ਸਬਰੀਵਾਲਾ ਮੰਦਰ ਵਿਵਾਦ। 7 ਜੱਜਾਂ ਵਾਲੀ ਬੈਂਚ ਕਰੇਗੀ ਹੁਣ ਅਗਲੀ ਸੁਣਵਾਈ

Sabriwala Temple, Dispute,Judge,Bench, Hearing

ਸੁਪਰੀਮ ਕੋਰਟ ਨੇ ਆਪਣਾ ਫੈਸਲਾ ਪਲਟਿਆ

ਨਵੀਂ ਦਿੱਲੀ। ਸੁਪਰੀਮ ਕੋਰਟ ‘ਚ ਅੱਜ ਵੱਡੇ ਫੈਸਲੇ ਦਾ ਦਿਨ ਹੈ। ਸਬਰੀਮਾਲਾ ਮੰਦਰ ਮਾਮਲੇ ‘ਚ ਦਾਇਰ ਕੀਤੀਆਂ ਗਈਆਂ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਪਲਟ ਦਿੱਤਾ ਹੈ ਜਿਸ ਤਹਿਤ ਮੁੱੜ ਵਿਚਾਰ ਪਟੀਸ਼ਨਾਂ ‘ਤੇ ਅੱਜ ਸੁਪਰੀਮ ਕੋਰਟ ਦੀ ਬੈਂਚ ਨੇ ਇਹ ਸੁਣਵਾਈ 7 ਜੱਜਾਂ ਦੀ ਬੈਂਚ ਨੂੰ ਸੌਂਪ ਦਿੱਤਾ ਹੈ। ਹੁਣ 7 ਜੱਜਾਂ ਵਾਲੀ ਵੱਡੀ ਬੈਂਚ ‘ਤੇ ਸਬਰੀਵਾਲਾ ਮੰਦਰ ‘ਤੇ ਸੁਣਵਾਈ ਕਰੇਗਾ। ਇਸ ਫੈਸਲੇ ‘ਚ 3:2 ਨਾਲ ਸੁਪਰੀਮ ਕੋਰਟ ਇਹ ਫੈਸਲਾ ਵੱਡੀ ਬੈਂਚ ਨੂੰ ਸੌਂਪ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।