Refuses

ਰਾਜੋਆਣਾ ਦੀ ਸਜਾ ਮੁਆਫ਼ੀ ਬਣੀ ਰਹੇਗੀ ‘ਰਾਜ਼’, ਕੇਂਦਰ ਨੇ ਜਾਣਕਾਰੀ ਦੇਣ ਤੋਂ ਕੀਤਾ ਸਾਫ਼ ਇਨਕਾਰ

ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੰਗੀ ਗਈ ਸੀ ਸਜਾ ਮੁਆਫ਼ੀ ਸਬੰਧੀ ਸਾਰੀ ਜਾਣਕਾਰੀ ਬਲਵੰਤ ਸਿੰਘ ਰਾਜੋਆਣਾ ਨੂੰ ਸਜਾ ਮੁਆਫ਼ੀ ਨਾ ਦੇਣ ਜਾਂ ਫਿਰ ਦੇਣ ਬਾਰੇ ਸਾਰੇ ਆਦੇਸ਼ ਦੀ ਕਾਪੀ ਵੀ ਮੰਗੀ ਗਈ ਸੀ ਚੰਡੀਗੜ, (ਅਸ਼ਵਨੀ ਚਾਵਲਾ)। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਜੇਲ ਵਿੱਚ ਬੰਦ ਕੈਦੀ ਬਲਵੰਤ ਸਿੰਘ ਰਾਜੋਆਣਾ (Balwant singh […]
ਦੇਸ਼  ਪੰਜਾਬ 

Mallya ਖਿਲਾਫ਼ ਦੀਵਾਲੀਆ ਕਾਰਵਾਈ ਰੋਕਣ ਤੋਂ ਸੁਪਰੀਮ ਕੋਰਟ ਦੀ ਨਾਂਹ

Mallya ਖਿਲਾਫ਼ ਦੀਵਾਲੀਆ ਕਾਰਵਾਈ ਰੋਕਣ ਤੋਂ ਸੁਪਰੀਮ ਕੋਰਟ ਦੀ ਨਾਂਹ ਏਜੰਸੀ/ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਭਗੌੜਾ ਵਿਜੈ ਮਾਲਿਆ ਖਿਲਾਫ਼ ਚੱਲ ਰਹੀ ਦਿਵਾਲੀਆ ਕਾਰਵਾਈ ਰੋਕਣ ਤੋਂ ਫਿਲਹਾਲ ਨਾਂਹ ਕਰ ਦਿੱਤੀ  ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਾਲਿਆ ਆਪਣੀ ਪਟੀਸ਼ਨ ਪੈਂਡਿੰਗ ਹੋਣ ਦਾ ਅਧਾਰ ਬਣਾ ਕੇ ਹੋਰ ਨਿਆਂ ਅਧਿਕਾਰ ਖੇਤਰਾਂ ‘ਚ ਆਪਣੇ ਖਿਲਾਫ਼ ਸ਼ੁਰੂ ਕੀਤੀ ਗਈ ਦਿਵਾਲੀਆ […]
ਦੇਸ਼  ਦਿੱਲੀ 

ਪੀਐਮਸੀ ਬੈਂਕ ਮਾਮਲਾ: ਅਰਜੀ ਦੀ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ

ਪੀਐਮਸੀ ਬੈਂਕ ਮਾਮਲਾ: ਅਰਜੀ ਦੀ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ (ਪੀਐਮਸੀ) ਬੈਂਕ ਦੇ ਖਾਤਾਧਾਰਕਾਂ ਨੂੰ ਰਾਸ਼ੀ ਕਢਵਾਉਣ ਦੀ ਮਨਜ਼ੂਰੀ ਸਬੰਧੀ ਅਰਜੀ ਦੀ ਸੁਣਵਾਈ ਤੋਂ ਸ਼ੁੱਕਰਵਾਰ ਨੂੰ ਨਾਂਹ ਕਰ ਦਿੱਤੀ। ਜੱਜ ਐਨ ਵੀ ਰਮਨ, ਜੱਜ ਆਰ ਸੁਭਾਸ਼ ਰੇਡੀ ਅਤੇ ਜੱਜ ਬੀ ਆਰ ਗਵਈ ਦੀ ਬੈਂਚ […]
ਦੇਸ਼  Breaking News 

ਦੋ ਦਰਜ਼ਨ ਅਧਿਆਪਕਾਂ ਵੱਲੋਂ ਸਰਕਾਰੀ ਸਨਮਾਨ ਪੱਤਰ ਲੈਣ ਤੋਂ ਕੋਰੀ ਨਾਂਹ

ਸਰਕਾਰਾਂ ਅਧਿਆਪਕਾਂ ਦਾ ਅਸਲ ਸਨਮਾਨ ਬਹਾਲ ਕਰਨ : ਅਧਿਆਪਕ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਮੁੱਖ ਮੰਤਰੀ ਦੇ ਜ਼ਿਲ੍ਹੇੇ ਅੰਦਰ ਅੱਜ ਦੋਂ ਦਰਜ਼ਨ ਅਧਿਆਪਕਾਂ ਵੱਲੋਂ ਆਪਣੇ ਸਰਕਾਰੀ ਸਨਮਾਨ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਆਪਕਾਂ ਦਾ ਤਰਕ ਹੈ ਕਿ ਸਰਕਾਰਾਂ ਅਸਲ ਤੌਰ ‘ਤੇ ਅਧਿਆਪਕਾਂ ਦਾ ਸਨਮਾਨ ਬਹਾਲ ਕਰਨ ਨਾ ਕਿ ਆਪਣੇ ਰਾਜਨੀਤਿਕ ਮੁਫਾਜ਼ ਲਈ ਅਜਿਹੇ […]
Breaking News  ਸੂਬੇ  ਦਿੱਲੀ 

ਚਾਹ ਨਾਲ ਖੰਡ ਤਾਂ ਕੀ ਦੇਣੀ ਸੀ ਦਾਲ ਵੀ ਖੋਹੀ ਸਰਕਾਰ ਨੇ ਬਜਟ ਦੇਣ ਤੋਂ ਮਨਪ੍ਰੀਤ ਦਾ ਇਨਕਾਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀ ਜਨਤਾ ਨੂੰ ਚਾਹ ਪੱਤੀ ਨਾਲ ਖੰਡ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਖੰਡ ਤੇ ਚਾਹ ਪੱਤੀ ਤਾਂ ਕੀ ਦੇਣੀ ਸੀ, ਸਗੋਂ ਦਾਲ ਵੀ ਖੋਹ ਲਈ ਹੈ। ਪਿਛਲੇ ਢਾਈ ਸਾਲ ਦੌਰਾਨ ਇੱਕ ਦਿਨ ਵੀ ਇਹੋ ਜਿਹਾ ਨਹੀਂ ਆਇਆ ਜਦੋਂ ਲੋਕਾਂ ਨੂੰ ਕਣਕ ਦੇ ਨਾਲ ਦਾਲ ਦਿੱਤੀ ਹੋਵੇ। […]
ਸੂਬੇ  ਪੰਜਾਬ 

ਸੁਪਰੀਮ ਕੋਰਟ ਵੱਲੋਂ 10 ਫੀਸਦੀ ਆਰਥਿਕ ਰਾਖਵਾਂਕਰਨ ‘ਤੇ ਰੋਕ ਤੋਂ ਨਾਂਹ

ਨਵੀਂ ਦਿੱਲੀ | ਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਇੱਕ ਲੋਕਹਿੱਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਆਮ ਵਰਗ ਦੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦੇ ਫੈਸਲੇ ‘ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਬੈਂਚ ਨੇ ਰਾਖਵਾਂਕਰਨ ਨੂੰ ਚੁਣੌਤੀ ਦੇਣ ਵਾਲੀ ਗੈਰ ਸਰਕਾਰੀ ਸੰਗਠਨ (ਐਨਜੀਓ) ‘ਯੂਥ ਫਾਰ ਇਕਵਾਲਿਟੀ ਦੀ ਪਟੀਸ਼ਨ ‘ਤੇ ਕੇਂਦਰ […]
ਦੇਸ਼ 

ਭਗੌੜੇ ਨੀਰਵ ਮੋਦੀ ਦਾ ਭਾਰਤ ਪਰਤਣ ਤੋਂ ਇਨਕਾਰ

ਕਿਹਾ, ਮੇਰੇ ਪੁਤਲੇ ਸਾੜੇ ਗਏ, ਜਾਨ ਨੂੰ ਖਤਰਾ ਨੀਰਵ ਨੂੰ ਮੱਦਦ ਪਹੁੰਚਾਉਣ ਵਾਲੇ ਪ੍ਰਬੰਧਕ ‘ਤੇ ਕੇਸ ਮੁੰਬਈ| ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ 13,500 ਕਰੋੜ ਰੁਪਏ ਦੇ ਘਪਲੇ ਮਾਮਲੇ ‘ਚ ਭਗੌੜੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਾਲ ਮੇਲ ਦੁਆਰਾ ਹੋਈ ਗੱਲਬਾਤ ‘ਚ ਨੀਰਵ ਨੇ ਸਰੁੱਖਿਆ […]
ਦੇਸ਼  Breaking News 

ਪਾਕਿ ਦਾ ਸੱਦਾ : ਅੰਮ੍ਰਿਤਸਰ ਹਮਲੇ ਤੋਂ ਨਰਾਜ਼ ਅਮਰਿੰਦਰ ਨੇ ਕੀਤਾ ਇਨਕਾਰ, ਸਿੱਧੂ ਤਿਆਰ

ਪਾਕਿਸਤਾਨ ‘ਚ 28 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਦੇ ਸਮਾਗਮ ਦਾ ਸੱਦਾ ਅਮਰਿੰਦਰ ਸਿੰਘ ਨੇ ਚਿੱਠੀ ਲਿਖ ਕੇ ਦੱਸੀ ਨਰਾਜ਼ਗੀ, ਪਾਕਿ ‘ਚ ਬੈਠੇ ਅੱਤਵਾਦੀ ਕਰਵਾ ਰਹੇ ਹਨ ਪੰਜਾਬ ‘ਚ ਹਮਲੇ ਸਿੱਧੂ ਨੇ ਪੱਤਰ ਲਿਖ ਕੇ ਦੱਸਿਆ ਸੱਦੇ ਪੱਤਰ ਨੂੰ ਵੱਡਾ ਮਾਣ, ਹਮਲੇ ਤੋਂ ਬਾਅਦ ਵੀ ਸਿੱਧੂ ਪਾਕਿਸਤਾਨ ਜਾਣ ਨੂੰ ਤਿਆਰ ਅਸ਼ਵਨੀ […]
ਪੰਜਾਬ 

ਅਦਾਲਤ ਵੱਲੋਂ ਪੰਜ ਵਿਚਾਰਕਾਂ ਦੀ ਗ੍ਰਿਫ਼ਤਾਰੀ ਮਾਮਲੇ ‘ਚ ਦਖਲ ਤੋਂ ਨਾਂਹ

ਵਰਵਰਾ ਰਾਓ, ਅਰੁਣ ਫਰੇਰਾ, ਵਰਨੇਨ ਗੋਂਸਾਲਿਵਜ, ਸੁਧਾ ਭਾਰਦਵਾਜ ਤੇ ਗੌਤਮ ਨਵਲਖਾ 29 ਅਗਸਤ ਤੋਂ ਘਰਾਂ ‘ਚ ਨਜ਼ਰਬੰਦ ਨਵੀਂ ਦਿੱਲੀ,  ਏਜੰਸੀ ਸੁਪਰੀਮ ਕੋਰਟ ਨੇ ਕੋਰੇਗਾਂਵ-ਭੀਮਾ ਹਿੰਸਾ ਮਾਮਲੇ ‘ਚ ਪੰਜ ਵਿਚਾਰਕਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ‘ਚ ਦਖਲ ਦੇਣ ਤੋਂ ਅੱਜ ਨਾਂਹ ਕਰਨ ਦੇ ਨਾਲ ਹੀ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਅਪੀਲ […]
ਦੇਸ਼ 

ਜਾਖੜ ਦੇ ਹੱਕ ‘ਚ ਨਿੱਤਰੇ ਅਮਰਿੰਦਰ, ਨਾ ਹਟਾਉਣ ਦੀ ਕੀਤੀ ਸਿਫ਼ਾਰਸ਼

2019 ਤੱਕ ਨਾ ਕੀਤਾ ਜਾਵੇ ਪੰਜਾਬ ‘ਚ ਕੋਈ ਫੇਰਬਦਲ, ਹੋ ਸਕਦਾ ਐ ਨੁਕਸਾਨ ਕਾਂਗਰਸ ਦੇ ਵੱਡੇ ਲੀਡਰ ਨੇ ਕੀਤਾ ਖ਼ੁਲਾਸਾ, ਜਾਖੜ ਨੂੰ ਹੀ ਪ੍ਰਧਾਨ ਚਾਹੁੰਦੇ ਹਨ ਅਮਰਿੰਦਰ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿੱਚ ਨਿੱਤਰ ਆਏ ਹਨ। ਅਮਰਿੰਦਰ ਸਿੰਘ ਚਾਹੁੰਦੇ ਹਨ ਕਿ 2019 […]
ਪੰਜਾਬ 

ਫੋਟੋ ਖਿਚਵਾਉਣ ਤੋਂ ਕਰੀਨਾ ਨੇ ਕੀਤਾ ਇਨਕਾਰ, ਜਾਣਦੇ ਆਂ ਕਿਉਂ…?

ਵਾਲਾਂ ਨੂੰ ਲੱਗਿਆ ਤੇਲ ਬਣਿਆ ਅੜਿੱਕਾ ਮੁੰਬਈ (ਏਜੰਸੀ)। ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ, ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਨਾਲ ਲੰਡਨ ‘ਚ ਛੁੱਟੀਆਂ ਮਨਾ ਕੇ ਵਾਪਸ ਆਈ ਹੈ। ਛੁੱਟੀਆਂ ਤੋਂ ਵਾਪਸ ਆਉਂਦੇ ਹੀ ਕਰੀਨਾ ਕਪੂਰ ਮੁੜ ਕੰਮ ‘ਚ ਜੁੱਟ ਗਈ ਹੈ। ਕਰੀਨਾ ਕਪੂਰ ਮਿਸ ਇੰਡਿਆ 2018 ਦੇ ਫਿਨਾਲੇ ‘ਚ ਆਪਣੀ […]
ਮਨੋਰੰਜਨ 

ਅਮਨਮਣੀ ਦੀ ਜ਼ਮਾਨਤ ਰੱਦ ਕਰਨ ਤੋਂ Supreme Court ਦੀ ਨਾਂਹ

ਨਵੀਂ ਦਿੱਲੀ (ਏਜੰਸੀ)। ਸੁਪਰੀਮ (Supreme Court) ਕੋਰਟ ਨੇ ਪਤਨੀ ਦੇ ਕਤਲ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਅਜ਼ਾਦ ਵਿਧਾਇਕ ਅਮਨਮਣੀ ਤ੍ਰਿਪਾਠੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਜ਼ਮਾਨਤ ਖਿਲਾਫ਼ ਅਪੀਲ ਅੱਜ ਰੱਦ ਕਰ ਦਿੱਤੀ ਜਸਟਿਸ ਜੱਜ ਏ. ਕੇ. ਸਿਕਰੀ ਦੀ ਅਗਵਾਈ ਵਾਲੀ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ਼ ਸੀਬੀਆਈ ਤੇ ਮ੍ਰਿਤਕਾ ਸਾਰਾ ਸਿੰਘ ਦੀ […]
ਦੇਸ਼  Breaking News  ਕੁੱਲ ਜਹਾਨ 
Ad Ad Ad