Retains
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਵਿਰਾਟ-ਬੁਮਰਾਹ ਦਾ ਜਲਵਾ ਜਾਰੀ;ਇੱਕ ਰੋਜ਼ਾ ‘ਚ ਟਾੱਪ ‘ਤੇ ਬਰਕਰਾਰ
Published On
By Sach Kahoon Punjabi Desk
ਗੇਂਦਬਾਜ਼ਾਂ ਂਚ ਟਾੱਪ 5 ਂਚ ਤਿੰਨ ਭਾਰਤੀ ਦੁਬਈ, 13 ਨਵੰਬਰ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਰੈਂਕਿੰਗ ‘ਚ ਬੱਲੇਬਾਜ਼ਾਂ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ‘ਚ ਨੰਬਰ ਇੱਕ ਰੈਂਕਿੰਗ ‘ਤੇ ਹਨ ਪਾਕਿਸਤਾਨ ਵਿਰੁੱਧ ਦੋ ਮੈਚਾਂ ‘ਚ 80 ਤੇ ਨਾਬਾਦ 86 ਦੌੜਾਂ ਦੀ […]
ਸਿੰਧੂ ਵਿਸ਼ਵ ਰੈਂਕਿੰਗ ‘ਚ ਤੀਸਰੇ ਨੰਬਰ ‘ਤੇ ਬਰਕਰਾਰ
Published On
By Sach Kahoon Punjabi Desk
ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ ਨਵੀਂ ਦਿੱਲੀ, 28 ਸਤੰਬਰ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਨੂੰ ਤਾਜ਼ਾ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੋ ਸਥਾਨ ਦਾ ਫਾਇਦਾ ਮਿਲਿਆ ਹੈ ਅਤੇ ਉਹ ਪੁਰਸ਼ ਸਿੰਗਲ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲ ‘ਚ ਆਪਣੀ […]
ਏਸ਼ੀਆਡ 2018 ਚੌਥਾ ਦਿਨ : ਭਾਰਤ ਨੇ ਜਿੱਤੇ ਪੰਜ ਤਗਮੇ, 7ਵਾਂ ਸਥਾਨ ਬਰਕਰਾਰ
Published On
By Sach Kahoon Punjabi Desk
ਹਾੱਕੀ ‘ਚ ਬਣਾਇਆ ਵੱਡੀ ਜਿੱਤ ਦਾ ਰਿਕਾਰਡ | Asian Games ਜਕਾਰਤਾ, (ਏਜੰਸੀ)। ਭਾਰਤ ਲਈ 18ਵੀਆਂ ਏਸ਼ੀਆਈ ਖੇਡਾਂ ਦਾ ਚੌਥਾ ਦਿਨ ਫਿਰ ਸੁਨਹਿਰੀ ਕਾਮਯਾਬੀ ਲੈ ਕੇ ਆਇਆ ਅਤੇ ਭਾਰਤ ਨੂੰ ਮਹਿਲਾਵਾਂ ਦੇ ਨਿਸ਼ਾਨੇਬਾਜ਼ੀ ਂਚ ਮਹਾਰਾਸ਼ਟਰ ਦੀ ਰਾਹੀ ਸਰਨੋਬਤ ਨੇ 25 ਮੀਟਰ ਪਿਸਟਲ ਈਵੇਂਟ ਂਚ ਸੋਨ ਤਗਮਾ ਦਿਵਾਇਆ ਜਦੋਂਕਿ ਵੁਸ਼ੂ ਂਚ ਭਾਰਤ ਦੇ ਚਾਰ ਖਿਡਾਰੀ ਸੈਮੀਫਾਈਨਲ ਤੱਕ […]
ਨਾਂਹ ਦੇ ਬਾਵਜ਼ੂਦ ਸਿੱਧੂ ਪਰਿਵਾਰ ਦੀ ਨੌਕਰੀ ਬਰਕਰਾਰ
Published On
By Sach Kahoon Punjabi Desk
ਨਾ ਹੀ ਮੈਡਮ ਸਿੱਧੂ ਅਤੇ ਨਾ ਹੀ ਕਰਨ ਸਿੱਧੂ ਨੇ ਭੇਜੀ ਸਰਕਾਰ ਨੂੰ ਅਹੁਦਾ ਨਾ ਲੈਣ ਦੀ ਸੂਚਨਾ | Navjot Singh Sidhu ਸਰਕਾਰੀ ਕਾਗ਼ਜ਼ ਅੱਜ ਵੀ ਕਰ ਰਹੇ ਹਨ ਮੈਡਮ ਸਿੱਧੂ ਤੇ ਕਰਨ ਸਿੱਧੂ ਦੀ ਉਡੀਕ | Navjot Singh Sidhu ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਅਤੇ […]
ਬੈਡਮਿੰਟਨ ਵਿਸ਼ਵ ਰੈਂਕਿੰਗ : ਸਿੰਧੂ ਤੀਸਰੇ ਸਥਾਨ ‘ਤੇ ਬਰਕਰਾਰ
Published On
By Sach Kahoon Punjabi Desk
ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਬਦੌਲਤ ਦੂਸਰੇ ਨੰਬਰ ਦੀ ਜਾਪਾਨੀ ਅਕਾਨੇ ਤੋਂ ਅੰਕਾਂ ਦਾ ਫ਼ਾਸਲਾ ਘੱਟ ਕੀਤਾ | Badminton World Ranking ਨਵੀਂ ਦਿੱਲੀ (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀਸਿੰਧੂ ਨੇ ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੂਸਰੇ ਨੰਬਰ ਦੀ ਜਾਪਾਨੀ ਖਿਡਾਰੀ ਅਕਾਨੇ […]