Religious Congragaton

ਕਦੇ ਨਹੀਂ ਮਿਲਿਆ ਡੇਰਾ ਸੱਚਾ ਸੌਦਾ ਜਿੰਨਾ ਪਿਆਰ: ਨੂਰਾਂ ਭੈਣਾਂ

ਜਗਦੀਪ ਸਿੱਧੂ, ਸਰਸਾ:‘ਜੋ ਪਿਆਰ ਡੇਰਾ ਸੱਚਾ ਸੌਦਾ ਆਕੇ ਮਿਲਿਆ ਹੈ, ਉਹ ਸ਼ਾਇਦ ਹੀ ਪਹਿਲਾਂ ਸਾਨੂੰ ਕੀਤੇ ਮਿਲਿਆ ਹੋਵੇ ਜ਼ਿਆਦਾਤਰ ਲਾਈਵ ਸ਼ੋਅ ਦੌਰਾਨ ਲੋਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਪਰੰਤੂ ਡੇਰਾ ਸੱਚਾ ਸੌਦਾ ‘ਚ ਲੱਖਾਂ ਦੀ ਤਦਾਦ ‘ਚ ਲੋਕਾਂ ਵੱਲੋਂ ਬਿਨਾਂ ਕਿਸੇ ਹੀਲ-ਹੁੱਝ ਦੇ ਇਨ੍ਹੀਂ ਸ਼ਾਂਤ ਹੋ ਕੇ ਪ੍ਰੋਗਰਾਮ ਦਾ ਆਨੰਦ ਮਾਣਨਾ ਵਾਕਿਆਇਆ ਹੀ ਹੈਰਾਨੀਜਨਕ ਹੈ’ […]
Breaking News  ਮਨੋਰੰਜਨ  ਹਰਿਆਣਾ