ਸਾਡੇ ਨਾਲ ਸ਼ਾਮਲ

Follow us

16.3 C
Chandigarh
Wednesday, February 18, 2026
More
    Home Breaking News ਵਿਆਹਾਂ &#8216...

    ਵਿਆਹਾਂ ‘ਚ Saint dr. gurmeet ram rahim ਦਾ ਦਬਦਬਾ, ਭਜਨਾਂ ‘ਤੇ ਜੰਮ ਕੇ ਨੱਚੇ ਲੋਕ

    (ਸੱਚ ਕਹੂੰ ਨਿਊਜ਼) ਸਰਸਾ। ਹਰ ਰੋਜ਼ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾਉਂਦੀ ਨਜ਼ਰ ਆਉਂਦੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਵਿਆਹ ਸਮਾਗਮ ਦੀ ਜਿਸ ’ਚ (Saint Dr MSG) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਭਜਨ ‘ਤੇ ਜੰਮ ਕੇ ਨੱਚ ਰਹੇ ਹਨ। ਜਿਸ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਜਿਕਰਯੋਗ ਹੈ ਕਿ ਫਿਲਮੀ ਗੀਤਾਂ ਨੂੰ ਛੱਡ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਭਜਨ ਹਰਿਆਣਾ, ਪੰਜਾਬ ਸਮੇਤ ਅਨੇਕ ਸੂਬਿਆਂ ’ਚ ਵਿਆਹ ਸਮਾਗਮਾਂ ਦੌਰਾਨ ਚੱਲ ਰਹੇ ਹਨ ਜੋ ਕਿ ਸਮਾਜ ’ਚ ਇੱਕ ਨਵੀਂ ਕ੍ਰਾਂਤੀ ਲਿਆ ਰਹੇ ਹਨ। ਆਓ ਦੇਖੀਏ ਹਾਂ ਵੀਡੀਓ…

     

        

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here