ਸਾਡੇ ਨਾਲ ਸ਼ਾਮਲ

Follow us

13 C
Chandigarh
Monday, February 2, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਹੁਣੇ-ਹੁਣੇ 148ਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ, ਜਲਦੀ ਪੜ੍ਹੋ-

    Barnawa Live

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਤੋਂ ਸਾਧ-ਸੰਗਤ ਨੂੰ ਇੱਕ ਹੋਰ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ ਹੈ। 148 ਮਾਨਵਤਾ ਭਲਾਈ ਕਾਰਜ : ਪੂਰੇ ਸਾਲ ’ਚ ਇੱਕ ਦਿਨ ਬਜ਼ੁਰਗਾਂ ਦਾ ਬਰਥਡੇ ਮਨਾਇਆ ਜਾਵੇਗਾ। (148th welfare work)

    ਸਵਾਲ : ਗੁਰੂ ਜੀ ਜਿਵੇਂ ਤੁਸੀਂ ਹਰ ਸਪੈਸ਼ਲ ਮਹੀਨੇ ’ਚ ਵੈੱਲਫੇਅਰ ਕਾਰਜ ਕਰਵਾਉਂਦੇ ਹੋ ਤਾਂ ਇੱਕ ਅਜਿਹਾ ਕਾਰਜ ਵੀ ਹੋਵੇ ਜਿਸ ’ਚ ਪੂਰੇ ਸਾਲ ’ਚ ਇੱਕ ਦਿਨ ਬਜ਼ੁਰਗਾਂ ਦਾ ਬਰਥ ਡੇ ਮਨਾਇਆ ਜਾਵੇ ਜਿਸ ਨਾਲ ਆਪਣੀ ਸਾਧ-ਸੰਗਤ ਅਨਾਥ ਆਸ਼ਰਮਾਂ ’ਚ ਜਾ ਕੇ ਮਨਾਵੇ।
    ਪੂਜਨੀਕ ਗੁਰੂ ਜੀ ਦਾ ਜਵਾਬ: ਬਹੁਤ ਵਧੀਆ ਸੁਝਾਅ ਹੈ ਇਸ ’ਤੇ ਅਸੀਂ ਹੀ ਨਹੀਂ ਸਾਰੀ ਸਾਧ-ਸੰਗਤ ਵੀ ਤਾੜੀਆਂ ਮਾਰ ਰਹੀ ਹੈ ਅਤੇ ਇਹ ਤਾਂ ਅੱਜ ਤੋਂ ਹੀ ਲਾਗੂ ਕਰਨਾ ਚਾਹੁੰਦੇ ਹਾਂ ਤੇ ਕੀ ਸਾਧ-ਸੰਗਤ ਜੀ ਇਸ ਨੂੰ ਚਾਹੁੰਦੀ ਹੈ ਇਸ ’ਤੇ ਸਾਰੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਣ ਕੀਤਾ। (148th welfare work)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here