Raigad Flood News 2025

Raigad Weather Alert: ਮੀਂਹ ਦਾ ਕਹਿਰ, ਸੜਕਾਂ ’ਤੇ ਭਰਿਆ ਪਾਣੀ, ਰਾਏਗੜ੍ਹ ’ਚ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਕੁੰਡਲਿਕਾ ਨਦੀ

ਮੁੰਬਈ (ਏਜੰਸੀ)। Raigad Weather Alert: ਮਹਾਰਾਸ਼ਟਰ ਤੇ ਗੁਜਰਾਤ ’ਚ ਮੋਹਲੇਧਾਰ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੁੰਬਈ ਤੋਂ ਸੂਰਤ ਤੇ ਰਾਏਗੜ੍ਹ ਤੱਕ ਮੀਂਹ ਕਾਰਨ ਲੋਕਾਂ ਨੂੰ ਪਾਣੀ ਭਰਨ ਤੇ ਜਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਜਰਾਤ ਦੇ ਸੂਰਤ ’ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ […]
ਦੇਸ਼  Breaking News  ਖਾਸ ਖਬਰ