Punjab Assembly Election 2027

Punjab Election 2027: ਇੱਕ ਮੰਤਰੀ, ਸੱਤ ਵਿਧਾਇਕਾਂ ਦੀ ਟਿਕਟ ਕੱਟੀ

31 ਉਮੀਦਵਾਰਾਂ ਦਾ ਐਲਾਨ, ਹੁਣ ਤੱਕ ਕੁੱਲ 71 ਸੀਟਾਂ ਐਲਾਨੀਆਂ, ਸੰਸਦ ਮੈਂਬਰ ਮੀਤ ਹੇਅਰ ਤੇ ਚੱਬੇਵਾਲ ਨੂੰ ਵੀ ਮਿਲੀ ਟਿਕਟ, ਪਵਨ ਟੀਨੂੰ ਤੇ ਸਵਰਨ ਸਲਾਰੀਆ ਨੂੰ ਵੀ ਮਿਲਿਆ ਮੌਕਾ, ਦਲਬਦਲੂਆਂ ਨੂੰ ਵੀ ਮਿਲਿਆ ਮੌਕਾ
ਪੰਜਾਬ  ਸੂਬੇ  ਖਾਸ ਖਬਰ  ਚੰਡੀਗੜ੍ਹ ਟ੍ਰਾਈਸਿਟੀ