Sansex

ਪਹਿਲੀ ਵਾਰ ਸੈਂਸੈਕਸ 32000 ਤੋਂ ਪਾਰ, ਬਣਿਆ ਨਵਾਂ ਰਿਕਾਰਡ

ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ ਨਵੀਂ ਦਿੱਲੀ: ਗਲੋਬਲ ਮਾਰਕਿਟ ਅਤੇ ਘਰੇਲੂ ਇਕੋਨਾਮੀ ਤੋਂ ਮਿਲੇ ਪਾਜ਼ੇਟਿਵ ਸੰਕੇਤਾਂ ਤੋਂ ਬਾਅਦ ਘਰੇਲੂ ਬਾਜ਼ਾਰਾਂ ਨੇ ਅੱਜ ਫਿਰ ਨਵਾਂ ਰਿਕਾਰਡ ਬਣਾਇਆ ਹੈ। ਸੈਂਸੈਕਸ ਨੇ ਰਿਕਾਰਡ ਬਣਾਉਂਦੇ ਹੋਏ ਪਹਿਲੀ ਵਾਰ 32000 ਦਾ ਪੱਧਰ ਪਾਰ ਕੀਤਾ ਹੈ ਜਦਕਿ ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ ਹੋਇਆ ਹੈ। ਸੈਂਸੈਕਸ ਅਤੇ ਨਿਫਟੀ […]
Breaking News  ਬਿਜਨਸ