Punjabi Litrature

Punjabi Story: ਘਰ ਦਾ ਰਖਵਾਲਾ

Punjabi Story: ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿਰੇ। […]
ਕਹਾਣੀਆਂ  ਸਾਹਿਤ 

ਕਵਿਤਾਵਾਂ:ਮਾਵਾਂ ਠੰਢੀਆਂ ਛਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ ਜੰਨਤ ਦਾ ਸਿਰਨਾਵਾਂ ਨੇ, ਮਾਵਾਂ ਠੰਢੀਆਂ ਛਾਵਾਂ ਨੇ ਜੇਠ ਹਾੜ੍ਹ ਦੀ ਤਿੱਖੜ ਦੁਪਹਿਰੇ, ਠੰਢੀਆਂ ਸੀਤ ਹਵਾਵਾਂ ਨੇ, ਜੇ ਮੇਰੇ ਗੱਲ ਦਿਲ ਦੀ ਪੁੱਛੋ, ਸਵਰਗਾਂ ਦਾ ਪ੍ਰਛਾਵਾਂ ਨੇ ਮਾਵਾਂ ਠੰਢੀਆਂ ਛਾਵਾਂ ਨੇ…… ਔਝੜ ਪਏ ਕੁਰਾਹਿਆਂ ਦੇ ਲਈ,ਸੱਚ ਵੱਲ ਜਾਂਦੀਆਂ ਰਾਹਵਾਂ ਨੇ, ਪੇਕੇ ਸਹੁਰਿਆਂ ਦੀ ਦਰਗਾਹੋਂ, ਖੈਰ ਮੰਗਦੀਆਂ ਬਾਹਵਾਂ ਨੇ ਮਾਵਾਂ ਠੰਢੀਆਂ ਛਾਵਾਂ […]
ਸਾਹਿਤ  ਕਵਿਤਾਵਾਂ 

ਕਹਾਣੀ: ਚਾਨਣ

ਭਾਗੋ ਛੇ ਭੈਣਾਂ ਵਿਚ ਸਭ ਤੋਂ ਵੱਡੀ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ। ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ। ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜ੍ਹਾਇਆ ਵੀ […]
ਕਹਾਣੀਆਂ  ਸਾਹਿਤ 

ਕਹਾਣੀ: ਕੰਜਕ ਪੂਜਣ

ਕੰਜਕ ਪੂਜਣ ਲਈ ਮੁਹੱਲੇ ਦੇ ਸਾਰੇ ਘਰੀਂ ਫਿਰ ਕੇ ਵੀ ਸੱਤਿਆ ਦੇਵੀ ਨੌਂ ਕੁੜੀਆਂ ‘ਕੱਠੀਆਂ ਨਾ ਕਰ ਸਕੀ । ਕੁਝ ਘਰਾਂ ਦੇ ਤਾਂ ਕੁੜੀਆਂ ਸੀ ਹੀ ਨਹੀਂ ਤੇ ਜਿਨ੍ਹਾਂ ਦੇ ਸਨ, ਉਹ ਪਹਿਲਾਂ ਹੀ ਹੋਰ ਘਰਾਂ ਵਿੱਚ ਕੰਜਕਾਂ ਲਈ ਗਈਆਂ ਹੋਈਆਂ ਸਨ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਵੀ ਮਸਾਂ ਪੰਜ ਕੁੜੀਆਂ ਹੀ ਸੱਤਿਆ ਦੇਵੀ […]
ਕਹਾਣੀਆਂ  ਸਾਹਿਤ 

ਸਿਧਾਂਤਾਂ ਦਾ ਪਹਿਰੇਦਾਰ ਤੇ ਸਰਬਸਾਂਝਾ-ਔਲਖ

ਪ੍ਰੋ.ਅਜਮੇਰ ਸਿੰਘ ਔਲਖ ਨੂੰ ਮੈਂ ਪਹਿਲੀ ਵਾਰ 1985 ‘ਚ ਮਿਲਿਆ ਜਦੋਂ ਮੈਂ ਚੌਥੀ ਜਮਾਤ ‘ਚ  ਪੜ੍ਹਦਾ ਸੀ ਮੌਕਾ ਸੀ ਮੇਰੀ ਮਾਨਖੇੜੇ ਵਾਲੀ ਭੂਆ ਮੁਖਤਿਆਰ ਕੌਰ ਦੀ ਬੇਟੀ ਸਵ. ਗੁਜਰਾਂ ਦੇ ਵਿਆਹ ਦਾ ਗੁਜਰਾਂ ਦੀ ਸ਼ਾਦੀ ਬਲਜੀਤ ਨਾਲ ਹੋਈ ਸੀ ਜੋ ਔਲਖ ਸਾਹਬ ਦੇ ਵੱਡੇ ਜਵਾਈ ਮਨਜੀਤ ਚਾਹਲ  ਦਾ ਛੋਟਾ ਭਰਾ ਹੈ ਬਰਾਤ ਵਾਲੇ ‘ਤਾਰੇ ‘ਚ […]
ਸੱਭਿਆਚਾਰ ਅਤੇ ਸਮਾਜ 
Govt Ad Sach Kahoon Helpline Sachchi Shiksha Official