ਮਿਹਨਤੀ ਅਤੇ ਧਾਰਮਿਕ ਖਿਆਲਾਂ ਵਾਲੇ ਇਨਸਾਨ ਸਨ ਬਿਕਰਮਜੀਤ ਸਿੰਘ ਇੰਸਾਂ
ਨਾਮਚਰਚਾ 'ਤੇ ਵਿਸ਼ੇਸ਼
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ 45 ਮੈਂਬਰ ਪੰਜਾਬ ਡੇਰਾ ਸੱਚਾ ਸੌਦਾ ਦੇ ਅਣੱਥਕ, ਮਿਹਨਤੀ, ਨਿੱਡਰ ਅਤੇ ਇਮਾਨਦਾਰ ਸੇਵਾਦਾਰ ਸਨ। ਬਿਕਰਮਜੀਤ ਸਿੰਘ ਇੰਸਾਂ ਦਾ ਜਨਮ 1951 ਵਿੱਚ ਸ. ਉਤਾਰ ਸਿੰਘ ਦੇ ਗ੍ਰਹਿ ਵਿਖੇ ਅਤੇ ਮਾਤਾ ਸ੍ਰੀਮਤੀ ਤੇਜ ਕੌਰ ਦੀ ਕ...
ਡੇਰਾ ਸ਼ਰਧਾਲੂ ਨੇ ਆਪਣੇ ਜਨਮ ਦਿਨ ’ਤੇ 49ਵੀਂ ਵਾਰ ਕੀਤਾ ਖੂਨਦਾਨ ਤੇ ਵਾਟਰ ਕੂਲਰ ਵੀ ਲਗਵਾਇਆ
ਰਾਹਗੀਰਾਂ ਦੇ ਠੰਢਾ ਪਾਣੀ ਪੀਣ ਲਈ ਹਜ਼ਾਰਾਂ ਰੁਪਿਆ ਦਾ ਵਾਟਰ ਕੂਲਰ ਕੀਤਾ ਦਾਨ
(ਸੱਚ ਕਹੂੰ ਨਿਊਜ਼) ਮਹਿਮਾ ਗੋਨਿਆਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਮਹਿਮਾ ਗੋਨਿਆਣਾ ਦੇ ਪਿੰਡ ਗੋਨਿਆਣਾ ਕਲਾਂ ਦੇ ਇਕ ਡੇਰਾ ਸ਼ਰਧਾਂਲੂ ਵੱਲੋਂ ਆਪ...
ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ 5 ਅਕਤੂਬਰ ਨੂੰ
ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ 5 ਅਕਤੂਬਰ ਨੂੰ
ਸਰਸਾ। ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਕਾਰਯੋਗ ਪਿਤਾ ਜੀ) ਦੀ ਯਾਦ ਵਿੱਚ 5 ਅਕਤੂਬਰ ਨੂੰ ਸਵੇਰੇ 9 ਵਜੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਵਿਖੇ ਖੂਨਦਾਨ ਕੈ...
Welfare Work: ਸ਼ਲਾਘਾਯੋਗ ਉਪਰਾਲਾ, ਕੁਦਰਤ ਦੀ ਸੰਭਾਲ ਕਰਕੇ ਮਨਾਇਆ ਜਨਮ ਦਿਨ
ਸਰਸਾ (ਸੱਚ ਕਹੂੰ ਨਿਊਜ਼)। ਦਿਨੋਂ-ਦਿਨ ਵਿਗੜਦੇ ਵਾਤਾਵਰਣ ਕਾਰਨ ਕਈ ਥਾਈਂ ਤਾਪਮਾਨ 50 ਡਿਗਰੀ ਤੋਂ ਵੀ ਪਾਰ ਹੋ ਗਿਆ ਹੈ। ਇਸ ਦੌਰਾਨ ਅੱਜ ਲੋੜ ਹੈ ਧਰਤੀ ਨੂੰ ਬਚਾਉਣ ਦੀ ਤੇ ਕੁਦਰਤ ਦੀ ਸੰਭਾਲ ਕਰਨ ਦੀ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸ...
ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ
ਜਵਾਨ ਪੁੱਤਰ ਦੀ ਮੌਤ ਉਪਰੰਤ ਸਰੀਰਦਾਨ ਕਰਨਾ ਸ਼ਲਾਘਾਯੋਗ : ਵਿਧਾਇਕ ਗਿੱਲ
(ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਵਿਚ ਉਸ ਵੇੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਭੰਗੀਦਾਸ ਨਰਿੰਦਰ ਇੰਸਾਂ ਦੇ ਇਕਲੌਤੇ ਅਤੇ ਜਵਾਨ ਪੁੱਤਰ ਰਾਹੁਲ ਇੰਸਾਂ (22) ਦੀ ਸੰਖੇਪ ਬਿਮਾਰੀ ਨਾਲ ਮੌਤ ਹੋ...
ਜਿਹੜੇ ਖ਼ੂਨਦਾਨ ਕਰਕੇ ਮਨਾਉਂਦੇ ਨੇ ਜਨਮ ਦਿਨ ਦੀ ਖੁਸ਼ੀ
ਸਰਸਾ (ਰਵਿੰਦਰ ਸ਼ਰਮਾ)। ਡੇਰਾ ਸੱਚਾ ਸੌਦਾ ਦੇ ਸਰਧਾਲੂ ਆਏ ਦਿਨ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸ਼ਾਹ ਸਤਿਨਾਮ ਜੀ ਪੁਰਾ, ਜ਼ਿਲ੍ਹਾ ਸਰਸਾ ਦੇ ਡੇਰਾ ਸ਼ਰਧਾਲੂ ਪਰਿਵਾਰ ਨੇ ਮੋਨਿਕਾ ਇੰਸਾਂ ਦੇ ਜਨਮ ਦਿਨ ਦੀ ਖੁਸ਼ੀ ’ਚ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨ...
ਬਲਾਕ ਬਠਿੰਡਾ ਦੇ 106ਵੇਂ ਸਰੀਰਦਾਨੀ ਬਣੇ ਅਣਥੱਕ ਸੇਵਾਦਾਰ ਰਾਮ ਸਵਰੂਪ ਇੰਸਾਂ
ਬਠਿੰਡਾ (ਸੁਖਨਾਮ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 106ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦ...
ਮਾਨਵਤਾ ਦੀ ਸੇਵਾ ਕਰਨਾ ਤਾਂ ਸਾਨੂੰ ਗੁਰੂ ਨੇ ਸਿਖਾਇਆ: ਡੇਰਾ ਸ਼ਰਧਾਲੂ
ਪਵਿੱਤਰ ਰੂਹਾਨੀ ਸਥਾਪਨਾ ਮਹੀਨੇ ਵਿੱਚ ਤਿੰਨ ਯੂਨਿਟ ਖੂਨ ਦਾਨ ਕੀਤਾ Blood Donation
ਸੱਚ ਕਹੂੰ/ਮੁਕੇਸ਼ ਹਾਂਸੀ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦਿਨ ਰਾਤ ਮਨੁੱਖਤਾ ਦੀ ਸੇਵਾ ਕਰਦੇ ਰਹਿੰਦੇ ਹਨ। ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਮਾਨਵਤਾ ਦੀ ਭਲਾਈ ਲਈ 138 ਅਜਿਹੇ ਕਾਰਜ ਕੀਤੇ ਜਾ ਰਹੇ ਹਨ, ...