Robbery Planning

ਡਾਕੇ ਦੀ ਯੋਜਨਾ ਬਣਾਉਣੇ ਹਥਿਆਰਾਂ ਸਣੇ ਪੰਜ ਕਾਬੂ

 ਛੇ ਪਿਸਤੌਲ ਬਰਾਮਦ ਲਖਵੀਰ ਸਿੰਘ, ਮੋਗਾ: ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਡਾਕੇ ਦੀ ਕਥਿਤ ਯੋਜਨਾ ਬਣਾਉਂਦੇ ਪੰਜ ਵਿਅਕਤੀਆਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਐਸਪੀ (ਆਈ) ਵਜੀਰ ਸਿੰਘ ਖਹਿਰਾ ਅਤੇ ਡੀਐਸਪੀ ਜਸਵੰਤ […]
ਪੰਜਾਬ  Breaking News 
Ad Ad Ad