Robber

23 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੜ੍ਹੇ ਪੁਲਿਸ ਅੜਿੱਕੇ

Robbery: ਲੋਹਾ ਕਾਰੋਬਾਰੀ ਦਾ ਕਰਿੰਦਾ ਹੀ ਨਿਕਲਿਆ ਲੁਟੇਰਾ ਮੁਲਜ਼ਮਾਂ ਪਾਸੋਂ ਪੁਲਿਸ ਨੇ 14 ਲੱਖ ਨਗਦੀ ਅਤੇ ਇਕ ਦੇਸੀ ਪਸਤੌਲ ਅਤੇ ਇਕ ਐਕਟਿਵਾ ਸਕੂਟੀ ਬਰਾਮਦ (ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਲੋਹਾ ਕਾਰੋਬਾਰੀ ਤੋਂ 23 ਲੱਖ ਰੁਪਏ ਦੀ ਲੁੱਟਖੋਹ  (Robbery) ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪਿਸਤੌਲ ਦੀ ਨੋਕ ‘ਤੇ ਲੁੱਟ-ਖੋਹ ਕਰਨ ਵਾਲੇ ਪਿਸਤੌਲ ਸਮੇਤ ਕਾਬੂ

20 ਚੋਰੀ ਕੀਤੇ ਮੋਬਾਇਲ ਅਤੇ ਦੇਸੀ ਪਿਸਤੌਲ ਸਮੇਤ ਫੜੇ ਗਏ ਚੋਰ। ਮੋਹਾਲੀ (ਐੱਮ ਕੇ ਸ਼ਾਇਨਾ)। ਦੇਸੀ ਪਿਸਤੌਲ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਵੀਰਪਾਲ ਨੇ ਪੁਲਿਸ ਰਿਮਾਂਡ ਵਿੱਚ ਕਬੂਲ ਕੀਤਾ ਹੈ ਕਿ ਉਸ ਨੇ ਚੰਡੀਗੜ੍ਹ ਦੇ ਸੈਕਟਰ-26 ਵਿੱਚ ਤਿੰਨ ਅਤੇ ਚੰਡੀਗੜ੍ਹ ਇੰਡਸਟਰੀਅਲ ਏਰੀਆ ਵਿੱਚ ਇੱਕ ਚੋਰੀ ਕੀਤੀ ਹੈ। ਉਹ 2015 […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਚੰਡੀਗੜ੍ਹ 

ਨਾਭਾ ਡਕੈਤੀ ਮਾਮਲਾ: ਹਵਾਲਦਾਰ ਹੀ ਸੀ ਡਕੈਤ

ਹੌਲਦਾਰ ਸਮੇਤ ਚਾਰ ਵਿਅਕਤੀ ਲੁੱਟੀ ਗਈ ਰਕਮ, ਗਹਿਣੇ, ਸਕੂਟਰ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਪੈਸੇ ਦੇ ਲੋਭ ਨੇ ਸਟਾਰ ਲੁਹਾ, ਲੁਆ ਦਿੱਤੀਆਂ ਹਨ ਹਥਕੜੀਆਂ, ਹੌਲਦਾਰ ਨੇ ਲੁੱਟੇ ਸਨ 6 ਲੱਖ ਰੁਪਏ     ਖੁਸ਼ਵੀਰ ਸਿੰਘ ਤੂਰ ਪਟਿਆਲਾ, 8 ਸਤੰਬਰ   ਨਾਭਾ ‘ਚ ਇੱਕ ਡਾਕਟਰ ਦੇ ਘਰ ਡਕੈਤੀ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਡਕੈਤੀ […]
ਦੇਸ਼  ਪੰਜਾਬ  Breaking News 

ਹਥਿਆਰਾਂ ਦੇ ਬਲ ‘ਤੇ ਬਦਮਾਸ਼ਾਂ ਨੇ ਲੁੱਟਿਆ ਸਰਕਾਰੀ ਅਧਿਆਪਕ 

2 ਹਜ਼ਾਰ ਨਗਦੀ , ਮੋਬਾਇਲ ਫੋਨ ਤੇ ਕਾਰ ਖੋਹ ਕੇ ਹੋਏ ਫਰਾਰ ਸਤਪਾਲ ਥਿੰਦ, ਫਿਰੋਜ਼ਪੁਰ: ਕਸਬਾ ਮੁੱਦਕੀ ਤੋਂ ਡਿਊਟੀ ਕਰਕੇ ਘਰ ਵਾਪਸ ਆ ਰਹੇ ਇੱਕ ਸਰਕਾਰੀ ਅਧਿਆਪਕ ਨਾਲ ਪਿੰਡ ਮਿਰਜ਼ੇ ਕੇ ਨਜ਼ਦੀਕ ਤਿੰਨ ਬਦਮਾਸ਼ਾਂ ਵੱਲੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣਾ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਸੁਖਦੀਪ ਸਿੰਘ ਵਾਸੀ ਮਿਰਜ਼ੇ ਕੇ ਨੇ ਦੱਸਿਆ ਕਿ ਉਹ […]
ਪੰਜਾਬ  Breaking News 

ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਕਾਬੂ

 24 ਕਿੱਲੋਗਰਾਮ ਪਿੱਤਲ,ਸਟੀਲ ਦੀਆਂ ਫੈਂਸੀ ਟੂਟੀਆਂ, ਦੋ ਮੋਟਰਸਾਈਕਲ ,12 ਮੋਬਾਇਲ ਫੋਨ ਅਤੇ ਪਰਸ ਬਰਾਮਦ ਸੱਚ ਕਹੂੰ ਨਿਊਜ਼, ਬਠਿੰਡਾ: ਬਠਿੰਡਾ ਪੁਲਿਸ ਨੇ ਚਾਰ ਮੈਂਬਰੀ ਲੁਟੇਰਾ ਤੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਠਿੰਡਾ ਜਿਲ੍ਹੇ ਖਾਸ ਤੌਰ ‘ਤੇ ਰਾਮਾਂ ਮੰਡੀ ਇਲਾਕੇ ‘ਚ ਰਾਹਗੀਰਾਂ ਤੇ ਔਰਤਾਂ ਕੋਲੋਂ ਮੋਬਾਇਲ ਫੋਨ ਤੇ ਪਰਸ ਵਗੈਰਾ ਖੋਹ […]
ਪੰਜਾਬ