Punjab Road Development

Punjab Road Development: ਪੰਜਾਬ ਸਰਕਾਰ ਸੂਬੇ ’ਚ ਲੋਕਾਂ ਨੂੰ ਬਿਹਤਰ ਸੜਕੀ ਸਹੂਲਤਾਂ ਦੇਣ ਲਈ ਵਚਨਬੱਧ : ਵਿਧਾਇਕ ਰਾਏ

ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਪਿੰਡ ਪੰਜੋਲਾ ਤੋਂ ਪੰਜੋਲੀ ਕਲਾਂ ਤੱਕ ਜਾਣ ਵਾਲੀ ਸੜਕ ਨੂੰ ਚੌੜਾ ਕਰਕੇ ਪ੍ਰੀਮਿਕਸ ਪਾਉਣ ਦਾ ਕੰਮ ਕਰਵਾਇਆ ਗਿਆ ਹੈ। ਇਸ ਸੜਕ ਦੀ ਲੰਬਾਈ ਕਰੀਬ ਇੱਕ ਕਿਲੋਮੀਟਰ ਹੈ, ਜਿਸ ਨੂੰ ਪਹਿਲਾਂ 10 ਫੁੱਟ ਤੋਂ ਵਧਾ ਕੇ
ਪੰਜਾਬ  ਸੂਬੇ  ਖਾਸ ਖਬਰ