Ravindra Jadeja
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Kuldeep Yadav Reception: ਕ੍ਰਿਕੇਟਰ ਕੁਲਦੀਪ ਯਾਦਵ ਦਾ ਲਖਨਊ ’ਚ ਰਿਸੈਪਸ਼ਨ, ਜਡੇਜ਼ਾ, ਯਸ਼ਸਵੀ ਜਾਇਸਵਾਲ ਤੇ ਸ਼ਿਖਰ ਧਵਨ ਪਹੁੰਚੇ
Published On
By Sach Kahoon Punjabi Desk
ਜੈ ਸ਼ਾਹ, ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਸਮੇਤ 900 ਮਹਿਮਾਨਾਂ ਦੇ ਆਉਣ ਦੀ ਉਮੀਦ Kuldeep Yadav Reception: ਲਖਨਊ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਅੱਜ ਲਖਨਊ ’ਚ ਆਪਣੇ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਰਹੇ ਹਨ। ਆਈਸੀਸੀ ਚੇਅਰਮੈਨ ਜੈ ਸ਼ਾਹ, ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, […]
IND vs WI: ਅਹਿਮਦਾਬਾਦ ਟੈਸਟ ’ਚ ਭਾਰਤ ਦੀ ਵੱਡੀ ਜਿੱਤ, ਜਡੇਜ਼ਾ ਤੇ ਸਿਰਾਜ਼ ਚਮਕੇ
Published On
By Sach Kahoon Punjabi Desk
ਵੈਸਟਇੰਡੀਜ਼ ਦੂਜੀ ਪਾਰੀ ’ਚ 146 ਦੌੜਾਂ ’ਤੇ ਆਲਆਊਟ ਜਡੇਜ਼ਾ ਨੇ ਦੂਜੀ ਪਾਰੀ ’ਚ ਲਈਆਂ 4 ਵਿਕਟਾਂ ਸਪੋਰਟਸ ਡੈਸਕ। IND vs WI: ਅਹਿਮਦਾਬਾਦ ਟੈਸਟ ’ਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਅਹਿਮਦਾਬਾਦ ਟੈਸਟ ’ਚ ਵੈਸਟਇੰਡੀਜ਼ ਨੂੰ ਇੱਕ ਪਾਰੀ ਤੇ 140 ਦੌੜਾਂ ਨਾਲ ਹਰਾ ਕੇ ਸੀਰੀਜ਼ ’ਚ 1-0 ਦੀ ਲੀਡ ਲੈ […]
IND vs WI: ਅਹਿਮਦਾਬਾਦ ਟੈਸਟ, ਰਾਹੁਲ ਤੇ ਸੈਂਕੜੇ ਤੋਂ ਬਾਅਦ ਕਪਤਾਨ ਗਿੱਲ, ਧਰੁਵ ਜੁਰੇਲ ਤੇ ਜਡੇਜ਼ਾ ਦੇ ਅਰਧਸੈਂਕੜੇ, ਭਾਰਤ ਮਜ਼ਬੂਤ
Published On
By Sach Kahoon Punjabi Desk
ਟੀ ਬ੍ਰੇਕ ਤੱਕ ਭਾਰਤ ਦਾ ਸਕੋਰ 326/4 ਵੈਸਟਇੰਡੀਜ਼ ’ਤੇ ਭਾਰਤੀ ਟੀਮ ਦੀ ਲੀੜ 164 ਦੌੜਾਂ ਦੀ IND vs WI: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਪਹਿਲਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ, ਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ ’ਚ […]
IND vs WI Test Squad: ਵੈਸਟਇੰਡੀਜ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਇਸ ਵਾਰ ਉਪ ਕਪਤਾਨ ਬਦਲਿਆ
Published On
By Sach Kahoon Punjabi Desk
ਕਰੁਣ ਨਾਇਰ ਨੂੰ ਨਹੀਂ ਮਿਲੀ ਜਗ੍ਹਾ ਰਵਿੰਦਰ ਜਡੇਜ਼ਾ ਨੂੰ ਰਿਸ਼ਭ ਪੰਤ ਦੀ ਜਗ੍ਹਾ ਮਿਲੀ ਹੈ ਉਪ ਕਪਤਾਨੀ ਸਪੋਰਟਸ ਡੈਸਕ। IND vs WI Test Squad: ਖੇਡ ਜਗਤ ਨਾਲ ਜੁੜੀ ਵੱਡੀ ਖਬਰ ਹੈ। ਦਰਅਸਲ ਭਾਰਤ ਬਨਾਮ ਵੈਸਟਇੰਡੀਜ਼ ਟੈਸਟ ਸੀਰੀਜ਼ ਅਗਲੇ ਮਹੀਨੇ ਅਕਤੂਬਰ ’ਚ ਸ਼ੁਰੂ ਹੋ ਰਹੀ ਹੈ। ਜਿਸ ਦਾ ਪਹਿਲਾ ਟੈਸਟ ਮੈਚ 2 ਅਕਤੂਬਰ ਤੋਂ ਸ਼ੁਰੂ ਹੋਵੇਗਾ। […]
IND vs ENG: ਓਵਲ ਟੈਸਟ, ਜਾਇਸਵਾਲ ਦੇ ਸੈਂਕੜੇ ਤੋਂ ਬਾਅਦ ਸੁੰਦਰ ਤੇ ਜਡੇਜਾ ਦੇ ਅਰਧਸੈਂਕੜੇ, ਭਾਰਤ ਦਾ ਵੱਡਾ ਟੀਚਾ
Published On
By Sach Kahoon Punjabi Desk
ਸਪੋਰਟਸ ਡੈਸਕ। IND vs ENG: ਭਾਰਤ ਨੇ ਓਵਲ ਟੈਸਟ ਦੇ ਤੀਜੇ ਦਿਨ ਇੰਗਲੈਂਡ ਨੂੰ ਜਿੱਤ ਲਈ 374 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਨੀਵਾਰ ਨੂੰ ਭਾਰਤੀ ਟੀਮ ਨੇ ਦੂਜੀ ਪਾਰੀ ਵਿੱਚ 75/2 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 396 ਦੌੜਾਂ ‘ਤੇ ਆਲ ਆਊਟ ਹੋ ਗਈ। ਵਾਸ਼ਿੰਗਟਨ ਸੁੰਦਰ ਨੇ 4 ਚੌਕਿਆਂ ਅਤੇ 6 ਛੱਕਿਆਂ ਦੀ ਮਦਦ […]
IND vs ENG: ਮੈਨਚੈਸਟਰ ਟੈਸਟ ਡਰਾਅ, ਕਪਤਾਨ ਗਿੱਲ ਤੋਂ ਬਾਅਦ ਰਵਿੰਦਰ ਜਡੇਜ਼ਾ ਤੇ ਵਾਸਿੰਗਟਨ ਸੁੰਦਰ ਦੇ ਸੈਂਕੜੇ
Published On
By Sach Kahoon Punjabi Desk
ਸੀਰੀਜ਼ ‘ਚ ਫਿਰ ਵੀ ਇੰਗਲੈਂਡ 2-1 ਨਾਲ ਅੱਗੇ ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ | IND vs ENG ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਟੈਸਟ ਮੈਚ ਮੈਨਚੈਸਟਰ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਟੈਸਟ ਡਰਾਅ ਕਰਵਾ ਦਿੱਤਾ। ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ 143 […]
IND vs ENG: ਜਡੇਜਾ ਦੀ ਮਿਹਨਤ ‘ਤੇ ਫਿਰਿਆ ਪਾਣੀ, ਲਾਰਡਜ਼ ਟੈਸਟ ਹਾਰਿਆ ਭਾਰਤ, ਅੰਗਰੇਜ਼ ਸੀਰੀਜ਼ ‘ਚ ਅੱਗੇ
Published On
By Sach Kahoon Punjabi Desk
ਆਖਿਰ ਤੱਕ ਜਡੇਜ਼ਾ ਰਹੇ ਨਾਟਆਊਟ ਰਵਿੰਦਰ ਜਡੇ਼ਜਾ ਦੀ ਮਿਹਨਤ ‘ਤੇ ਫਿਰਿਆ ਪਾਣੀ ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਮੈਚ ਲੰਡਨ ਦੇ ਲਾਰਡਜ਼ ਮੈਦਾਨ ‘ਤੇ ਖੇਡਿਆ ਗਿਆ। ਜਿੱਥੇ ਅੰਗਰੇਜ਼ਾਂ ਨੇ ਪੰਜਵੇਂ ਦਿਨ ਭਾਰਤੀ ਟੀਮ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਇੱਕ ਸਮੇਂ ਲੱਗ ਰਿਹਾ ਸੀ ਕਿ ਭਾਰਤੀ ਟੀਮ […]
ICC Rankings: ਟੈਸਟ ਰੈਂਕਿੰਗ ’ਚ ਜਡੇਜ਼ਾ ਦਾ ਦਬਦਬਾ ਜਾਰੀ, ਬੰਗਲਾਦੇਸ਼ ਦੇ ਇਹ ਆਲਰਾਊਂਡਰ ਖਿਡਾਰੀ ਨੂੰ ਵੀ ਹੋਇਆ ਫਾਇਦਾ
Published On
By Sach Kahoon Punjabi Desk
ICC Rankings: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਦੇ ਦਬਦਬੇ ’ਚ ਕੋਈ ਕਮੀ ਨਹੀਂ ਆਈ ਹੈ। ਉਹ ਟੈਸਟ ਰੈਂਕਿੰਗ ’ਚ ਸਿਖਰ ’ਤੇ ਹਨ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਮੇਹਦੀ ਹਸਨ ਮਿਰਾਜ਼ ਨੂੰ ਵੀ ਬਹੁਤ ਫਾਇਦਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਕਿਕ੍ਰੇਟ ਪਰੀਸ਼ਦ ਨੇ ਬੁੱਧਵਾਰ ਨੂੰ ਪੁਰਸ਼ਾਂ ਦੀ […]
Ravindra Jadeja: ਰਵਿੰਦਰ ਜਡੇਜਾ ਨੇ ਭਾਰਤ ਲਈ ਪੂਰੀਆਂ ਕੀਤੀਆਂ 600 ਅੰਤਰਰਾਸ਼ਟਰੀ ਵਿਕਟਾਂ, ਇਸ ਮਾਮਲੇ ’ਚ ਐਂਡਰਸਨ ਨੂੰ ਪਿੱਛੇ ਛੱਡਿਆ
Published On
By Sach Kahoon Punjabi Desk
Ravindra Jadeja: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੰਗਲੈਂਡ ਵਿਰੁੱਧ ਪਹਿਲੇ ਵਨਡੇ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਤਿੰਨ ਵਿਕਟਾਂ ਲੈਣ ’ਚ ਸਫਲ ਰਹੇ। ਇਸ ਦੇ ਨਾਲ, ਜਡੇਜਾ ਨੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕੇਟ ’ਚ 600 ਵਿਕਟਾਂ ਪੂਰੀਆਂ ਕਰ ਲਈਆਂ ਹਨ ਤੇ ਉਹ ਅਜਿਹਾ ਕਰਨ ਵਾਲੇ ਪੰਜਵੇਂ ਭਾਰਤੀ ਗੇਂਦਬਾਜ਼ ਹਨ। ਆਪਣੇ ਕਰੀਅਰ ’ਚ, […]
IND vs ENG : ਧਰਮਸ਼ਾਲਾ ਟੈਸਟ ਦਾ ਪਹਿਲਾ ਦਿਨ ਭਾਰਤ ਦੇ ਨਾਂਅ, ਰੋਹਿਤ-ਜਾਇਸਵਾਲ ਦੇ ਅਰਧਸੈਂਕੜੇ
Published On
By Sach Kahoon Punjabi Desk
ਇੰਗਲੈਂਡ ਪਹਿਲੀ ਪਾਰੀ ’ਚ 218 ਦੌੜਾਂ ਬਣਾ ਕੇ ਆਲਆਊਟ | IND vs ENG ਭਾਰਤੀ ਟੀਮ ਇੰਗਲੈਂਡ ਦੇ ਸਕੋਰ ਤੋਂ ਸਿਰਫ 83 ਦੌੜਾਂ ਪਿੱਛੇ | IND vs ENG ਭਾਰਤ ਵੱਲੋਂ ਰਵਿਚੰਦਰਨ ਅਸ਼ਵਿਨ ਨੇ 4 ਜਦਕਿ ਕੁਲਦੀਪ ਨੇ ਹਾਸਲ ਕੀਤੀਆਂ 5 ਵਿਕਟਾਂ ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਟੈਸਟ […]
IPL 2024 : ਚੋਣਾਂ ਕਾਰਨ 2 ਗੇੜਾਂ ’ਚ ਜਾਰੀ ਹੋਵੇਗਾ IPL ਸ਼ਡਿਊਲ, ਫਾਈਨਲ ਦੀ ਤਾਰੀਖ ਤੈਅ ਨਹੀਂ
Published On
By Sach Kahoon Punjabi Desk
ਧੂਮਲ ਨੇ ਕਿਹਾ, 22 ਮਾਰਚ ਤੋਂ ਸ਼ੁਰੂਆਤ ਸੰਭਵ | IPL 2024 ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2024) ਦਾ ਸ਼ਡਿਊਲ ਦੋ ਗੇੜਾਂ ’ਚ ਜਾਰੀ ਕੀਤਾ ਜਾਵੇਗਾ। ਲੀਗ ਗਵਰਨਿੰਗ ਕੌਂਸਲ ਦੇ ਚੇਅਰਮੈਨ ਅਰੁਣ ਧੂਮਲ ਨੇ ਕਿਹਾ ਹੈ ਕਿ ਆਮ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ’ਚ ਅਸੀਂ ਕੁਝ ਮੈਚਾਂ ਦੀਆਂ ਤਰੀਕਾਂ ਪਹਿਲਾਂ ਜਾਰੀ ਕਰਾਂਗੇ। ਬਾਕੀ ਮੈਚਾਂ ਦੀਆਂ […]
Ben Stokes : ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਬੋਲੇ ਇੰਗਲਿਸ਼ ਕਪਤਾਨ ਸਟੋਕਸ, ਪੜ੍ਹੋ ਕੀ ਕਿਹਾ
Published On
By Sach Kahoon Punjabi Desk
ਬੋਲੇ, ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ | Ben Stokes ਤੀਜਾ ਟੈਸਟ ਮੈਚ ਰਾਂਚੀ ’ਚ 23 ਫਰਵਰੀ ਤੋਂ | Ben Stokes ਸਪੋਰਟਸ ਡੈਸਕ। ਭਾਰਤੀ ਟੀਮ ਖਿਲਾਫ ਤੀਜੇ ਟੈਸਟ ਮੈਚ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇੰਗਲਿਸ਼ ਕਪਤਾਨ ਬੇਨ ਸਟੋਕਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਤੋਂ ਅੰਪਾਇਰ ਕਾਲ […]
