Rain Alert

Weather Update: ਅੱਧ ਵਿਸਾਖ ’ਚ ਹੀ ਤਪਿਆ ਉੱਤਰੀ ਭਾਰਤ,  ਨਾਰਨੌਲ 'ਚ ਤਾਪਮਾਨ 44.2 ਡਿਗਰੀ ਤੱਕ ਪਹੁੰਚਿਆ, ਅੱਜ ਰਾਹਤ ਦੀ ਉਮੀਦ

ਹਾਲਾਂਕਿ ਇੱਕ ਕਮਜ਼ੋਰ ਪੱਛਮੀ ਗੜਬੜ ਦੇ ਅਸਰ ਕਾਰਨ ਉੱਤਰੀ ਭਾਰਤ ਵਿੱਚ ਅਗਲੇ 3 ਦਿਨ ਤਾਪਮਾਨ ਵਿੱਚ ਕੁਝ ਕਮੀ ਆ ਸਕਦੀ ਹੈ। ਪਰ ਇਸ ਦੌਰਾਨ ਹਰ ਜਗ੍ਹਾ ਬਾਰਿਸ਼ ਨਹੀਂ ਹੋਵੇਗੀ, ਇਸ ਕਰਕੇ ਹੀਟ ਵੇਵ ਦਾ ਅਸਰ ਜਾਰੀ ਰਹੇਗਾ।
ਪੰਜਾਬ  ਹਰਿਆਣਾ  ਖਾਸ ਖਬਰ 

Weather Update: ਰਾਜਸਥਾਨ ’ਚ ਭਾਰੀ ਮੀਂਹ ਤੇ ਗੜੇਮਾਰੀ, ਪਾਰਾ ਡਿੱਗਿਆ

Weather Update: 9 ਅਪ੍ਰੈਲ ਤੋਂ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਅਤੇ 10 ਅਪ੍ਰੈਲ ਤੋਂ ਤਾਪਮਾਨ ਵਿੱਚ 3-4 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਉਮੀਦ ਹੈ।
ਦੇਸ਼  ਖੇਤੀਬਾੜੀ  ਰਾਜਸਥਾਨ 

Punjab Monsoon News: ਪੰਜਾਬ ਤੋਂ ਮਾਨਸੂਨ ਨਾਲ ਜੁੜੀ ਆਈ ਵੱਡੀ ਅਪਡੇਟ, ਭਾਖੜਾ ਡੈਮ ’ਚ ਪਾਣੀ ਦਾ ਪੱਧਰ ਵਧਿਆ, ਕੀ ਅਜੇ ਵੀ ਰਹਿਣਾ ਪਵੇਗਾ ਸਾਵਧਾਨ?

Punjab Monsoon News: ਚੰਡੀਗੜ੍ਹ/ਹਿਸਾਰ (ਬਿਊੁਰੋ/ਸੰਦੀਪ ਸਿੰਹਮਾਰ)। ਮਾਨਸੂਨ ਪੰਜਾਬ ਅਤੇ ਹਰਿਆਣਾ ਤੋਂ ਹਟਣਾ ਸ਼ੁਰੂ ਹੋ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਭਾਵ 22 ਸਤੰਬਰ ਤੱਕ ਪੰਜਾਬ ਅਤੇ ਹਰਿਆਣਾ ਤੋਂ ਮਾਨਸੂਨ ਪੂਰੀ ਤਰ੍ਹਾਂ ਹਟ ਜਾਵੇਗਾ। ਮਾਨਸੂਨ ਦੇ ਹਟਣ ਦਾ ਮਤਲਬ ਇਹ ਨਹੀਂ ਹੈ ਕਿ ਇਸ ਸਮੇਂ ਦੌਰਾਨ ਮੀਂਹ ਨਹੀਂ ਪਵੇਗਾ। ਫਿਰ ਵੀ ਚੱਕਰਵਾਤੀ ਸਰਕੂਲੇਸ਼ਨ ਕਾਰਨ ਖਿੰਡੇ-ਪੁੰਡੇ ਮੀਂਹ […]
ਦੇਸ਼  ਪੰਜਾਬ  Breaking News  ਖਾਸ ਖਬਰ 

Telangana Weather News: ਤੇਲੰਗਾਨਾ ’ਚ ਭਾਰੀ ਮੀਂਹ ਦੀ ਸੰਭਾਵਨਾ: ਮੌਸਮ ਵਿਭਾਗ

Telangana Weather News: ਹੈਦਰਾਬਾਦ (ਏਜੰਸੀ)। ਤੇਲੰਗਾਨਾ ਵਿੱਚ ਮੌਸਮ ਵਿਗਿਆਨ ਕੇਂਦਰ (IMD) ਨੇ ਸੋਮਵਾਰ ਨੂੰ ਰਾਜ ਦੇ ਮੁਲੂਗੂ, ਭਦਰਦਰੀ ਕੋਠਾਗੁਡੇਮ ਅਤੇ ਮਹਿਬੂਬਾਬਾਦ ਜ਼ਿਲ੍ਹਿਆਂ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਐਤਵਾਰ ਨੂੰ ਜਾਰੀ ਕੀਤੀ ਗਈ ਆਪਣੀ ਰੋਜ਼ਾਨਾ ਮੌਸਮ ਰਿਪੋਰਟ ਵਿੱਚ, IMD ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਕਾਮਰੇਡੀ, ਕੋਮਾਰਾਮ ਭੀਮ ਆਸਿਫਾਬਾਦ, ਮਨਚੇਰੀਆਲ, […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Rain Alert: ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਜਾਣ ਲਓ, ਪੰਜਾਬ ਹਰਿਆਣਾ ਤੇ ਰਾਜਸਥਾਨ ’ਚ ਮੌਸਮ ਵਿਭਾਗ ਦੀ ਪੇਸ਼ਨਗੋਈ, ਇਸ ਦਿਨ ਭਾਰੀ ਮੀਂਹ ਦੀ ਸੰਭਾਵਨਾ

Rain Alert: ਹਿਸਾਰ (ਸੰਦੀਪ ਸਿੰਹਮਾਰ)। ਦੱਖਣ-ਪੱਛਮੀ ਮਾਨਸੂਨ ਦੇਸ਼ ਭਰ ਵਿੱਚ ਮਾਨਸੂਨ ਦੇ ਸਿਖਰ ’ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਅਨੁਸਾਰ 8 ਜੁਲਾਈ ਦੀ ਰਾਤ ਤੋਂ ਪੂਰੇ ਦੇਸ਼ ਵਿੱਚ ਮਾਨਸੂਨ ਸਰਗਰਮ ਹੋ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ’ਤੇ […]
ਦੇਸ਼  Breaking News  ਖਾਸ ਖਬਰ 

Weather Alert: ਉੱਤਰੀ ਭਾਰਤ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ

ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ | Weather Alert ਨਵੀਂ ਦਿੱਲੀ। Weather Alert: ਸਖ਼ਤ ਗਰਮੀ ਨਾਲ ਜੂਝ ਰਹੇ ਉੱਤਰੀ ਭਾਰਤ ਦੇ ਮੌਸਮ ’ਚ ਹੁਣ ਰਾਹਤ ਦੇ ਸੰਕੇਤ ਦਿਖਾਈ ਦੇ ਰਹੇ ਹਨ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ, 13 ਜੂਨ ਦੀ ਰਾਤ ਤੋਂ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ। ਹਾਲਾਂਕਿ, ਵਿਭਾਗ ਨੇ ਇੱਕ ਆਰੇਂਜ ਅਲਰਟ ਜਾਰੀ ਕੀਤਾ […]
ਦੇਸ਼  Breaking News  ਖਾਸ ਖਬਰ 

Punjab Weather Report: ਪੰਜਾਬ ’ਚ ਅੱਜ ਫਿਰ Alert ਜਾਰੀ, ਜਾਣੋ ਕਿਵੇਂ ਰਹੇਗਾ ਮੌਸਮ

Punjab Weather Report: ਜਲੰਧਰ (ਸੱਚ ਕਹੂੰ ਨਿਊਜ਼)। ਕੱਲ੍ਹ ਸ਼ਾਮ ਪੰਜਾਬ ਦੇ ਕਈ ਇਲਾਕਿਆਂ ’ਚ ਤੂਫ਼ਾਨ ਤੇ ਮੀਂਹ ਪੈਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਮੌਸਮ ਵਿਭਾਗ ਦੇ ਅਨੁਸਾਰ, ਅੱਜ ਵੀ ਕਈ ਜ਼ਿਲ੍ਹਿਆਂ ’ਚ ਗਰਜ ਤੇ ਬਿਜਲੀ ਡਿੱਗ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋ […]
ਪੰਜਾਬ  Breaking News  ਖਾਸ ਖਬਰ 

Rain Alert: ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਦੇ ਨਾਲ ਮੀਂਹ ਦਿੱਤੀ ਚਿਤਾਵਨੀ, ਜਾਣੋ ਕਦੋਂ ਪਵੇਗਾ ਮੀਂਹ…

ਦਿੱਲੀ-ਐਨਸੀਆਰ: ਮੌਸਮ ਵਿਭਾਗ ਵੱਲੋਂ 1 ਅਤੇ 2 ਮਈ ਨੂੰ ਤੇਜ਼ ਹਵਾਵਾਂ ਦੇ ਨਾਲ ਮੀਂਹ ਦਿੱਤੀ ਚਿਤਾਵਨੀ | Rain Alert  Rain Alert: ਨੋਇਡਾ,(ਆਈਏਐਨਐਸ)। ਮੌਸਮ ਵਿੱਚ ਲਗਾਤਾਰ ਬਦਲਾਅ ਦੇ ਕਾਰਨ, ਐਨਸੀਆਰ ਦੇ ਲੋਕਾਂ ਨੂੰ ਕਈ ਵਾਰ ਤੇਜ਼ ਧੁੱਪ ਅਤੇ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ, ਅਸਮਾਨ ਵਿੱਚ ਅਚਾਨਕ ਬੱਦਲ ਛਾਏ ਰਹਿਣ ਕਾਰਨ ਲੋਕਾਂ ਨੂੰ ਕੁਝ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

IMD Monsoon Rain: ਇਸ ਸਾਲ ਪਵੇਗਾ ਭਾਰੀ ਮੀਂਹ ! ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ ਮਾਨਸੂਨ

IMD Monsoon Rain: ਨਵੀਂ ਦਿੱਲੀ (ਏਜੰਸੀ)। ਭਾਰਤੀ ਮੌਸਮ ਵਿਭਾਗ ਨੇ ਦੇਸ਼ ਭਰ ਦੇ ਕਿਸਾਨਾਂ ਤੇ ਖੇਤੀਬਾੜੀ ’ਤੇ ਨਿਰਭਰ ਲੋਕਾਂ ਲਈ ਰਾਹਤ ਦੀ ਖ਼ਬਰ ਦਿੱਤੀ ਹੈ। ਵਿਭਾਗ ਅਨੁਸਾਰ ਇਸ ਵਾਰ ਜੂਨ ਤੋਂ ਸਤੰਬਰ ਤੱਕ ਮਾਨਸੂਨ ਆਮ ਨਾਲੋਂ ਬਿਹਤਰ ਰਹਿਣ ਵਾਲਾ ਹੈ। ਇਸ ਦਾ ਮਤਲਬ ਹੈ ਕਿ ਇਸ ਵਾਰ ਦੇਸ਼ ’ਚ ਮੌਸਮ ‘ਦਿਆਲੂ’ ਰਹੇਗਾ। ਤੁਹਾਨੂੰ ਦੱਸ ਦੇਈਏ […]
ਦੇਸ਼  Breaking News  ਖਾਸ ਖਬਰ 

Rain Alert: ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ

ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ Rain Alert: ਚੇਨਈ, (ਆਈਏਐਨਐਸ)। ਮੌਸਮ ਵਿਭਾਗ ਨੇ ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ (ਆਰਐਮਸੀ) ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਨੂੰ ਤਾਮਿਲਨਾਡੂ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਖਣ-ਪੂਰਬੀ ਬੰਗਾਲ […]
ਦੇਸ਼  Breaking News  ਖਾਸ ਖਬਰ 

Cyclone Alert: ਗੁਆਂਢੀ ਦੇਸ਼ ਤੋਂ ਪੰਜਾਬ ਵੱਲ ਵਧ ਰਹੀ ਐ ਮੌਸਮੀ ਆਫ਼ਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Cyclone Alert: ਚੰਡੀਗੜ੍ਹ। ਜਾਂਦਾ ਮਾਰਚ ਮਹੀਨਾ ਤੇ ਗਰਮ ਦੀ ਆਮਦ ਕਾਰਨ ਲੋਕ ਹੁਣ ਤੋਂ ਹੀ ਪ੍ਰੇਸ਼ਾਨ ਹੋਣ ਲੱਗੇ ਹਨ। ਬੀਤੇ ਦਿਨ ਦੀ ਗਰਮੀ ਨੇ ਜੂਨ ਦੇ ਦਿਨ ਯਾਦ ਕਰਵਾ ਦਿੱਤੇ। ਪੂਰੇ ਉੱਤਰ ਭਾਰਤ ਵਿਚ ਇਸ ਸਮੇਂ ਇਹੀ ਸਥਿਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਉੱਤਰੀ ਅਤੇ ਉੱਤਰ-ਪੱਛਮੀ ਰਾਜਾਂ ਵਿਚ ਪਾਰਾ ਇਕਦਮ ਚੜ੍ਹਨ ਲੱਗਾ […]
ਦੇਸ਼  ਪੰਜਾਬ  Breaking News  ਖਾਸ ਖਬਰ 

Weather Punjab: ਪੰਜਾਬ ‘ਚ ਫਿਰ ਤੋਂ ਬਦਲੇਗਾ ਮੌਸਮ, ਤੂਫਾਨ ਨਾਲ ਮੀਂਹ ਦੀ ਚਿਤਾਵਨੀ, ਪੜ੍ਹੋ…

ਅੱਜ ਤੋਂ ਦੋ ਦਿਨਾਂ ਤੱਕ ਬੂੰਦਾਬਾਂਦੀ ਅਤੇ ਮੀਂਹ ਪੈਣ ਦੀ ਸੰਭਾਵਨਾ Weather Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵੀਰਵਾਰ ਰਾਤ ਤੋਂ ਹਰਿਆਣਾ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। 14 ਮਾਰਚ ਤੋਂ 16 ਮਾਰਚ ਤੱਕ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੂੰਦਾਬਾਂਦੀ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 16 ਮਾਰਚ ਤੋਂ ਬਾਅਦ, ਰਾਜਸਥਾਨ […]
ਪੰਜਾਬ  Breaking News  ਖਾਸ ਖਬਰ