ਬਲਾਕ ਲਹਿਰਾਗਾਗਾ ਦੇ ਪਿੰਡ ਚੋਟੀਆਂ ਦੇ ਪਹਿਲੇ ਸਰੀਰਦਾਨੀ ਬਣੇ ਕਰਨੈਲ ਸਿੰਘ ਇੰਸਾਂ
ਪਿੰਡ ਚੋਟੀਆਂ ਦੇ ਪਹਿਲੇ ਸਰੀਰਦਾਨੀ (Body Donation) ਬਣੇ ਕਰਨੈਲ ਸਿੰਘ ਇੰਸਾਂ
ਲਹਿਰਾਗਾਗਾ, (ਰਾਜ ਸਿੰਗਲਾ) । ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਨੇੜਲੇ ਪਿੰਡ ਚੋਟੀਆਂ ਵਿਖੇ ਕਰਨੈਲ ਸਿੰਘ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ। ਕਰਨੈਲ ਸਿੰਘ ਇੰਸਾਂ ਦਾ ਸਾਰਾ ਪਰਿਵ...
ਬਲਾਕ ਲਾਲੜੂ ਦੀ ਸਾਧ-ਸੰਗਤ ਨੇ 150 ਬੱਚਿਆਂ ਨੂੰ ਠੰਢ ਤੋਂ ਬਚਾਇਆ
150 ਬੱਚਿਆਂ ਨੂੰ ਵੰਡੇ ਗਰਮ ਕੱਪੜੇ
ਲਾਲੜੂ (ਐੱਮ. ਕੇ. ਸ਼ਾਇਨਾ)। ਸਰਦੀ ਦਾ ਮੌਸਮ ਆਪਣੇ ਜੋਬਨ ਤੇ ਹੈ। ਅਜਿਹੇ 'ਚ ਕਈ ਲੋਕ ਅਜਿਹੇ ਹਨ ਜੋ ਆਰਥਿਕ ਕਮਜ਼ੋਰੀ ਕਾਰਨ ਸਰਦੀਆਂ ਦੇ ਕੱਪੜੇ ਵੀ ਨਹੀਂ ਖਰੀਦ ਪਾ ਰਹੇ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨ੍ਹਾਂ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆ ਰਹੇ ਹਨ। ਡੇਰਾ ਸ਼ਰ...
ਬਲਾਕ ਮਲੋਟ ਦੇ 31ਵੇਂ ਸਰੀਰਦਾਨੀ ਬਣੇ 45 ਮੈਂਬਰ ਪੰਜਾਬ ਭੈਣ ਸ਼ਿਮਲਾ ਇੰਸਾਂ
ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਨਮ ਅੱਖਾਂ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਭੈਣ ਸ਼ਿਮਲਾ ਇੰਸਾਂ ਦਾ ਕੀਤਾ ਸਰੀਰਦਾਨ
ਸਰੀਰਦਾਨ ਕਰਨ ਨਾਲ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਹੁਤ ਸਹਾਇਤਾ ਮਿਲ ਰਹੀ : ਡਾ. ਅਰਵਿੰਦ ਦੇਸਵਾਲ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੁਆਰਾ ਚਲਾਏ...
ਪੰਜਾਬ ਦੀ 45 ਮੈਂਬਰ ਭੈਣ ਸ਼ਿਮਲਾ ਇੰਸਾਂ ਦਾ ਕੱਲ੍ਹ ਬੁੱਧਵਾਰ ਨੂੰ ਹੋਵੇਗਾ ਸਰੀਰਦਾਨ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀ 45 ਮੈਂਬਰ ਪੰਜਾਬ ਭੈਣ ਸ਼ਿਮਲਾ ਇੰਸਾਂ ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਦੁੱਖ ਦੀ ਘੜੀ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੀ ਮੈਨੇਜਿੰਗ ਕਮੇਟੀ, ...
ਡੈੱਪਥ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਛੱਡਿਆ ਨਸ਼ਾ
Depth Campaign : ਹੁਣ ਨਸ਼ਿਆਂ ਬਾਰੇ ਸੋਚ ਕੇ ਵੀ ਘਬਰਾਹਟ ਹੁੰਦੀ ਹੈ : ਸੁਰੇਸ਼
(ਬਲਕਾਰ ਸਿੰਘ) ਖਨੌਰੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੇਸ਼ ਵਿੱਚ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ (ਡੈੱਪਥ) (Depth Campaign) ਦਾ ਅਸਰ ਸਰਕਾਰਾਂ ਅਤੇ ਨੌਜਵਾਨਾਂ ਵਿੱਚ ਵੇਖਣ ਨੂੰ ਮਿਲ...
ਐਤਵਾਰ ਨੂੰ ਡੇਰਾ ਸ਼ਰਧਾਲੂਆਂ ਦਾ ਇੱਕ ਅਨੋਖਾ ਤੇ ਅਦਭੁੱਤ ਕਾਰਜ ਦੇਖਣ ਨੂੰ ਮਿਲਿਆ
ਐਤਵਾਰ ਨੂੰ ਡੇਰਾ ਸ਼ਰਧਾਲੂਆਂ ਦਾ ਇੱਕ ਅਨੋਖਾ ਤੇ ਅਦਭੁੱਤ ਕਾਰਜ ਦੇਖਣ ਨੂੰ ਮਿਲਿਆ
ਜਾਜਪੁਰ (ਉੜੀਸਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਰਹਿਨੁਮਾਈ ਹੇਠ ਉਹਨਾਂ ਦੇ ਸੇਵਕ 147 ਮਾਨਵਤਾ ਭਲਾਈ ਦੇ ਕਾਰਜ” ਕਰ ਰਹੇ ਹਨ, ਉਹਨਾਂ ਵਿੱਚੋਂ ਇੱਕ ਹੈ ‘‘ਜਨਨੀ ਸਤਕਾਰ”’’ ਉਸੇ ਕਾਰਜ ਦੇ ਤਹ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਯੂਟਿਊਬ ‘ਤੇ ਪਾਈ ਵੀਡੀਓ, ਛੇਤੀ ਵੇਖੋ
'ਰੂਹ ਦੀ' ਹਨੀਪ੍ਰੀਤ ਇੰਸਾਂ ਨੇ ਕ੍ਰਿਸਮਿਸ ਡੇ 'ਤੇ ਵੰਡੇ ਤੋਹਫ਼ੇ
ਸਰਸਾ (ਸੱਚ ਕਹੂੰ ਨਿਊਜ਼)। ਆਦਰਯੋਗ 'ਰੂਹ ਦੀ' ਹਨੀਪ੍ਰੀਤ ਇੰਸਾਂ ਨੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਅਪਲੋਡ ਕੀਤੀ ਹੈ। ਵੀਡੀਓ 'ਚ 'ਰੂਹ ਦੀ' ਬੱਚਿਆਂ ਨੂੰ ਤੋਹਫੇ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਰੂਹ ਦੀ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਮ...
5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
5 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਭੁੱਚੋ ਮੰਡੀ, (ਗੁਰਜੀਤ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਭੁੱਚੋ ਮੰਡੀ ਦੀ ਸਾਧ-ਸੰਗਤ ਵੱਲੋਂ ਅਤਿ ਜ਼ਰੂਰਤਮੰਦ 5 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਸਬੰਧੀ ਬਲਾਕ ਭੰਗੀਦਾਸ ਮਲਕੀਤ ਸਿੰਘ ਲਹਿਰ...
ਤਾਰਾ ਸਿੰਘ ਨੂੰ ਸਤਾ ਰਿਹਾ ਸੀ ਸਰਦੀ ਦਾ ਡਰ, ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਕੀਤਾ ਦੂਰ
ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਪੂਰਾ ਮਕਾਨ ਬਣਾ ਕੇ ਦਿੱਤਾ (Welfare Works)
ਲੌਂਗੋਵਾਲ, (ਹਰਪਾਲ)। ਖੁੱਲ੍ਹੇ ਅਸਮਾਨ ਥੱਲੇ ਬੈਠੇ, ਗਰਮੀ ਸਰਦੀ ਖਰਾਬ ਮੌਸਮ ਦੇ ਝੱਖੜਾਂ ਝੋਲਿਆਂ ਨੂੰ ਸਿਰ ’ਤੇ ਹੰਢਾ ਅਤੇ ਗਰਮੀ ਦੇ ਲੰਘੇ ਮੌਸਮ ਤੋਂ ਬਾਅਦ ਹੁਣ ਵੱਧਦੀ ਜਾ ਰਹੀ ਸਰਦੀ ਨੂੰ ਵੇਖਦਿਆਂ ਤਾਰਾ ਸਿੰਘ ਫਿਕਰੀ ਪਿ...
ਡੇਰਾ ਸ਼ਰਧਾਲੂ ਨੇ 82 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਵਿਖਾਈ
ਇਮਾਨਦਾਰੀ (Honesty) ਵਿਖਾਈ
(ਵਿਜੈ ਹਾਂਡਾ) ਗੁਰੂਹਰਸਹਾਏ। ਅੱਜ ਦੇ ਇਸ ਕਲਯੁੱਗ ਦੇ ਭਿਆਨਕ ਦੌਰ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਤੇ ਚੰਦ ਪੈਸਿਆਂ ਖਾਤਰ ਕਤਲੋ ਗਾਰਦ ਮੱਚਿਆ ਹੋਇਆ ਹੈ ਉਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਆਪਣੀ ਜਿੰਦ ਜਾਨ ਮਾਨਵਤਾ ਦੇ ਲੇਖੇ ਲਾਉਣ ਦਾ ਪ੍ਰਣ ਲਿਆ ਹੋਇਆ ਹੈ ...