Retained
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੁਜਾਰਾ ਦੇ ਸੈਂਕੜੇ ਨੇ ਸੰਭਾਲਿਆ ਭਾਰਤ
Published On
By Sach Kahoon Punjabi Desk
ਪੁਜਾਰਾ ਨੇ 246 ਗੇਂਦਾਂ ‘ਤੇ ਨਾਬਾਦ 123 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ ਪਹਿਲੇ ਦਿਨ ਸਟੰਪਸ ਤੱਕ 9 ਵਿਕਟਾਂ ‘ਹਤੇ 250 ਦੌੜਾਂ 12ਵੇਂ 5 ਹਜਾਰੀ ਬਣੇ ਪੁਜਾਰਾ ਐਡੀਲੇਡ, 6 ਦਸੰਬਰ ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (123) ਦੀ ਜੁਝਾਰੂ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਵਿਰੁੱਧ ਇੱਥੇ ਐਡੀਲੇਡ ਓਵਲ ‘ਚ ਪਹਿਲੇ ਕ੍ਰਿਕਟ ਟੈਸਟ ਦੇ […]
ਆਈਪੀਐਲ 2019;ਧੋਨੀ ਤੇ ਵਿਰਾਟ ਰਿਟੇਨ, ਗੰਭੀਰ ਅਤੇ ਯੁਵਰਾਜ ਦੀ ਛੁੱਟੀ
Published On
By Sach Kahoon Punjabi Desk
ਦਿੱਲੀ ਨੇ ਗੰਭੀਰ ਅਤੇ ਕਿੰਗਜ਼ ਪੰਜਾਬ ਨੇ ਯੁਵਰਾਜ ਨੂੰ ਛੱਡਿਆ ਅੱਠ ਟੀਮਾਂ ਨੇ 44 ਵਿਦੇਸ਼ੀ ਖਿਡਾਰੀਆਂ ਸਮੇਤ 130 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ 18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ ਨਵੀਂ ਦਿੱਲੀ, 15 ਨਵੰਬਰ ਆਈਪੀਐਲ ਚੈਂਪੀਅਨ ਚੇਨਈ ਸੁਪਰਕਿੰਗਜ਼ ਨੇ […]
ਲੜੀ ਹਾਰੇ, ਪਰ ਵਿਰਾਟ-ਇੰਡੀਆ ਨੰਬਰ 1 ਬਰਕਰਾਰ
Published On
By Sach Kahoon Punjabi Desk
ਇੱਕ ਅੰਕ ਦੇ ਵਾਧੇ ਨਾਲ ਸਮਿੱਥ ਤੋਂ ਅੱਗੇ ਦੁਬਈ, 12 ਸਤੰਬਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਆਪਣੀ ਟੀਮ ਨੂੰ ਇੰਗਲੈਂਡ ਵਿਰੁੱਧ ਜਿੱਤ ਨਹੀਂ ਦਿਵਾ ਸਕੇ ਪਰ ਉਹ ਪੰਜ ਮੈਚਾਂ ਦੀ ਇਸ ਲੜੀ ਤੋਂ ਬਾਅਦ ਜ9ਾਰੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ‘ਚ ਦੁਨੀਆਂ ਦੇ ਨੰਬਰ ਇੰਕ ਬੱਲੇਬਾਜ਼ ਬਣ ਗਏ ਭਾਰਤ ਨੇ ਇੰਗਲੈਂਡ […]
ਰੈਂਕਿੰਗ ‘ਚ ਲੰਮੀ ਛਾਲ ਮਾਰ ਕੁਲਦੀਪ ਛੇਵੇਂ ਨੰਬਰ ‘ਤੇ, ਵਿਰਾਟ ਬਰਕਰਾਰ ਅੱਵਲ
Published On
By Sach Kahoon Punjabi Desk
ਦੁਬਈ (ਏਜੰਸੀ)। ਇੰਗਲੈਂਡ ‘ਚ ਟੈਸਟ ਲੜੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤੇ ਗਏ ਕੁਲਦੀਪ ਯਾਦਵ ਲਈ ਦਿਨ ਦੂਹਰੀ ਖ਼ੁਸ਼ੀ ਦਾ ਰਿਹਾ ਟੈਸਟ ਟੀਮ ‘ਚ ਜਗ੍ਹਾ ਦੇ ਨਾਲ ਕੁਲਦੀਪ ਆਈ.ਸੀ.ਸੀ. ਇੱਕ ਰੋਜ਼ਾ ਰੈਂਕਿੰਗ ‘ਚ ਅੱਠ ਸਥਾਨ ਦੀ ਲੰਮੀ ਛਾਲ ਲਗਾ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਕੁਲਦੀਪ ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ […]
