Saudi

ਸਾਊਦੀ ਦੀ ਖਤਰਨਾਕ ਗੇਂਦਬਾਜ਼ੀ ਨਾਲ ਕੀਵੀਆਂ ਦਾ ‘ਕਲੀਨ ਸਵੀਪ’

ਬੰਗਲਾਦੇਸ਼ ਨੂੰ ਆਖਰੀ ਇੱਕ ਰੋਜ਼ਾ ‘ਚ 88 ਦੌੜਾਂ ਨਾਲ ਦਿੱਤੀ ਕਰਾਰੀ ਹਾਰ ਡੁਨੇਡਿਨ, |  ਟਿਮ ਸਾਊਦੀ (65 ਦੌੜਾ ਦੇ ਕੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੇ ਤਜ਼ਰਬੇਕਾਰ ਰਾਸ ਟੇਲਰ ਦੀ 69 ਦੌੜਾ ਦੀ  ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੇਜ਼ਬਸਾਨ ਨਿਊਜ਼ੀਲੈਂਡ ਨੇ ਯੂਨੀਵਰਸਿਟੀ ਓਵਲ ਮੈਦਾਨ ‘ਚ ਖੇਡੇ ਗਏ ਤੀਜੇ ਤੇ ਆਖਰੀ ਇੱਕ ਰੋਜ਼ਾ ਮੁਕਾਬਲੇ […]
ਖੇਡ ਮੈਦਾਨ 

ਸਾਊਦੀ ਦੂਤਾਵਾਸ ਨੇ ਖਸ਼ੋਗੀ ਮਾਮਲੇ ‘ਚ ਅਮਰੀਕੀ ਦਾਅਵੇ ਨੂੰ ਗਲਤ ਦੱਸਿਆ

ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਨੇ ਦਿੱਤਾ ਸੀ khashoggi ਦੀ ਹੱਤਿਆ ਕਰਨ ਦਾ ਹੁਕਮ ਵਾਸ਼ਿੰਗਟਨ, ਏਜੰਸੀ। ਅਮਰੀਕਾ ‘ਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਖਬਰ ‘ਚ ਦੱਸਿਆ ਗਿਆ ਹੈ […]
Breaking News  ਕੁੱਲ ਜਹਾਨ 

ਖਸ਼ੋਗੀ ਹੱਤਿਆਕਾਂਡ: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਚੁੱਪੀ ਤੋੜੀ

ਕਿਹਾ, ਖਸ਼ੋਗੀ ਦੀ ਹੱਤਿਆ ਘੋਰ ਅਪਰਾਧ ਰਿਆਦ, ਏਜੰਸੀ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ Khasogi Killings ‘ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ‘ਵਾਸ਼ਿੰਗਟਨ ਪੋਸਟ’ ਲਈ ਲਿਖਣ ਵਾਲੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਘੋਰ ਅਪਰਾਧ ਹੈ ਅਤੇ ਇਸ ਨਾਲ ਪੂਰਾ ਦੇਸ਼ ਆਹਤ ਹੈ। ਉਹਨਾਂ ਨਾਲ ਹੀ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ […]
Breaking News  ਕੁੱਲ ਜਹਾਨ 

ਅਮਰੀਕੀ ਵਿੱਤ ਮੰਤਰੀ ਅਤੇ ਸਾਊਦੀ ਕਰਾਉਨ ਪ੍ਰਿੰਸ ਦਰਮਿਆਨ ਹੋਈ ਮੁਲਾਕਾਤ

ਰਿਆਦ/ਵਾਸ਼ਿੰਗਟਨ, ਏਜੰਸੀ ਅਮਰੀਕੀ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਕਾਰਨ ਸੰਸਾਰ ਦੀ ਆਲੋਚਨਾ ਝੱਲ ਰਹੇ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨਾਂ ਸਲਮਾਨ ਨਾਲ ਬੰਦ ਕਮਰੇ ‘ਚ ਮੁਲਾਕਾਤ ਕੀਤੀ ਹੈ। ਸਾਊਦੀ ਅਰਬ ਦੀ ਇੱਕ ਨਿਊਜ ਏਜੰਸੀ ਨੇ ਕਿਹਾ ਕਿ ਦੋਵਾਂ ਆਗੂਆਂ ਦਰਮਿਆਨ ਰਿਆਦ ‘ਚ ਮੁੱਖ ਨਿਵੇਸ਼ ਸੰਮੇਲਨ ਤੋਂ ਪਹਿਲਾਂ ਇੱਕ ਮੁਲਾਕਾਤ […]
ਕੁੱਲ ਜਹਾਨ 

ਸਾਊਦੀ ਅਰਬ ‘ਚ ਮਹਿਲਾ ਬਣੀ ਸਾਊਦੀ ਅਰੇਬੀਅਨ ਬੈਂਕ ਦੀ ਮੁਖੀ

ਦੋ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਹੋਈ ਨਿਯੁਕਤੀ ਰਿਆਦ, ਏਜੰਸੀ। ਸਾਊਦੀ ਅਰਬ ‘ਚ ਬਦਲਾਅ ਦੀ ਇੱਕ ਨਵੀਂ ਪਹਿਲ ਕਰਦੇ ਹੋਏ ਇੱਕ ਮਹਿਲਾ ਵਪਾਰੀ ਲੁਬਨਾ ਅਲ ਅੋਲਯਨ ਨੂੰ ਸਾਊਦੀ ਅਰੇਬੀਅਨ ਬੈਂਕ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। ਅੋਲਯਨ ਨੂੰ ਸਾਊਦੀ ਬ੍ਰਿਟਿਸ਼ ਬੈਂਕ ਅਤੇ ਅਲਾਵੱਲ ਬੈਂਕ ਦੇ ਰਲੇਵੇਂ ਤੋਂ ਬਾਅਦ ਬਣੇ ਨਵੇਂ ਬੈਂਕ ਸਾਊਦੀ ਅਰੇਬੀਅਨ ਬੈਂਕ ਦੀ […]
Breaking News  ਕੁੱਲ ਜਹਾਨ 

ਇਮਰਾਨ ਸਾਊਦੀ ਲੀਡਰਸ਼ਿਪ ਨਾਲ ਦੁਵੱਲੇ ਸਬੰਧਾਂ ‘ਤੇ ਕਰੇਗਾ ਚਰਚਾ

ਇਸਲਾਮਾਬਾਦ, ਏਜੰਸੀ। ਪਾਕਿਸਤਾਨਦੇ ਪ੍ਰਧਾਨਮੰਤਰੀ ਇਮਰਾਨ ਖਾਨ ਅੱਜ ਸਾਊਦੀ ਅਰਬ ਲੀਡਰਸ਼ਿਪ ਨਾਲ ਦੁਵੱਲੇ, ਖੇਤਰੀ ਅਤੇ ਅੰਤਰਾਸ਼ਟਰੀ ਮੁੱਦਿਆਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ। ਖਾਨ ਸਾਊਦੀ ਅਰਬ ਨੂੰ ਰਾਜਾ ਸਲਮਾਨ ਬਿਨ ਅਬਦੁਲਾਜੀਜ ਅਤੇ ਕਰਾਊਨ ਪ੍ਰਿੰਸ ਮੁਹੱਮਦ ਬਿਨ ਸਲਮਾਨ ਦੇ ਸੱਦੇ ‘ਤੇ ਸਾਊਦੀ ਅਰਬ ਦੀ ਦੋ ਦਿਨੀ ਯਾਤਰਾ ‘ਤੇ ਗਏ ਹੋਏ ਹਨ। ਪਾਕਿਸਤਾਨ ਰੇਡਿਓ ਦੀ ਰਿਪੋਰਟ ਅਨੁਸਾਰ ਖਾਨ […]
ਕੁੱਲ ਜਹਾਨ 

ਯਮਨ ‘ਚ ਨਾਗਰਿਕਾਂ ਦੀ ਮੌਤ ਨੂੰ ਰੋਕਣ ਲਈ ਕਦਮ ਉਠਾ ਰਿਹਾ ਸਾਊਦੀ: ਅਮਰੀਕਾ

ਵਾਸ਼ਿੰਗਟਨ, ਏਜੰਸੀ ਯਮਨ ‘ਚ ਹੌਤੀ ਬਾਗੀਆਂ ਖਿਲਾਫ ਲੜ ਰਹੀ ਸਾਊਦੀ ਅਰਬ ਦੇ ਲੀਡਰਸ਼ਿਪ ਵਾਲੀ ਗਠਬੰਧਨ ਫੌਜ ਅਜਿਹੇ ਕਦਮ ਉਠਾ ਰਹੀ ਹੈ ਜਿਸ ਨਾਲ ਸੰਘਰਸ਼ ਕਾਰਨ ਆਮ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅਮਰੀਕਾ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੀਥਰ ਨੌਅਰਟ ਨੇ ਸ਼ੁੱਕਰਵਾਰ ਨੂੰ ਇਸ ਗੰਲ ਦੀ ਜਾਣਕਾਰੀ ਦਿੰਦੇ […]
Breaking News  ਕੁੱਲ ਜਹਾਨ 

ਸਾਊਦੀ ਅਰਬ ‘ਚ ਦਮ ਘੁਟਣ ਨਾਲ 11 ਭਾਰਤੀਆਂ ਦੀ ਮੌਤ

ਮਕਾਨ ‘ਚ ਲੱਗੀ ਸੀ ਭਿਆਨਕ ਅੱਗ ਨਵੀਂ ਦਿੱਲੀ/ਦੁਬਈ: ਸਾਊਦੀ ਅਰਬ ਦੇ ਨਜਰਾਨ ਖੇਤਰ ‘ਚ ਇੱਕ ਮਕਾਨ ‘ਚ ਭਿਆਨਕ ਅੱਗ ਲੱਗਣ ਕਾਰਨ ਦਮ ਘੁੱਟਣ ਨਾਲ 11 ਭਾਰਤੀਆਂ ਦੀ ਮੌਤ ਹੋ ਗਈ ਤੇ ਛੇ ਜ਼ਖਮੀ ਹੋ ਗਏ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਘਟਨਾ ‘ਤੇ ਪੈਨੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ਸਾਡੇ ਮਹਾਂ ਵਪਾਰਕ ਦੂਤ […]
Breaking News  ਕੁੱਲ ਜਹਾਨ