Raja Warring Ludhiana Insaaf March

Raja Warring Ludhiana Insaaf March: ਰਾਜਾ ਵੜਿੰਗ ਫਿਰ ਹੋਏ ਭਾਵੁਕ, ਬੋਲੇ, ਜੇਕਰ ਜ਼ੁਲਮ ਕਰਨਾ ਪਾਪ ਐ ਤਾਂ ਸਹਿਣਾ ਵੀ ਪਾਪ ਐ

ਮੇਰਾ ਕਿਸੇ ਨਾਲ ਨ੍ਹੀਂ ਸੀ ਰੌਲਾ, ਨਾ ਹੀ ਮੁੱਖ ਮੰਤਰੀ ਦੀ ਦੌੜ ’ਚ ਸੀ ਸ਼ਾਮਲ, ਫਿਰ ਵੀ ਇਹ ਹੋਇਆ : ਰਾਜਾ ਵੜਿੰਗ, ਭਾਵੇਂ ਕੋਈ ਖ਼ਿਲਾਫ਼ ਲਾਏ ਨਾਅਰੇ ਜਾਂ ਫਿਰ ਕੋਈ ਲਵਾਏ, ਕਰਦਾ ਰਹਾਂਗਾ ਆਪਣਾ ਕੰਮ 
ਪੰਜਾਬ  ਸੂਬੇ  ਖਾਸ ਖਬਰ