Satish Jarkiholi ED Raid

ED Raid: ਈਡੀ ਨੇ ਕਰਨਾਟਕ ਦੇ ਮੰਤਰੀ ਸਤੀਸ਼ ਜਾਰਕੀਹੋਲੀ ਅਤੇ ਸੰਸਦ ਪ੍ਰਿਯੰਕਾ ਜਾਰਕੀਹੋਲੀ ਸਮੇਤ 18 ਥਾਵਾਂ 'ਤੇ ਛਾਪੇਮਾਰੀ ਕੀਤੀ

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਕਰਨਾਟਕ ਵਿੱਚ 18 ਥਾਵਾਂ 'ਤੇ ਛਾਪੇਮਾਰੀ ਕੀਤੀ। ਛਾਪਿਆਂ ਵਿੱਚ ਰਾਜ ਦੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਮੰਤਰੀ ਸਤੀਸ਼ ਜਾਰਕੀਹੋਲੀ, ਉਨ੍ਹਾਂ ਦੀ ਧੀ ਅਤੇ ਸੰਸਦ ਮੈਂਬਰ ਪ੍ਰਿਯੰਕਾ ਜਾਰਕੀਹੋਲੀ ਦੇ ਘਰ ਅਤੇ ਹੋਰ ਥਾਵਾਂ ਸ਼ਾਮਲ ਸਨ। ਇਹ ਛਾਪੇ ਮਨੀ ਲਾਂਡਰਿੰਗ ਦੇ
ਦੇਸ਼  ਖਾਸ ਖਬਰ