Rishabh Pant Leeds century

IND vs ENG: ਜੋ 93 ਸਾਲਾਂ ’ਚ ਨਹੀਂ ਹੋਇਆ ਸੀ, ਉਹ ਲੀਡਜ਼ ’ਚ ਹੋ ਗਿਆ, ਅੰਗਰੇਜ ਹੈਰਾਨ

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ’ਚ ਗਿੱਲ ਐਂਡ ਕੰਪਨੀ ਨੇ ਇਤਿਹਾਸ ਰਚ ਦਿੱਤਾ ਹੈ। ਲੀਡਜ਼ ’ਚ ਖੇਡੇ ਜਾ ਰਹੇ ਮੈਚ ਦੇ ਚੌਥੇ ਦਿਨ ਦੋ ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਜੜੇ। ਇਹ ਮੈਚ ’ਚ ਭਾਰਤੀ ਬੱਲੇਬਾਜ਼ਾਂ ਦਾ ਪੰਜਵਾਂ ਸੈਂਕੜਾ ਸੀ। ਟੈਸਟ ਇਤਿਹਾਸ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ