Punjab Agricultural University

Punjab Agricultural University: ਆਟੋ-ਸਟੇਅਰਿੰਗ ਸਿਸਟਮ ਨਾਲ ਹੁਣ ਆਪੇ ਚੱਲਣਗੇ ਟਰੈਕਟਰ, ਜਾਣੋ ਕਿਵੇਂ ਹੈ ਇਹ ਸੰਭਵ?

Punjab Agricultural University: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਰਵਾਇਤੀ ਖੇਤੀ ਤੋਂ ਡਿਜੀਟਲ ਤੇ ਸੂਖ਼ਤ ਖੇਤੀਬਾੜੀ ਵੱਲ ਅਹਿਮ ਕਦਮ ਚੁੱਕਦਿਆਂ ਜੀਐੱਨਐੱਸਐੱਸ ਅਧਾਰਿਤ ਸਿਸਟਮ ਤਿਆਰ ਕੀਤਾ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੇਅਰਿੰਗ ਨੂੰ ਸਵੈਚਾਲਤ ਬਣਾਵੇਗਾ। ਆਟੋ-ਸਟੇਅਰਿੰਗ ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਤਹਿਤ ਕੰਮ ਕਰੇਗਾ। ਯੂਨੀਵਰਸਿਟੀ ’ਚ ਖੋਜ ਫਾਰਮ ਵਿਖੇ ਟਰੈਕਟਰਾਂ ਲਈ […]
ਦੇਸ਼  ਪੰਜਾਬ  Breaking News  ਖੇਤੀਬਾੜੀ  ਖਾਸ ਖਬਰ 

Kisan News: ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਦੱਸੇ ਨੁਕਤੇ

Kisan News: ‘ਕਣਕ ਦੀ ਪਿਛੇਤੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ 15 ਸੈਂ.ਮੀ. ਤਾ ਰੱਖੋ ਫ਼ਾਸਲਾ’ Kisan News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਨੁਕਤੇ ਸੁਝਾਏ ਹਨ। ਇਸਦੇ ਨਾਲ ਹੀ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਦੀ ਹੀ ਬਿਜਾਈ ਕਰਨ […]
ਦੇਸ਼  ਪੰਜਾਬ  Breaking News  ਖੇਤੀਬਾੜੀ  ਸੂਬੇ  ਖਾਸ ਖਬਰ 

International Youth Fair: ਪੀਏਯੂ ’ਚ ਯੁਵਕ ਮੇਲੇ ਦੌਰਾਨ ਦੋ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਚੱਲੇ ਘਸੁੰਨ-ਮੁੱਕੇ

ਟਰਾਫ਼ੀ ਲੈਣ ਤੋਂ ਬਾਅਦ ਹਾਰੇ ਵਿਦਿਆਰਥੀਆਂ ਵੱਲੋਂ ਟਿੱਪਣੀ ਕੀਤੇ ਜਾਣ ’ਤੇ ਹੋਇਆ ਵਿਵਾਦ International Youth Fair: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਅੰਤਰ ਰਾਸ਼ਟਰੀ ਯੁਵਕ ਮੇਲੇ ਦੌਰਾਨ ਦੋ ਯੂਨੀਵਰਸਿਟੀਆਂ ਦੇ ਵਿਦਿਆਰਥੀ ਮੁੱਕੋ-ਮੁੱਕੀ ਹੋ ਗਏ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਯੂਨੀਵਰਸਿਟੀ ਦੇ ਇੱਕ ਹਾਲ ਅੰਦਰ ਹੀ ਵਿਦਿਆਰਥੀਆਂ ਵੱਲੋਂ ਹੰਗਾਮਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੀ.ਏ.ਯੂ ਬਾਇਓਟੈਕਨਾਲੋਜੀ ਰਿਸਰਚ ਸਕਾਲਰ ਨੂੰ ਮਿਲਿਆ ਪੀ.ਐਚ.ਡੀ. ਅਮਰੀਕਾ ’ਚ ਦਾਖ਼ਲਾ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਤੋਂ ਪੋਸਟ ਗਰੈਜੂਏਸ਼ਨ ਕਰਨ ਵਾਲੀ ਖੋਜਾਰਥੀ ਸਰਬਜੀਤ ਕੌਰ ਨੂੰ ਅਮਰੀਕਾ ਦੀ ਉੱਤਰੀ ਡਕੋਟਾ ਰਾਜ ਯੂਨੀਵਰਸਿਟੀ ‘ਚ ਪੀ. ਐਚ. ਡੀ. ਲਈ ਦਾਖਲਾ ਹਾਸਲ ਹੋਇਆ ਉਹ ਆਪਣੀ ਪੀ ਐੱਚ ਡੀ ਖੋਜ ਦੌਰਾਨ ਅਮਰੀਕਾ ਦੇ ਜਾਣੇ-ਪਛਾਣੇ ਜੀਨ ਵਿਗਿਆਨੀ ਪ੍ਰੋਫੈਸਰ ਸ਼ੇਗਮਿੰਗ ਯਾਂਗ ਤੇ ਉੱਤਰੀ ਡਕੋਟਾ ਰਾਜ ਯੂਨੀਵਰਸਿਟੀ ਦੇ ਪੌਦਾ […]
ਸਿੱਖਿਆ / ਰੁਜਗਾਰ  ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਨਹੀਂ ਰਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉੱਪ ਪ੍ਰਧਾਨ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਉਮਰ 89 ਸਾਲ ਸੀ। ਉਹਨਾਂ ਦਾ ਦਿਹਾਂਤ ਅੱਜ ਸਵੇਰੇ ਹੋਇਆ। ਦੱਸ ਦਈਏ ਕਿ ਵਿਗਿਆਨ ਵਿਚ ਸਹਿਯੋਗ ਲਈ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ‘ਪਦਮ […]
ਪੰਜਾਬ  Breaking News