱਜਾ ਕੇਂਦਰੀ ਮੰਤਰੀ ਦੇ ਨੇੜੇ ਰਾਮ ਗੋਪਾਲ ਰਾਏਕੋਟੀ, ਲੁਧਿਆਣਾ:ਅੱਜ ਲੁਧਿਆਣਾ ‘ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਫੇਰੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਉਹਨਾਂ ਨਾਲ ਆਪਣੀ ਸਪੈਸ਼ਲ ਸੁਰੱਖਿਆ ਟੀਮ ਵੀ ਤਾਇਨਾਤ ਸੀ, ਫੇਰ ਵੀ ਇੱਕ ਅਣਪਛਾਤਾ ਵਿਅਕਤੀ ਉਹਨਾਂ ਦੇ ਸੁਰੱਖਿਆ ਘੇਰੇ ਨੂੰ ਤੋੜ ਕੇ […]
ਪੰਜਾਬ  Breaking News