ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸਨਮੁੱਖ ਸਿੰਘ ਮੋਖਾ ਦਾ ਦੇਹਾਂਤ

Sanmukh Singh Mokha

ਸਿਆਸੀ ਆਗੂਆਂ ਨੇ ਪ੍ਰਗਟਾਇਆ ਦੁੱਖ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸਨਮੁੱਖ ਸਿੰਘ ਮੋਖਾ ਅੱਜ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਪ੍ਰਮਾਤਮਾ ਦੇ ਚਰਨਾ ਵਿਚ ਜਾ ਬਿਰਾਜੇ। ਸਰਦਾਰ ਸਨਮੁੱਖ ਸਿੰਘ ਮੋਖਾ ਪਿਛਲੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨਾ ਦੇ ਅਚਾਨਕ ਹੋਏ ਦਿਹਾਤ ‘ਤੇ ਸਾਬਕਾ ਕੇਦਰੀ ਮੰਤਰੀ ਸੁਖਦੇਵ ਸਿੰਘ ਢੀਡਸਾ, ਸਾਬਕਾ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਡਸਾ, ਕੈਬਨਿਟ ਮੰਤਰੀ ਪੰਜਾਬ ਸ੍ਰੀ ਅਮਨ ਅਰੋੜਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਭਾਜਪਾ ਆਗੂ ਮੈਡਮ ਦਾਮਨ ਥਿੰਦ ਬਾਜਵਾ, ਹਰਮਨ ਦੇਵ ਸਿੰਘ ਬਾਜਵਾ, ਅਕਾਲੀ ਆਗੂ ਰਜਿੰਦਰ ਦੀਪਾ, ਵਿਨਰਜੀਤ ਸਿੰਘ ਗੋਲਡੀ, ਨਗਰ ਕੌਸਲ ਦੇ ਪ੍ਰਧਾਨ ਨਿਸਾਨ ਸਿੰਘ ਟੋਨੀ, ਇਸਵਰ ਜੀਤ ਸਿੰਘ ਮਿੱਠੂ ,

ਹਰਦੇਵ ਸਿੰਘ ਹੰਝਰਾ ,ਰਵਿੰਦਰ ਭਾਰਦਵਾਜ, ਰੁਪਿੰਦਰ ਭਾਰਦਵਾਜ,ਮਨਿੰਦਰ ਸਿੰਘ ਧਾਲੀਵਾਲ, ਇਕਬਾਲ ਸਿੰਘ ਵਿਰਕ, ਪ੍ਰਭਸਰਨ ਸਿੰਘ ਬੱਬੂ, ਪ੍ਰਮਿੰਦਰ ਸਿੰਘ ਜਾਰਜ, ਹੈਪੀ ਵਸਿਸਟ, ਡਾ ਪ੍ਰਸੋਤਮ ਵਸਿਸਟ, ਕਮਲਜੀਤ ਸਿੰਘ ਢੀਡਸਾ , ਗੁਰਿੰਦਰ ਜੀਤ ਸਿੰਘ ਧਾਲੀਵਾਲ, ਲੱਕੀ ਧਾਲੀਵਾਲ, ਕਰਮਿੰਦਰ ਪਾਲ ਸਿੰਘ ਟੋਨੀ, ਗਜਿੰਦਰ ਸਿੰਘ ਧਾਲੀਵਾਲ, ਮਾਸਟਰ ਸੁਰਿੰਦਰ ਸਿੰਘ , ਜੰਗੀਰ ਸਿੰਘ ਰਤਨ, ਏ ਆਰ ਸਰਮਾ, ਘਣਸਿਆਮ ਕਾਸਲ, ਦਵਿੰਦਰ ਪਾਲ ਸਿੰਘ ਰਿੰਪੀ, ਸੁਮਿੰਤ ਬੰਸਲਿਸ, ਪ੍ਰੋ ਵਿਜੈ ਮੋਹਨ, ਡਾ ਵਿਜੈ ਗਰਗ, ਕਮਲ ਅਗਰਵਾਲ,ਅਨਿਲ ਜੁਨੇਜਾ,ਲਾਡੀ ਗਰਗ,ਅਜੈਬ ਸਿੰਘ ਸੱਗੂ,ਜੋਗਿੰਦਰ ਸਿੰਘ ਚੰਦੜ,ਪ੍ਰਮੋਦ ਹੋਡਲਾ, ਨਿਹਾਲ ਸਿੰਘ ਸੇਰੋ,ਜਸਪਾਲ ਸਿੰਘ ਮੌਮਨੀ,ਡਾ ਰੋਮਿਤ ਗੁਪਤਾ,ਮੁਨੀਸ ਸੋਨੀ,ਰਾਜਿੰਦਰ ਕੁਮਾਰ ਬੱਬਲੀ,

ਅਮਰੀਕ ਸਿੰਘ ਧਾਲੀਵਾਲ,ਲਾਲ ਸਿੰਘ ਜੱਸਲ,ਤਰਲੋਚਨ ਸਿੰਘ,ਸੁਖਵਿੰਦਰ ਸਿੰਘ ਵਿੱਕੀ,ਸੰਜੇ ਗੋਇਲ,ਵਿਕਰਮ ਜੀਤ ਸਿੰਘ,ਪ੍ਰਿਤਪਾਲ ਸਿੰਘ ਹਾਡਾ,ਗੁਰਚਰਨ ਸਿੰਘ ਹਰੀਕਾ,ਤਰਸੇਮ ਸਿੰਘ ਕੁਲਾਰ,ਚਮਕੌਰ ਸਿੰਘ ਸਰਪੰਚ,ਦਰਸਨ ਸਿੰਘ ਮੌਰਾਵਾਲੀ,ਮਨਦੀਪ ਸਿੰਘ ਕੰਬੌਜ,ਗਗਨਦੀਪ ਸਿੰਘ ਵਕੀਲ,ਬਲਵਿੰਦਰ ਸਿੰਘ ਪਟਵਾਰੀ,ਗੁਰਪ੍ਰੀਤ ਸਿੰਘ ਸੋਨੂੰ,ਪ੍ਰਭਸਰਨ ਸਿੰਘ ਬੱਬੂ,ਚੂਹੜ ਸਿੰਘ ਕੰਬੋਜ,ਉਪਕਾਰ ਸਿੰਘ ਪਾਰਾ,ਦਮਨਜੀਤ ਸਿੰਘ ਬੰਟੀ,ਗੁਰਿੰਦਰ ਜੀਤ ਸਿੰਘ ਧਾਲੀਵਾਲ ਤੇ ਮਲਕੀਤ ਸਿੰਘ ਥਿੰਦ, ਰਾਜੀਵ ਗਰਗ,ਲਾਡੀ ਗਰਗ,ਮੁਨੀਸ ਕੁਮਾਰ ਮੋਨੂੰ,ਪ੍ਰਵੀਨ ਮਹਾਰਾਜਾ,ਜਗਦੇਵ ਸਿੰਘ ਜੱਗਾ,ਹਰਪ੍ਰੀਤ ਸਿੰਘ ਹੰਝਰਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ