Ram Rahim News

ਛਤਰਪਤੀ ਮਾਮਲੇ ’ਚ ਪੂਜਨੀਕ ਗੁਰੂ ਜੀ ਬਾਇੱਜ਼ਤ ਬਰੀ

Ram Rahim News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨਿੱਚਰਵਾਰ ਨੂੰ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੂਲਾ ਦੇ ਫੈਸਲੇ ਨੂੰ ਪਲਟਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਾਇੱਜਤ ਬਰੀ ਕਰ ਦਿੱਤਾ ਹੈ। ਪੂਜਨੀਕ ਗੁਰੂ ਜੀ ਦੇ ਖ਼ਿਲਾਫ਼ ਸਾਰੇ ਦੋਸ਼ […]
ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ  ਸਰਸਾ 

ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨ ਪੂਜਨੀਕ ਪਰਮ ਪਿਤਾ ਜੀ ਦੀ ਬਾਡੀ ’ਚ ਹੋਏ ਪੂਰੇ

MSG Bhandara Month: ਇੱਕ ਵਾਰ ਰਾਜਸਥਾਨ ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇੱਕ ਸਤਿਸੰਗੀ ਦੇ ਘਰ ’ਚ ਪਧਾਰੇ ਹੋਏ ਸਨ ਬਾਹਰ ਬੈਠੇ ਸੇਵਾਦਾਰਾਂ ਕੋਲ ਕਰੀਬ 80 ਸਾਲਾਂ ਦਾ ਬਜ਼ੁਰਗ ਆਪਣੀ 14-15 ਸਾਲਾ ਪੋਤਰੀ ਨਾਲ ਦੁੱਧ ਲੈ ਕੇ ਆ ਗਿਆ ਪੁੱਛਣ ’ਤੇ ਪਤਾ ਲੱਗਾ ਕਿ ਉਸ ਬਜ਼ੁਰਗ ਨੇ ਪੂਜਨੀਕ ਬਾਬਾ ਸਾਵਣ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ‘ਚ ਖੁਸ਼ੀ ਦੀ ਲਹਿਰ

ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਐਤਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਵਿਖੇ ਪਧਾਰੇ। ਜਿਵੇਂ ਹੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਸਰਸਾ ਪਧਾਰਨ ਦੀ ਸੂਚਨਾ ਮਿਲੀ ਤਾਂ ਸਾਧ-ਸੰਗਤ ‘ਚ ਖੁਸ਼ੀ ਦੀ ਲਹਿਰ ਫੈਲ ਗਈ। ਸਾਧ-ਸੰਗਤ ਇੱਕ-ਦੂਜੇ […]
ਦੇਸ਼  Breaking News  ਹਰਿਆਣਾ  ਖਾਸ ਖਬਰ 

Barnawa News: ਬਰਨਾਵਾ ਡੇਰੇ ਤੋਂ ਆਈ ਅਹਿਮ ਜਾਣਕਾਰੀ

Barnawa News: ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 4 ਜਨਵਰੀ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ (ਬਾਗਪਤ), ਯੂਪੀ ’ਚ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐੱਮਐੱਸਜੀ ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ ਜੀ। -ਪ੍ਰਬੰਧਕੀ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ 

ਖੁਸ਼ੀਆਂ ਨਾਲ ਮਾਲਾਮਾਲ ਕਰਨ ਵਾਲੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ, ਪੜ੍ਹੋ ਤੇ ਸ਼ੇਅਰ ਕਰੋ…

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. Gurmeet Ram Rahim Singh Ji Insan) ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਇਨਸਾਨ ਨੂੰ ਸੱਚ ਨਾਲ ਜੋੜ ਦਿੰਦੇ ਹਨ, ਮਾਲਕ ਦਾ ਪੈਗਾਮ ਜਨ-ਜਨ ਤੱਕ ਪਹੁੰਚਾਉਂਦੇ ਹਨ, ਉਸ ਪਰਮਾਤਮਾ ਦੇ ਸੰਦੇਸ਼ ਦੀ ਚਰਚਾ ਕਰਦੇ ਰਹਿੰਦੇ ਹਨ, […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ  ਹਰਿਆਣਾ  ਖਾਸ ਖਬਰ 

Malout News: ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਅਮਨਦੀਪ ਕੌਰ ਇੰਸਾਂ ਨੇ ਕੀਤਾ ਇੱਕ ਯੁਨਿਟ ਖੂਨਦਾਨ

Malout News: ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤੇ ਅਮਲ ਕਰਦੇ ਹੋਏ ਜੋਨ ਨੰਬਰ 4 ਦੀ ਸੱਚੀ ਪ੍ਰੇਮੀ ਸੰਮਤੀ ਦੀ ਸੇਵਾਦਾਰ ਭੈਣ ਨੇ ਇੱਕ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪੈਣ ਤੇ ਆਪਣਾ ਇੱਕ ਯੁਨਿਟ ਖੂਨਦਾਨ ਕੀਤਾ। ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਸਿਵਲ […]
ਪੰਜਾਬ  Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ 

ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਕੀਤਾ ਖੂਨਦਾਨ

ਸਰਸਾ (ਸੱਚ ਕਹੂੰ ਨਿਊਜ਼)। Sirsa News: ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਭਲਾਈ ਕਾਰਜ਼ਾਂ ’ਚ ਅੱਗੇ ਰਹਿੰਦੇ ਹਨ, ਉਸੇ ਤਹਿਤ ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੀ ਦੁਨੀਆਂ ’ਚ ਚਮਕਾਇਆ ਹੈ। ਇਸੇ ਲੜੀ ’ਚ ਭੈਣ ਅਨੀਤਾ ਇੰਸਾਂ ਪਤਨੀ ਬਿੰਟੂ ਇੰਸਾਂ ਉਮਰ 48 ਸਾਲ ਵਾਸੀ ਉਪਕਾਰ […]
Breaking News  ਮਾਨਵਤਾ ਭਲਾਈਕਾਰਜ  ਹਰਿਆਣਾ  ਖਾਸ ਖਬਰ 

ਬਸ ਇਹ ਬਚਨ ਮੰਨ ਲਵੋ ਫਿਰ ਦੇਖੋ ਕਿਵੇਂ ਤੁਸੀਂ ਅੰਦਰੋ-ਬਾਹਰੋਂ ਹੋ ਜਾਓਂਗੇ ਮਾਲਾਮਾਲ…

ਦ੍ਰਿੜਤਾ ਨਾਲ ਕਰੋ ਬੁਰਾਈਆਂ ਦਾ ਸਾਹਮਣਾ : ਪੂਜਨੀਕ ਗੁਰੂ ਜੀ | Ram Rahim News ਸਰਸਾ (ਸੱਚ ਕਹੂੰ ਨਿਊਜ਼)। Ram Rahim News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਹਰ ਜਗ੍ਹਾ, ਹਰ ਸਮੇਂ, ਹਰ ਕਿਸੇ ਦੇ ਅੰਦਰ ਰਹਿੰਦਾ ਹੈ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ 

Breaking News: ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ

ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ […]
ਦੇਸ਼  Breaking News  ਰੂਹਾਨੀਅਤ  ਖਾਸ ਖਬਰ 
Ad Ad Ad