Run for Unity Panchkula

Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ’ਚ ‘ਰਨ ਫਾਰ ਯੂਨਿਟੀ’ ਨੂੰ ਦਿਖਾਈ ਹਰੀ ਝੰਡੀ, ਖ਼ੁਦ ਵੀ ਦੌੜ ’ਚ ਲਿਆ ਹਿੱਸਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਮੌਕੇ ਪੰਚਕੂਲਾ ’ਚ ਕਰਵਾਏ ‘ਰਨ ਫਾਰ ਯੂਨਿਟੀ’ ਸਮਾਗਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਖ਼ੁਦ ਵੀ ਦੌੜ ਵਿੱਚ ਹਿੱਸਾ ਲਿਆ ਅਤੇ ਸੂਬਾ ਵਾਸੀਆਂ ਨੂੰ ਵਿਕਸਿਤ ਹਰਿਆਣਾ ਦੇ ਨਾਲ-ਨਾਲ ਸਮਰੱਥ ਤੇ ਇੱਕਜੁੱਟ
ਸੂਬੇ  ਹਰਿਆਣਾ  ਖਾਸ ਖਬਰ