Rajasthan Railway Blast

Rajasthan Railway Blast: ਰਾਮਸਿੰਘਪੁਰ ਰੇਲਵੇ ਟਰੈਕ ਧਮਾਕੇ ਦਾ ਖੁਲਾਸਾ, ਦੋ ਮੁਲਜ਼ਮ ਗ੍ਰਿਫ਼ਤਾਰ

ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਦੀ ਆਵਾਜ਼ ਆਲੇ-ਦੁਆਲੇ 200 ਮੀਟਰ ਤੱਕ ਸੁਣਾਈ ਦਿੱਤੀ। ਅਨੂਪਗੜ੍ਹ ਤੋਂ ਸੂਰਤਗੜ੍ਹ ਜਾਣ ਵਾਲੀ ਇੱਕ ਯਾਤਰੀ ਰੇਲਗੱਡੀ ਲਗਭਗ 45 ਮਿੰਟ ਤੋਂ ਇੱਕ ਘੰਟਾ ਪਹਿਲਾਂ ਇਸ ਖੇਤਰ ਵਿੱਚੋਂ ਲੰਘੀ ਸੀ।
ਸੂਬੇ  ਰਾਜਸਥਾਨ  ਖਾਸ ਖਬਰ