Rajasthan Accident News

Rajasthan Electrocution Tragedy: ਵੱਡਾ ਹਾਦਸਾ, ਸੜਕ ਨਿਰਮਾਣ ਦੌਰਾਨ 11 ਹਜ਼ਾਰ ਵੋਲਟ ਦੀ ਲਾਈਨ ਨਾਲ ਟਕਰਾਈ ਮਸ਼ੀਨ, 8 ਮੌਤਾਂ

ਰਾਜਸਥਾਨ ਦੇ ਝੁੰਝੁਨੂ ’ਚ ਸੋਮਵਾਰ ਨੂੰ ਇੱਕ ਸੜਕ ਬਣਾਉਂਦੇ ਸਮੇਂ ਅੱਠ ਮਜ਼ਦੂਰਾਂ ਨੂੰ ਕਰੰਟ ਲੱਗ ਗਿਆ। ਪੰਜ ਹੋਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸਵੇਰੇ 10 ਵਜੇ ਛਪੋਲੀ ਪਿੰਡ, ਉਦੈਪੁਰਵਾਤੀ ’ਚ ਵਾਪਰਿਆ ਹੈ।
ਸੂਬੇ  ਰਾਜਸਥਾਨ  ਖਾਸ ਖਬਰ