Save the Himalayas

Himalayan Environment Protection: ਹਿਮਾਲਿਆ ਦੀ ਪਵਿੱਤਰਤਾ ਅਤੇ ਵਾਤਾਵਰਨ ਦੀ ਰੱਖਿਆ ਜ਼ਰੂਰੀ

ਹਿਮਾਲਿਆ ਭਾਰਤ ਦੀ ਕੁਦਰਤੀ ਵਿਰਾਸਤ, ਸੱਭਿਆਚਾਰਕ ਚੇਤਨਾ ਅਤੇ ਅਧਿਆਤਮਿਕ ਆਸਥਾ ਦਾ ਮਹੱਤਵਪੂਰਨ ਆਧਾਰ ਹੈ ਇਸ ਦੀਆਂ ਉੱਚੀਆਂ ਚੋਟੀਆਂ, ਨਿਰਮਲ ਨਦੀਆਂ, ਸੰਘਣੇ ਜੰਗਲ ਅਤੇ ਸ਼ਾਂਤ ਘਾਟੀਆਂ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ਨਾਲ ਜੁੜੀਆਂ ਹਨ ਇੱਥੇ ਸਥਿਤ ਧਾਰਮਿਕ ਅਸਥਾਨ ਸਦੀਆਂ ਤੋਂ ਸ਼ਰਧਾਂਲੂਆਂ ਨੂੰ ਆਕਰਸ਼ਿਤ ਕਰਦੇ ਹਨ
ਦੇਸ਼  ਲੇਖ  ਖਾਸ ਖਬਰ  ਵਿਚਾਰ