problems

ਪਰੇਸ਼ਾਨੀਆਂ ਦਾ ਮੁਕੰਮਲ ਹੱਲ ਹੈ ਰਾਮ-ਨਾਮ : Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ-ਨਾਮ ਜਪਣ ਲਈ ਵੱਖਰਾ ਕੋਈ ਮਹੂਰਤ ਨਹੀਂ ਕਢਵਾਉਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਖ਼ਰਚਾ ਨਹੀਂ ਕਰਨਾ ਪੈਂਦਾ, ਮਾਲਕ ਦਾ ਨਾਮ ਜਪਣ ਲਈ ਕੋਈ ਘਰ-ਪਰਿਵਾਰ ਨਹੀਂ ਛੱਡਣਾ […]
Breaking News  ਰੂਹਾਨੀਅਤ  ਇੱਕ ਨਜ਼ਰ  ਅਨਮੋਲ ਬਚਨ 

ਸਮੱਸਿਆਵਾਂ ਦੇ ਸਹੀ ਹੱਲ ਲੱਭੇ ਜਾਣ

ਦੇਸ਼ ਦੇ ਕਈ ਸੂਬੇ ਨਸ਼ਿਆਂ ਦੀ ਭਾਰੀ ਮਾਰ ਹੇਠ ਹਨ। ਪਿੰਡ-ਪਿੰਡ ਨਸ਼ਾ ਹੈ ਵੱਡੇ-ਛੋਟੇ ਸ਼ਹਿਰ ਨਸ਼ਿਆਂ ਦੀ ਮਾਰ ਹੇਠ ਹਨ। ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਹੈਰੋਇਨ ਦੀ ਬਰਾਮਦਗੀ ਨਾ ਹੋਈ ਹੋਵੇ। ਪਿਛਲੇ ਦਿਨੀਂ ਪੰਜਾਬ ’ਚ 77 ਕਿੱਲੋ ਦੀ ਵੱਡੀ ਖੇਪ ਬਰਾਮਦ ਹੋਈ। ਸਰਕਾਰਾਂ ਵੀ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀਆਂ ਹਨ ਪਰ ਸਰਕਾਰੀ ਨਸ਼ਾ ਵਿਰੋਧੀ […]
Breaking News  ਇੱਕ ਨਜ਼ਰ  ਸੰਪਾਦਕੀ 

ਰੋਸ ਵਿਖਾਵੇ ਆਮ ਲੋਕਾਂ ਲਈ ਬਣਦੇ ਮੁਸ਼ਕਲਾਂ

ਬਲਜੀਤ ਘੋਲੀਆ ਆਪਣੇ ਹੱਕ ਲੈਣਾ ਸਾਡਾ ਅਧਿਕਾਰ ਹੈ, ਪਰ ਆਪਣੇ ਹੱਕ ਲੈਣ ਵਾਸਤੇ ਦੂਜਿਆਂ ਦੇ ਅਧਿਕਾਰ ਖੋਹ ਲੈਣਾ ਇਹ ਸਾਡੇ ਅਧਿਕਾਰਾਂ ਵਿੱਚ ਸ਼ਾਮਲ ਨਹੀਂ ਹੈ। ਜਦੋਂ ਅਸੀਂ ਆਪਣੇ ਹੱਕ ਲੈਣ ਵਾਸਤੇ ਸੰਘਰਸ਼ ਕਰਦੇ ਹਾਂ ਤੇ ਇਸ ਸੰਘਰਸ ਵਿੱਚ ਜਦੋਂ ਅਸੀਂ ਆਮ ਜਨਤਾ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਅਸੀਂ ਉਹਨਾਂ ਦੇ ਅਧਿਕਾਰ ਖੋਹਣ ਦੇ ਜਿੰਮੇਵਾਰ ਖੁਦ […]
ਵਿਚਾਰ  ਲੇਖ 

ਝੋਨੇ ਦੀ ਲੁਆਈ : ਤਰੀਕ ‘ਚ ਵਾਧੇ ਤੋਂ ਕਿਸਾਨਾਂ ਦੀਆਂ ਮੁਸ਼ਕਲ ਵਧੀਆਂ

ਕਿਸਾਨ ਧਿਰਾਂ ਵੱਲੋਂ ਫੈਸਲੇ ਦਾ ਵਿਰੋਧ | Rice Harvesting ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਵੱਲੋਂ ਝੋਨੇ (Rice Harvesting) ਦੀ ਲਵਾਈ 20 ਜੂਨ ਅਤੇ ਪਨੀਰੀ ਦੀ ਬਿਜਾਈ 20 ਮਈ ਤੋਂ ਸ਼ੁਰੂ ਕਰਨ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਕਾਰਨ ਕਿਸਾਨ ਕਸੂਤੇ ਫਸ ਗਏ ਹਨ। ਦੂਜੇ ਪਾਸੇ ਕਿਸਾਨ ਧਿਰਾਂ ਨੇ ਸਰਕਾਰੀ ਫੈਸਲੇ ਦਾ ਤਿੱਖਾ ਨੋਟਿਸ ਲੈਂਦਿਆਂ ਜੱਥੇਬੰਦੀਆਂ ਦੀ ਮੀਟਿੰਗ […]
Breaking News  ਪੰਜਾਬ 

ਬਠਿੰਡਾ ‘ਚ ਇਸ ਵਰ੍ਹੇ ਵੀ ਨਾ ਖਤਮ ਹੋਈ ਸੀਵਰੇਜ਼ ਤੇ ਪਾਣੀ ਦੀ ਸਮੱਸਿਆ 

ਬਠਿੰਡਾ (ਅਸ਼ੋਕ ਵਰਮਾ)। Bathinda News ਨਗਰ ਨਿਗਮ ਸਾਲ 2017 ‘ਚ ਵੀ ਪੀਣ ਵਾਲੇ ਸਾਫ ਸੁਥਰੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੱਲ ਕਰਨ ‘ਚ ਫੇਲ੍ਹ ਰਿਹਾ ਪੂਰਾ ਸਾਲ ਸ਼ਹਿਰ ਦੇ ਵੱਡੀ ਗਿਣਤੀ ਮੁਹੱਲੇ ਪੀਣ ਵਾਲੇ ਪਾਣੀ ਲਈ ਤਰਸਦੇ ਰਹੇ ਪਰ ਗੰਦੇ ਪਾਣੀ ਦੀ ਕੋਈ ਕਿੱਲਤ ਨਾ ਰਹੀ ਸ਼ਹਿਰ ‘ਚ ਸੌ ਫੀਸਦੀ ਸੀਵਰੇਜ ਤੇ ਪਾਣੀ ਦੀ ਸਹੂਲਤ […]
Breaking News  ਪੰਜਾਬ 

ਵਿਧਾਇਕਾਂ ਨੂੰ ਗੱਫ਼ੇ, ਕਿਸਾਨਾਂ ਨੂੰ ਧੱਕੇ

ਦਿੱਲੀ ‘ਚ ਧਰਨੇ ‘ਤੇ ਬੈਠੇ ਆਪਣੇ ਬਦਹਾਲ ਕਿਸਾਨਾਂ ਦੀ ਅਵਾਜ਼ ਨੂੰ ਅਣਸੁਣੀ ਕਰਦਿਆਂ ਤਾਮਿਲਨਾਡੂ ਸਰਕਾਰ ਨੇ ਆਪਣੇ ਵਿਧਾਇਕਾਂ ਦੀ ਤਨਖਾਹ ‘ਚ ਦੁੱਗਣਾ ਵਾਧਾ ਕੀਤਾ ਹੈ ਹੁਣ ਵਿਧਾਇਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ ਬਿਨਾ ਸ਼ੱਕ ਤਾਮਿਲਨਾਡੂ ਦਾ ਖੇਤੀ ਸੰਕਟ ਵੀ ਦੇਸ਼ ਦੇ ਹੋਰ ਹਿੱਸਿਆਂ ਵਾਂਗ ਹੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਇਸੇ ਸਰਕਾਰ […]
ਵਿਚਾਰ  ਸੰਪਾਦਕੀ 

ਸੰਸਦ ‘ਚ ਛਾਇਆ ਕਿਸਾਨੀ ਮੁੱਦਾ

ਰੌਲੇ-ਰੱਪੇ ਕਾਰਨ ਲੋਕ ਸਭਾ ‘ਚ ਨਹੀਂ ਹੋਇਆ ਪ੍ਰਸ਼ਨਕਾਲ ਨਵੀਂ ਦਿੱਲੀ:ਲੋਕ ਸਭਾ ‘ਚ ਕਿਸਾਨਾਂ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਰੌਲੇ-ਰੱਪੇ ਨੂੰ ਲੈ ਕੇ ਸਦਨ ‘ਚ ਅੱਜ ਪ੍ਰਸ਼ਨਕਾਲ ਨਹੀਂ ਹੋ ਸਕਿਆ ਤੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨੀ ਦਿੱਤੀ ਗਈ ਲਗਭਗ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ […]
ਦੇਸ਼  Breaking News 

ਰਾਸ਼ਟਰੀ ਸਮੱਸਿਆਵਾਂ ਬਣਨ ਮੁੱਦਾ

ਰਾਜਨੇਤਾ ਸਿਰਫ਼ ਧਰਮ ਤੇ ਜਾਤੀ ਅਧਾਰਤ ਹੀ ਕਰ ਰਹੇ ਹਨ ਰਾਜਨੀਤੀ | National Problems ਦੇਸ਼ ਦੇ ਪੂਰਬੀ-ਉੱਤਰੀ ਰਾਜਾਂ ‘ਚ ਹੜ੍ਹਾਂ ਨਾਲ 26  ਜ਼ਿਲ੍ਹਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹਨ ਭਾਰੀ ਮੀਂਹ ਕਾਰਨ ਜਾਨ-ਮਾਲ ਦੋਵਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ ਕਾਜੀਰੰਗਾ ਨੈਸ਼ਨਲ ਪਾਰਕ ਦੇ ਜੀਵ-ਜੰਤੂਆਂ ਦਾ ਜੀਵਨ ਖਤਰੇ ‘ਚ ਪਿਆ ਹੋਇਆ ਹੈ ਸੰਸਦ ‘ਚ […]
ਵਿਚਾਰ  ਸੰਪਾਦਕੀ 

ਕੁਝ ਨਵਾਂ ਕਰਨ ‘ਤੇ ਸ਼ੁਰੂ ‘ਚ ਦਿੱਕਤਾਂ, ਬਾਅਦ ‘ਚ ਸੁਧਾਰ: ਜੇਤਲੀ

ਨਵੀਂ ਦਿੱਲੀ: ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਚਕਾਰ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕੁਝ ਨਵਾਂ ਕਰਨ ‘ਤੇ ਸ਼ੁਰੂ ਵਿੱਚ ਦਿੱਕਤਾਂ ਆਉਂਦੀਆਂ ਹਨ, ਪਰ ਉਸ ਵਿੱਚ ਸੁਧਾਰ ਕੀਤਾ ਜਾਂਦਾ ਹੈ। ਜੀਐੱਸਟੀ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਟਲੀ ਨੇ ਕਿਹਾ […]
ਦੇਸ਼  Breaking News 

ਮੁਸ਼ਕਿਲ ‘ਚ ਆਪ, ਦਲੀਲਾਂ ਰੱਦ, ਜਾਰੀ ਰਹੇਗੀ ਸੁਣਵਾਈ

ਰਾਸ਼ਟਰਪਤੀ ਨੂੰ ਭੇਜੇ ਜਾਣ ਵਾਲੀ ਰਾਏ ਲਈ ਹੋਵੇਗੀ ਸੁਣਵਾਈ ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਝਟਕਾ ਲੱਗਿਆ ਹੈ। ਆਫਿਸ ਆਫ਼ ਪ੍ਰੋਫਿਟ ਮਾਮਲੇ ਵਿੱਚ ਜਾਰੀ ਚੋਣ ਕਮਿਸ਼ਨ ਨੇ ਅੰਤਰਿਮ ਆਦੇਸ਼ ਵਿੱਚ ਆਮ ਆਦਮੀ ਪਾਰਟੀ ਦੀਆਂ ਦਲੀਲਾਂ ਰੱਦ ਕਰ ਦਿੱਤੀਆਂ ਹਨ। ਦਿੱਲੀ ਹਾਈਕੋਰਟ ਪਹਿਲਾਂ ਹੀ ਵਿਧਾਇਕਾਂ ਦੀ ਰੱਫੜ ਵਾਲੇ ਅਹੁਦੇ ‘ਤੇ ਨਿਯੁਕਤੀ ਨੂੰ […]
ਦੇਸ਼  Breaking News 

ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਦੀ ਲੋੜ

ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੁੰਦੀ ਹੈ, ਜਿਸ ਵਿੱਚ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬਦੇਹ ਹੋਣ ਦੇ ਨਾਲ-ਨਾਲ ਦੇਸ਼ ਤੇ ਸਮਾਜ ਨੂੰ ਵਿਕਾਸ ਵੱਲ ਲੈ ਜਾਣ ਵਾਲੇ ਰਥਵਾਨ ਹੁੰਦੇ ਹਨ । ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ ਤੇ ਨਵਾਂ ਜਾਮਾ ਪਹਿਨ ਕੇ ਨਵੀਂ ਬਣੀ […]
ਲੇਖ