Punjab Patwari Strike

Punjab Patwari Strike: ਪੰਜਾਬ ਭਰ ’ਚ ਪਟਵਾਰੀਆਂ ਦੀ ਹੜਤਾਲ

ਪੰਜਾਬ ਦੇ ਸਮੁੱਚੇ ਰੈਵੇਨਿਊ ਵਿਭਾਗ ਅਧੀਨ ਕੰਮ ਕਰਦੇ ਪਟਵਾਰੀਆਂ ਵੱਲੋਂ ਅੱਜ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਬਰਨਾਲਾ ਵਿੱਚ ਧਰਨੇ ਦੌਰਾਨ ਪਟਵਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ।
ਪੰਜਾਬ  ਸੂਬੇ  ਖਾਸ ਖਬਰ