rain

Rain: ਮੀਂਹ ਕਾਰਨ ਵਧਿਆ ਨਦੀਆਂ ਦੇ ਪਾਣੀ ਦਾ ਪੱਧਰ, ਅਲਕਨੰਦਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਅਲਕਨੰਦਾ ਦਾ ਪਾਣੀ ਦਾ ਪੱਧਰ 627.98 ਮੀਟਰ ਦਰਜ ਕੀਤਾ ਗਿਆ, ਜਦੋਂ ਕਿ ਇਸਦਾ ਖ਼ਤਰੇ ਦਾ ਪੱਧਰ 627 ਮੀਟਰ ਹੈ ਅਤੇ ਚੇਤਾਵਨੀ ਦਾ ਪੱਧਰ 626 ਮੀਟਰ ਹੈ। ਮੰਦਾਕਿਨੀ ਦਾ ਪਾਣੀ ਦਾ ਪੱਧਰ 624.70 ਮੀਟਰ ਦਰਜ ਕੀਤਾ ਗਿਆ ਸੀ।
ਸੂਬੇ  ਖਾਸ ਖਬਰ  ਉਤਰਾਖੰਡ 

Rain: ਮਾਨਸੂਨ ਦਿਖਾਉਣ ਲੱਗਾ ਜ਼ੋਰ, ਲਗਾਤਾਰ ਮੀਂਹ ਕਾਰਨ ਤਾਪਮਾਨ ਘਟਿਆ, ‘ਪੀਲਾ ਅਲਰਟ’ ਜਾਰੀ

ਵਿਭਾਗ ਨੇ ਆਮ ਤੌਰ ’ਤੇ ਬੱਦਲਵਾਈ ਅਤੇ ਦਿਨ ਭਰ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ, ਘੱਟੋ-ਘੱਟ 23 ਡਿਗਰੀ ਸੈਲਸੀਅਸ।
ਦੇਸ਼  ਖਾਸ ਖਬਰ  ਉੱਤਰ ਪ੍ਰਦੇਸ਼ 

Rain: ਨਿੱਜੀ ਦਫ਼ਤਰਾਂ ਨੂੰ ‘ਵਰਕ ਫਰਾਮ ਹੋਮ’ ਕਰਨ ਦੀ ਸਲਾਹ, 16 ਰੇਲ ਗੱਡੀਆਂ ਰੱਦ

ਕਰਜਤ ਅਤੇ ਲੋਨਾਵਾਲਾ ਵਿਚਕਾਰ ਭੋਰ ਘਾਟ ਸੈਕਸ਼ਨ ਵਿੱਚ ਜ਼ਮੀਨ ਖਿਸਕਣ ਕਾਰਨ ਮੁੰਬਈ-ਪੁਣੇ ਰੂਟ ’ਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਸਵਪਨਿਲ ਨੀਲਾ ਨੇ ਸਥਿਤੀ ਬਾਰੇ ਵੇਰਵੇ ਦਿੱਤੇ।
ਦੇਸ਼  ਖਾਸ ਖਬਰ 

Rain: ਥੋੜ੍ਹੇ ਸਮੇਂ ਦੇ ਮੀਂਹ ਨੇ ਮਾਨਸੂਨ ਸਬੰਧੀ ਨਿਗਮ ਦੀਆਂ ਤਿਆਰੀਆਂ ਦੀ ਖੋਲੀ ਪੋਲ

ਸ਼ਾਹੀ ਸ਼ਹਿਰ ਅੰਦਰ ਥੋੜ੍ਹੇ ਸਮੇਂ ਦੇ ਪਏ ਮੀਂਹ ਨੇ ਪਟਿਆਲਾ ਨਗਰ ਨਿਗਮ ਦੀ ਮਾਨਸੂਨ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੰਜਾਬ  ਸੂਬੇ  ਖਾਸ ਖਬਰ 

Heavy Rainfall: ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਣਾ

ਦਿੱਲੀ ਸਮੇਤ ਨੋਇਡਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦੇ ਨਾਲ ਤੇਜ਼ ਮੀਂਹ ਨੇ ਭਿਆਨਕ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ। ਦੁਪਹਿਰ ਵੇਲੇ ਮੌਸਮ ਅਚਾਨਕ ਬਦਲ ਗਿਆ, ਕਾਲੇ ਬੱਦਲ ਅਤੇ ਤੇਜ਼ ਹਵਾਵਾਂ ਚੱਲੀਆਂ।
ਦਿੱਲੀ  ਸੂਬੇ  ਖਾਸ ਖਬਰ 

Rain: ਨਾਸਿਕ ’ਚ ਮੀਂਹ ਨੇ ਦੁਸਹਿਰੇ ਦਾ ਰੰਗ ਕੀਤਾ ਫਿੱਕਾ, ਫੁੱਲ ਉਤਪਾਦਕਾਂ ਨੂੰ ਭਾਰੀ ਨੁਕਸਾਨ

Rain: ਨਾਸਿਕ, (ਆਈਏਐਨਐਸ)। ਮਹਾਂਰਾਸ਼ਟਰ ਦੇ ਨਾਸਿਕ ਵਿੱਚ ਭਾਰੀ ਮੀਂਹ ਨੇ ਦੁਸਹਿਰੇ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਹੈ। ਹਰ ਸਾਲ ਇਸ ਤਿਉਹਾਰ ‘ਤੇ ਗੇਂਦੇ ਦੇ ਫੁੱਲਾਂ ਦੀ ਬਹੁਤ ਮੰਗ ਹੁੰਦੀ ਹੈ, ਪਰ ਇਸ ਵਾਰ ਮੀਂਹ ਨੇ ਫੁੱਲਾਂ ਦੀ ਸਪਲਾਈ ਵਿੱਚ ਵੱਡੀ ਕਮੀ ਪੈਦਾ ਕਰ ਦਿੱਤੀ ਹੈ। ਮੀਂਹ ਕਾਰਨ ਫੁੱਲ ਉਤਪਾਦਕ ਆਪਣੀ ਲਾਗਤ ਵੀ ਪੂਰੀ ਨਹੀਂ […]
ਦੇਸ਼  Breaking News  ਬਿਜਨਸ  ਖਾਸ ਖਬਰ 

Jalandhar Flood News: ਜਲੰਧਰ ’ਚ ਮੀਂਹ ਕਾਰਨ ਹੜ੍ਹ ਪ੍ਰਭਾਵਿਤ ਪਿੰਡ ’ਚ ਸਥਿਤੀ ਹੋਰ ਵਿਗੜੀ

Jalandhar Flood News: ਜਲੰਧਰ, (ਆਈਏਐਨਐਸ)। ਪੰਜਾਬ ’ਚ ਹੜ੍ਹਾਂ ਤੋਂ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਾਖੜਾ, ਪੋਂਗ ਅਤੇ ਰਣਜੀਤ ਸਾਗਰ ਡੈਮਾਂ ਦੇ ਗੇਟ ਲਗਾਤਾਰ ਖੁੱਲ੍ਹਣ ਕਾਰਨ ਸੂਬੇ ਵਿੱਚ ਹੜ੍ਹਾਂ ਦਾ ਘੇਰਾ ਹੋਰ ਵਧ ਗਿਆ ਹੈ। ਤਾਜ਼ਾ ਸਥਿਤੀ ਅਨੁਸਾਰ 10 ਜ਼ਿਲ੍ਹਿਆਂ ਦੇ 900 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Rain: ਵਰ੍ਹਦੇ ਬੱਦਲਾਂ ਨੂੰ ਦੇਖ ਇਨਸਾਨਾਂ ਨਾਲ ਪਰਿੰਦੇ ਵੀ ਝੂਮ ਉੱਠੇ

ਛਾਏ ਬੱਦਲ | Story ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ” ”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ। […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ 

Malerkotla Rain News: ਭਾਰੀ ਮੀਂਹ ਨਾਲ ਸ਼ਹਿਰ ਮਾਲੇਰਕੋਟਲੇ ਹੋਇਆ ਜਲ-ਥਲ

ਮੇਨ ਬਾਜ਼ਾਰ ਨੇ ਧਾਰਿਆ ਨਹਿਰ ਦਾ ਰੂਪ, ਨਗਰ ਕੌਂਸਲ ਦੇ ਪ੍ਰਬੰਧਾਂ ਦੀ ਨਿਕਲੀ ਫੂਕ Malerkotla Rain News: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਅੱਜ ਮਾਲੇਰਕੋਟਲਾ ਵਿਖ਼ੇ ਹੋਈ ਮਾਮੂਲੀ ਬਾਰਿਸ਼ ਨੇ ਹੀ ਮਾਲੇਰਕੋਟਲਾ ਵਾਸੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਉੱਥੇ ਹੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਮੀਂਹ ਨੇ ਮਾਲੇਰਕੋਟਲਾ ਦੀਆਂ ਗਲੀਆਂ, […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Punjab Weather Update: ਪੰਜਾਬ ’ਚ ਮੀਂਹ ਤੇ ਹਨ੍ਹੇਰੀ ਦਾ ਅਲਰਟ ਜਾਰੀ, ਇਸ ਦਿਨ ਮੁੜ ਪਵੇਗਾ ਭਾਰੀ ਮੀਂਹ, ਬਿਜਲੀ ਡਿੱਗਣ ਦੀ ਵੀ ਪੇਸ਼ਨਗੋਈ

Punjab Weather Update: ਚੰਡੀਗੜ੍ਹ। ਪੰਜਾਬ ਵਿੱਚ ਇਸ ਵੇਲੇ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ ਤੇ ਤਾਪਮਾਨ ਲਗਾਤਾਰ 40 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ […]
ਦੇਸ਼  ਪੰਜਾਬ  Breaking News  ਖਾਸ ਖਬਰ 

Rain: ਹਾੜ੍ਹ ਦੇ ਮੀਂਹ ਨਾਲ ਪਾਰਾ ਹੇਠਾਂ ਨੂੰ ਖਿਸਕਿਆ

Rain: ਪੰਜਾਬ ਦੇ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ’ਚ ਪਿਆ ਮੀਂਹ Rain: ਮਾਨਸਾ (ਸੁਖਜੀਤ ਮਾਨ)। ਲੰਘੇ ਜੇਠ ਮਹੀਨੇ ’ਚ ਗਰਮ ਹਵਾਵਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ ਪਰ ਚੜ੍ਹਦੇ ਹਾੜ੍ਹ ਤੋਂ ਪੰਜਾਬ ’ਚ ਕਿਤੇ ਨਾ ਕਿਤੇ ਰੋਜ਼ਾਨਾ ਹੀ ਮੀਂਹ ਪੈ ਰਿਹਾ ਹੈ। ਇਸ ਮੀਂਹ ਨਾਲ ਤਾਪਮਾਨ ਘਟਣ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ […]
ਦੇਸ਼  ਪੰਜਾਬ  Breaking News  ਖਾਸ ਖਬਰ 

Hailstorm Punjab: ਗੜ੍ਹੇਮਾਰੀ ਨਾਲ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀਆਂ ਫਸਲਾਂ ਤਬਾਹ

ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ Hailstorm Punjab: (ਰਾਮ ਸਰੂਪ ਪੰਜੌਲਾ) ਡਕਾਲਾ। ਹਲਕਾ ਸਨੌਰ ਦੇ ਪਿੰਡ ਸੁਨਿਆਰਹੇੜੀ ਵਿਖੇ ਪਿਛਲੇ ਦਿਨੀਂ ਪਏ ਗੜ੍ਹਿਆਂ ਅਤੇ ਬਰਸਾਤ ਨੇ ਕਿਸਾਨਾਂ ਦੀ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਗੜਿਆਂ ਨੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ। ਪਿੰਡ ਦੇ […]
ਦੇਸ਼  ਪੰਜਾਬ  Breaking News  ਖੇਤੀਬਾੜੀ  ਸੂਬੇ  ਖਾਸ ਖਬਰ