Punjab jammed

ਭਲਕੇ ਤੋਂ ਹੋਣਗੀਆਂ ਪੰਜਾਬ ਦੀਆਂ ਸੜਕਾਂ ਜਾਮ

ਸੰਯੁਕਤ ਮੋਰਚਾ ਨੇ ਕੀਤਾ ਚੱਕਾ ਜਾਮ ਦਾ ਐਲਾਨ 16 ਨਵੰਬਰ ਨੂੰ ਅੱਧੀ ਦਰਜਨ ਤੋਂ ਜਿਆਦਾ ਥਾਂਵਾਂ ’ਤੇ ਹੋਵੇਗਾ ਚੱਕਾ ਜਾਮ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀ ਸਰਕਾਰ : ਸੰਯੁਕਤ ਮੋਰਚਾ ਚੰਡੀਗੜ, (ਅਸ਼ਵਨੀ ਚਾਵਲਾ)। ਬੁੱਧਵਾਰ 16 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੀਆਂ ਸੜਕਾਂ ਜਾਮ ਹੋਣ ਜਾ ਰਹੀਆਂ ਹਨ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ […]
ਪੰਜਾਬ  Breaking News