PRTC buses protest

ਮੁਫ਼ਤ ਭੇਜੀਆਂ ਜਾ ਰਹੀਆਂ ਪੀਆਰਟੀਸੀ ਬੱਸਾਂ ਦੇ ਵਿਰੋਧ ‘ਚ ਆਏ ਮੁਲਾਜ਼ਮ

ਮੁਫ਼ਤ ਭੇਜੀਆਂ ਜਾ ਰਹੀਆਂ ਪੀਆਰਟੀਸੀ ਬੱਸਾਂ ਦੇ ਵਿਰੋਧ ‘ਚ ਆਏ ਮੁਲਾਜ਼ਮ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਪੀਆਰਟੀਸੀ ਵਿਭਾਗ ਨੂੰ ਨਪੀੜਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਸਰਕਾਰ ਵੱਲੋਂ ਧਾਰਮਿਕ ਯਾਤਰਾਵਾਂ ਸਮੇਤ ਹੋਰ ਥਾਵਾਂ ‘ਤੇ ਪੀਆਰਟੀਸੀ ਦੀਆਂ ਭੇਜੀਆਂ ਜਾ ਰਹੀਆਂ ਬੱਸਾਂ ਦਾ ਕਰੋੜਾਂ ਰੁਪਇਆ […]
ਪੰਜਾਬ  Breaking News