Responsible
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਪੰਜਾਬ ਦਾ ਧੂੰਆਂ : ਅਮਰਿੰਦਰ ਸਿੰਘ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ?’ਚ ਪ੍ਰਦੂਸ਼ਣ ਦਾ ਕਾਰਨ ਦਿੱਲੀ ਨਾਲ ਹੀ ਜੁੜਿਆ ਹੋਇਆ ਹੈ ਇਸ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਣਾ ਬੇਬੁਨਿਆਦ ਹੈ। ਇਸ ਗੱਲ ਦਾ ਦਾਅਵਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨ ਆਪਣੇ ਦਿੱਲੀ ਵਿਖੇ ਐਚਟੀ ਸੁਮਿਟ ਦੌਰਾਨ ਸੰਬਧੋਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਮੈਂ ਅੱਜ […]
‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਵੜੈਚ ਕਤਲ ਕਾਂਡ ਦੀ ਜ਼ਿੰਮੇਵਾਰੀ
Published On
By Sach Kahoon Punjabi Desk
ਬਟਾਲਾ ਦੇ ਇਕ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪਿੰਡ ਪੰਡੋਰੀ ਵੜੈਚ ਦੇ ਮਨਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
‘ਪਵਿੱਤਰ ਗੈਂਗ’ ਧੜੇ ਨੇ ਮਨਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਤਸਵੀਰ ਵੀ ਅਪਲੋਡ ਕੀਤੀ ਗਈ ਹੈ
ਦਿੱਲੀ ‘ਚ ਪ੍ਰਦੂਸ਼ਣ ਲਈ ਪਰਾਲੀ ਨਹੀਂ ਗੱਡੀਆਂ ਜਿੰਮੇਵਾਰ : ਮਨੀਸ਼ ਤਿਵਾੜੀ
Published On
By Sach Kahoon Punjabi Desk
ਦਿੱਲੀ ‘ਚ ਪ੍ਰਦੂਸ਼ਣ ਲਈ ਪਰਾਲੀ ਨਹੀਂ ਗੱਡੀਆਂ ਜਿੰਮੇਵਾਰ : ਮਨੀਸ਼ ਤਿਵਾੜੀ ਨਵੀਂ ਦਿੱਲੀ। ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਅੱਜ ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦਿੱਲੀ ਦਾ ਆਬੋ-ਹਵਾ ਹਰ ਸਾਲ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦੀ ਹੈ ਕਿ ਲੋਕ ਜ਼ਹਿਰੀਲੀ ਗੈਸ ‘ਚ ਸਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ […]
ਸਿੱਧੂ ਦਾ ਅਮਰਿੰਦਰ ‘ਤੇ ਹਮਲਾ, ਨਾ ਹੀ ਮੁੰਡਾ ਜਿਤਾ ਸਕਿਆ ਅਤੇ ਨਾ ਹੀ ਖ਼ੁਦ ਜਿੱਤ ਪਾਇਆ, ਮੈਨੂੰ ਆਖਦੈ ਜ਼ਿੰਮੇਵਾਰ
Published On
By Sach Kahoon Punjabi Desk
ਕਿਹਾ, ਅਮਰਿੰਦਰ ਸਿੰਘ ਖ਼ੁਦ ਲੰਬੀ ਤੋਂ 25 ਹਜ਼ਾਰ ਤੋਂ ਜ਼ਿਆਦਾ ‘ਤੇ ਹਾਰਿਆਂ ਸੀ, ਉਹਦੀ ਜ਼ਿੰਮੇਵਾਰੀ ਕੌਣ ਲਉਗਾ ? ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਨਾ ਹੀ ਆਪਣਾ ਮੁੰਡਾ ਰਣਇੰਦਰ ਸਿੰਘ ਬਠਿੰਡਾ ਤੋਂ ਜਿਤਾ ਸਕਿਆ ਸੀ ਤੇ ਨਾ ਹੀ ਖ਼ੁਦ ਲੰਬੀ ਤੋਂ ਜਿੱਤ ਪ੍ਰਾਪਤ ਕਰ ਸਕਿਆ, ਜਦੋਂ ਕਿ ਬਠਿੰਡਾ ਤੋਂ ਇਸ ਵਾਰ ਸਭ ਤੋਂ ਘੱਟ ਵੋਟਾਂ ‘ਤੇ […]
ਅਰੂਣਾਚਲ ਪ੍ਰਦੇਸ਼ ਲਈ ਕਾਂਗਰਸ ਜਿੰਮੇਦਾਰ : ਰਵੀਸ਼ੰਕਰ
Published On
By Sach Kahoon Punjabi Desk
ਨਵੀਂ ਦਿੱਲੀ। ਕੇਂਦਰੀ ਵਿਧੀ ਅਤੇ ਇਨਸਾਫ਼ ਮਾਮਲਿਆਂ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਤੇ ਹਮਲਾ ਕਰਦੇ ਹੋਏ ਇਸ ਨੂੰ ਅਰੂਣਾਚਲ ਪ੍ਰੇਦਸ਼ ‘ਚ ਹਿੰਸਾ ਲਈ ਜਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਕੁਝ ਲੋਕ ਸੂਬਿਆਂ ‘ਚ ਸਾਡੇ ਸ਼ਾਸਨ ‘ਚ ‘ਨਾਖੁਸ਼’ ਹਨ। ਸ੍ਰੀ ਪ੍ਰਸਾਦ ਨੇ ਅਰੂਣਾਚਲ ‘ਚ ਕਾਨੂੰਨ ਅਤੇ ਵਿਵਸਥਾ ਦੀ ਗਿਰਦੀ ਸਥਿਤੀ ਬਾਰੇ […]
ਜਾਗਰੂਕਤਾ ਅਤੇ ਜਿੰਮੇਵਾਰੀ ਨਾਲ ਹਾਰੇਗੀ ਏਡਜ਼ ਦੀ ਮਹਾਂਮਾਰੀ
Published On
By Sach Kahoon Punjabi Desk
ਵਿਸ਼ਵ ਏਡਜ਼ ਦਿਵਸ ‘ਤੇ ਵਿਸ਼ੇਸ਼ ਦੁਨੀਆਂ ਵਿਚ ਐਚਆਈਵੀ/ਏਡਜ਼ ਇੱਕ ਮਹਾਂਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ ਇਸ ਜਾਨਲੇਵਾ ਵਿਸ਼ਾਣੂ ਬਾਰੇ ਜਾਗਰੂਕਤਾ ਦੀ ਕਮੀ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੀ ਸਭ ਤੋਂ ਵੱਡੀ ਵਿਡੰਬਨਾ ਹੈ ਅੱਜ ਵੀ ਐਚਆਈਵੀ ਸੰਕਰਮਿਤ ਜਾਂ ਏਡਜ਼ ਪੀੜਤ ਵਿਅਕਤੀਆਂ ਨਾਲ ਭਿਆਨਕ ਭੇਦਭਾਵ ਹੁੰਦਾ ਹੈ ਇਹ ਭੇਦਭਾਵ ਅਨਪੜ੍ਹ ਲੋਕਾਂ ਦੁਆਰਾ ਹੀ ਨਹੀਂ ਹੁੰਦਾ, ਸਗੋਂ […]
ਗੱਲਬਾਤ ਖਤਮ ਕਰਨ ਲਈ ਅਮਰੀਕਾ ਜਿੰਮੇਵਾਰ: ਜ਼ਰੀਫ
Published On
By Sach Kahoon Punjabi Desk
ਪ੍ਰਮਾਣੂ ਸਮਝੋਤੇ ‘ਤੇ ਅਮਰੀਕਾ ਨੂੰ ਕੀਤਾ ਅਲੱਗ (Zarif) ਕਿਹਾ ਗੱਲਬਾਤ ਖਤਮ ਕਰਕੇ ਖੁਦ ਨੂੰ ਠਹਿਰਾਉਣਾ ਚਾਹੁੰਦਾ ਦੋਸ਼ੀ ਲੰਦਨ, ਏਜੰਸੀ। ਇਰਾਨ ਦੇ ਵਿਦੇਸ਼ ਮੰਤਰੀ ਮੁਹੱਮਦ ਜਾਵੇਦ ਜ਼ਰੀਫ (Zarif) ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾਕਿ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਅਮਰੀਕਾ ਨੇ ਗੱਲਬਾਤ ਖਤਮ ਕੀਤੀ ਹੈ ਜਿਸ ਲਈ ਉਸ ਨੂੰ ਖੁਦ ਦੋਸ਼ੀ ਠਹਿਰਾਉਣਾ ਚਾਹੀਦਾ। ਜ਼ਰੀਫ […]
ਪਾਣੀ ਥੱਲੇ ਡੁੱਬੀਆਂ ਫ਼ਸਲਾਂ ਲਈ ਸਰਕਾਰ ਜ਼ਿੰਮੇਵਾਰ : ਆਪ
Published On
By Sach Kahoon Punjabi Desk
ਡਾ. ਬਲਬੀਰ ਸਿੰਘ ਅਤੇ ਸਦਰਪੁਰਾ ਨੇ ਕਾਂਗਰਸ ਦੇ ਨਾਲ ਅਕਾਲੀ-ਭਾਜਪਾ ਨੂੰ ਵੀ ਲਿਆ ਆੜੇ ਹੱਥੀਂ | AAP Govt. ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਮਾਨਸੂਨ ਦੀਆਂ ਸ਼ੁਰੂਆਤੀ ਬਰਸਾਤਾਂ ਨਾਲ ਪੰਜਾਬ ‘ਚ ਪਾਣੀ ਥੱਲੇ ਡੁੱਬੀ ਹਜ਼ਾਰਾਂ ਏਕੜ ਫ਼ਸਲ ਲਈ ਪੰਜਾਬ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਭਾਵਿਤ ਕਿਸਾਨਾਂ ਦੇ […]
ਹੁਣ ਜ਼ਿੰਮੇਵਾਰ ਵਿਰੋਧੀ ਦੀ ਭੂਮਿਕਾ ਨਿਭਾਵੇ ਕਾਂਗਰਸ
Published On
By Sach Kahoon Punjabi Desk
ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ, ਪੰਜਾਬ ਨੂੰ ਛੱਡਕੇ ਹੋਰ ਚਾਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ ਅਤੇ ਮਣੀਪੁਰ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਵਿੱਚ ਸਫਲ ਰਹੀ ਅਤੇ ਇਸ ਸਾਲ ਦੇ ਅੰਤ ਤੱਕ ਆਉਂਦੇ-ਆਉਂਦੇ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਗਈ ਹੈ […]
ਕਿਸਾਨਾਂ ਦੀ ਦੁਰਦਸ਼ਾ ਲਈ ਕਾਂਗਰਸ ਜ਼ਿੰਮੇਵਾਰ
Published On
By Sach Kahoon Punjabi Desk
ਸਹਿਕਾਰਤਾ ਮੰਤਰੀ ਗਰੋਵਰ ਬੋਲੇ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ ਹੁੱਡਾ ਸੱਚ ਕਹੂੰ ਨਿਊਜ਼, ਰੋਹਤਕ: ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਦਸ ਸਾਲ ਦੇ ਸ਼ਾਸਨ ਕਾਲ ‘ਚ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ ਉਨ੍ਹਾਂ ਨੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁੱਡਾ ਨੇ ਕਿਸਾਨਾਂ ਦੀਆਂ […]
ਅਨੰਤਨਾਗ ਹਮਲੇ ‘ਚ ਲਸ਼ਕਰ ਦਾ ਹੱਥ
Published On
By Sach Kahoon Punjabi Desk
ਪੰਜ ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ ਸ੍ਰੀਨਗਰ: ਕਸ਼ਮੀਰ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਅਨੰਤਨਾਗ ਹਮਲੇ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਮੁਨੀਰ ਖਾਨ ਨੇ ਕਿਹਾ ਕਿ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਇਸਮਾਈਲ ਹੈ। ਉੱਧਰ, ਭਾਰਤ ਨੇ ਅਨੰਤਨਾਗ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਕੇਂਦਰੀ ਮੰਤਰੀ ਵੈਂਕਇੀਆ ਨਾਇਡੂ […]
