Railway Engineer Bribe Case

Railway Engineer Bribe Case: ਅਸਾਮ ਵਿੱਚ ਰੇਲਵੇ ਇੰਜੀਨੀਅਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅਸਾਮ ਦੇ ਸਿਲਚਰ ਵਿੱਚ ਉੱਤਰ-ਪੂਰਬੀ ਸਰਹੱਦੀ ਰੇਲਵੇ (ਐਨ.ਐਫ. ਰੇਲਵੇ) ਦੇ ਇੱਕ ਸੀਨੀਅਰ ਸੈਕਸ਼ਨ ਇੰਜੀਨੀਅਰ (ਐਸ.ਐਸ.ਈ.) ਨੂੰ ਇੱਕ ਠੇਕੇਦਾਰ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਦੇਸ਼  ਖਾਸ ਖਬਰ  Fraud Alert